The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हो रही जय जयकार जोगी दी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਹੋ ਰਹੀ, ਜੈ ਜੈਕਾਰ ਜੋਗੀ / ਬਾਬੇ ਦੀ,
ਹੋ ਰਹੀ ਜੈ ਜੈਕਾਰ ll
ਬਾਬਾ ਪੌਣਾਹਾਰੀ,,, ਜੈ ਹੋ l
ਬਾਬਾ ਦੁੱਧਾਧਾਰੀ,,, ਜੈ ਹੋ l
ਬਾਬਾ ਜਟਾਧਾਰੀ,,, ਜੈ ਹੋ l
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਬਾਬੇ ਮੇਰੇ ਦੀ, ਮੋਰ ਸਵਾਰੀ, \"ਲੱਗਦੀ ਬੜੀ ਪਿਆਰੀ\" ll  
ਚਿਮਟੇ ਵਾਲੇ, ਬਾਬਾ ਜੀ ਨੇ, \"ਕੁੱਲ ਦੁਨੀਆਂ ਹੈ ਤਾਰੀ\" ll
ਬੇੜਾ ਪਾਰ ਕਰੋ ਜੀ,,, ਜੈ ਹੋ l  
ਸਭ ਨੂੰ ਤਾਰ ਦਿਓ ਜੀ,,, ਜੈ ਹੋ l  
ਸਭ ਨੂੰ ਪਿਆਰ ਦਿਓ ਜੀ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਚੇਤ ਮਹੀਨੇ, ਝੰਡੇ ਲੈ ਕੇ, \"ਸੰਗਤਾਂ ਦਰ ਤੇ ਆਵਣ\" l
ਢੋਲਾਂ ਦੇ ਨਾਲ, ਭੰਗੜੇ ਪਾਵਣ, \"ਭੇਟਾਂ ਤੇਰੀ ਚੜ੍ਹਾਵਨ\" ll
ਸਭ ਦਾ ਪਿਆਰਾ ਜੋਗੀ,,, ਜੈ ਹੋ l  
ਸਭ ਤੋਂ ਨਿਆਰਾ ਜੋਗੀ,,, ਜੈ ਹੋ l  
ਸੱਚਾ ਦਵਾਰਾ ਜੋਗੀ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਦਰ ਏਹਦੇ ਤੇ, ਜੋ ਵੀ ਆਵੇ, ਖ਼ਾਲੀ ਕਦੇ ਨਾ ਜਾਵੇ\" l
ਮਾਵਾਂ ਨੂੰ ਏਹ, ਬੱਚੜੇ ਦੇਵੇ, \"ਭੈਣਾਂ ਨੂੰ ਵੀਰ ਮਿਲਾਵੇ\" ll
ਕੈਲਾਸ਼ ਦਰ ਤੇ ਆਇਆ,,, ਜੈ ਹੋ l  
ਦਰ ਤੇ ਪੱਲੜਾ ਵਿਛਾਇਆ,,, ਜੈ ਹੋ l
ਮੈਂ ਤਾਂ ਸਭ ਕੁਝ ਪਾਇਆ,,, ਜੈ ਹੋ l  
ਹੋ ਰਹੀ ਜੈ ਜੈਕਾਰ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Parashurama

Parashurama

Parashurama | Axe-wielding Warrior, Avatar, Brahmin

Durga

Durga

Durga | Goddess, Personality, & Story

Kurma

Kurma

Kurma | Avatar, Incarnation & Vedic

Kalkin

Kalkin

Kalkin | Avatar, Destroyer & Preserver

Saptamatrika

Saptamatrika

Saptamatrika | Goddesses, Hinduism, Worship

View All

Discover Sacred Temples

Embark on a Spiritual Journey Through Related Temples

Bala Ji Mandir

Bala Ji Mandir

Madhosinghana, Haryana

Balaji Temple

Balaji Temple

Bathinda, Punjab

Shri Hanuman Mandir

Shri Hanuman Mandir

Delhi, Delhi

Ishwar Prem Ashram

Ishwar Prem Ashram

Allahabad, Uttar Pradesh

Shri Balaji Dham Temple

Shri Balaji Dham Temple

Bharwara, Madhya Pradesh

Jeetpura mandir

Jeetpura mandir

Rewari, Haryana

View All
Searches leading to this page
हो रही जय जयकार जोगी दी bhajan | हो रही जय जयकार जोगी दी bhajan in Hindi | हो रही जय जयकार जोगी दी devotional song | हो रही जय जयकार जोगी दी bhajan lyrics | हो रही जय जयकार जोगी दी bhajan youtube | हो रही जय जयकार जोगी दी bhajan online | हो रही जय जयकार जोगी दी religious song | हो रही जय जयकार जोगी दी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो