The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

साडे इक वारी आजा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
साडे इक वारी आजा  ओ रंगीले जोगियां,
साडे इक वारी आजा ओ सिंगियाँ वाले जोगियां,
ओ रंगीले जोगियां सिंगियाँ वाले जोगियां,
सहनु दर्श दिखा जा ओ रंगीले जोगियां,
साडे इक वारी आजा ....

अखियाँ उडीकदियां दिल वाजा मारदा,
आजा तेनु वासता ऐ बचियाँ दे प्यार दा.
साड़ी बेडी बने ला जा ओ रंगीले जोगियां,
साडे इक वारी आजा ........

रोट प्रशाद असी तेरे लई बनियाँ ऐ,
मूर्ति तेरी नु इशनान कराया ऐ,
आ के भोग तू लगा जा ओ रंगीले जोगियां,
साडे इक वारी आजा ........

जग तो की लेना साडा तेरे नाल प्यार ऐ,
सोहनी पट्टी वाले नु वी दिता तुसी तार ऐ,
सहनु चरनी लगा जा ओ रंगीले जोगियां,
साडे इक वारी आजा ........

ਸਾਡੇ ਇੱਕ ਵਾਰੀ ਆਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ, ਸਿੰਗੀਆਂ ਵਾਲੇ ਜੋਗੀਆ ll
*ਓ ਰੰਗੀਲੇ ਜੋਗੀਆ, ਸਿੰਗੀਆਂ ਵਾਲੇ ਜੋਗੀਆ l
ਸਾਨੂੰ ਦਰਸ ਦਿਖਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,

ਅੱਖੀਆਂ ਉਡੀਕਦੀਆਂ, ਦਿਲ ਵਾਜ਼ਾਂ ਮਾਰਦਾ l
ਆਜਾ ਤੈਨੂੰ ਵਾਸਤਾ ਏ, ਬੱਚਿਆਂ ਦੇ ਪਿਆਰ ਦਾ ll
ਸਾਡੀ ਬੇੜੀ ਬੰਨ੍ਹੇ ਲਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F

ਰੋਟ ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ l
ਮੂਰਤੀ ਤੇਰੀ ਨੂੰ, ਇਸ਼ਨਾਨ ਕਰਾਇਆ ਏ ll
ਆ ਕੇ ਭੋਗ ਤੂੰ ਲਗਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F

ਜੱਗ ਤੋਂ ਕੀ ਲੈਣਾ ਸਾਡਾ, ਤੇਰੇ ਨਾਲ ਪਿਆਰ ਏ l
ਸੋਹਣੀ ਪੱਟੀ ਵਾਲੇ ਨੂੰ ਵੀ, ਦਿੱਤਾ ਤੁਸੀਂ ਤਾਰ ਏ ll
ਸਾਨੂੰ ਚਰਣੀ ਲਗਾ ਜਾ, ਓ ਰੰਗੀਲੇ ਜੋਗੀਆ l
ਸਾਡੇ ਇੱਕ ਵਾਰੀ ਆਜਾ,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Shiva

Shiva

Shiva | Definition, Forms, God, Symbols, Meaning, & Facts

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Matsya

Matsya

Matsya | Avatar, Fish God & Incarnation

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Saadhi Mata (Aidusawali Saadhi Mata) Temple

Saadhi Mata (Aidusawali Saadhi Mata) Temple

Jaliya, Gujarat

Maa Kalka And Chaitanya Bhairu Mandir

Maa Kalka And Chaitanya Bhairu Mandir

Indore, Madhya Pradesh

Hanuman Temple

Hanuman Temple

Surat, Gujarat

Arya Samaj Mandir Rewari

Arya Samaj Mandir Rewari

Rewari, Haryana

RAMJI MANDIR

RAMJI MANDIR

Boriyavi, Gujarat

Durga Mandir

Durga Mandir

Dilawarpur, Bihar

View All
Searches leading to this page
साडे इक वारी आजा bhajan | साडे इक वारी आजा bhajan in Hindi | साडे इक वारी आजा devotional song | साडे इक वारी आजा bhajan lyrics | साडे इक वारी आजा bhajan youtube | साडे इक वारी आजा bhajan online | साडे इक वारी आजा religious song | साडे इक वारी आजा bhajan for meditation
Other related searches
बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ