The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध जोगी बाबा पौनहारिआ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन कुड़िये नि सगी फूल वालिये,
सिद्ध जोगी बाबा पौनाहारियां,
चरना च देयो सहनु था,
असी हां दीवाने तेरे नाम दे,
जींद जान किती तेरे ना,
सिद्ध जोगी बाबा पौनाहारियां....

अपने बेगाने असी सारेया नु टोह लिया,
गुफा दे न्जारियां ने मन सादा मोह लिया,
दुनिया दे सारे सुख छड ते,
मलेया द्वारा तेरा ता,
सिद्ध जोगी बाबा पौनाहारियां......

गुफा दियां वासियां माँ रत्नों दे प्यारियां,
करके तू मेहरा बाबा सारा जग तरेयाँ,
करामाता तेरियां बेअंत ने,
केहड़ी केहड़ी सिफत करा,
सिद्ध जोगी बाबा पौनाहारियां,


साड़े ते भी रेहमता दे फूल वरसा देयो,
असी भूले भटके हां सीधे राहे पा देयो,
चकार बना के दरबार दे,
मुड के न करियो प्रा,
सिद्ध जोगी बाबा पौनाहारियां,

रख लई तू मान बाबा सेवका दे प्यार दा,
स्वर्गा तो वध है नजारा इस द्वार दा,
खुले सरिहाले वाला आखदा,
बचेया दी फड लवो बांह,
सिद्ध जोगी बाबा पौनाहारियां,


ਧੁਨ-ਕੁੜੀਏ ਨੀ ਸੱਗੀ ਫੁੱਲ ਵਾਲੀਏ
ਸਿੱਧ ਜੋਗੀ ਬਾਬਾ ਪੌਣਹਾਰੀਆ,
ਚਰਨਾਂ \'ਚ ਦਿਓ ਸਾਨੂੰ ਥਾਂ
ਅਸੀਂ ਹਾਂ ਦੀਵਾਨੇ ਤੇਰੇ ਨਾਮ ਦੇ,
ਜਿੰਦ ਜਾਨ ਕੀਤੀ ਤੇਰੇ ਨਾਂਅ
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਆਪਣੇ ਬੇਗਾਨੇ ਅਸੀਂ, \'ਸਾਰਿਆਂ ਨੂੰ ਟੋਹ ਲਿਆ\'
ਗੁਫਾ ਦੇ ਨਜ਼ਾਰਿਆਂ ਨੇ, \'ਮਨ ਸਾਡਾ ਮੋਹ ਲਿਆ\'
(ਸਾਰਿਆਂ ਨੂੰ ਟੋਹ ਲਿਆ, ਮਨ ਸਾਡਾ ਮੋਹ ਲਿਆ)
ਦੁਨੀਆਂ ਦੇ ਸਾਰੇ ਸੁੱਖ ਛੱਡ ਤੇ ll,
ਮੱਲ੍ਹਿਆ ਦ੍ਵਾਰਾ ਤੇਰਾ ਤਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਗੁਫ਼ਾ ਦਿਆ ਵਾਸੀਆ ਮਾਂ, \'ਰਤਨੋ ਦੇ ਪਿਆਰਿਆ\'
ਕਰਕੇ ਤੂੰ ਮੇਹਰਾਂ ਬਾਬਾ, \'ਸਾਰਾ ਜੱਗ ਤਾਰਿਆ\'
(ਰਤਨੋ ਦੇ ਪਿਆਰਿਆ, ਸਾਰਾ ਜੱਗ ਤਾਰਿਆ)
ਕਰਾਮਾਤਾਂ ਤੇਰੀਆਂ ਬੇਅੰਤ ਨੇ ll,  
ਕੇਹੜੀ ਕੇਹੜੀ ਸਿਫਤ ਕਰਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਸਾਡੇ ਤੇ ਵੀ ਰਹਿਮਤਾਂ ਦੇ, \'ਫੁੱਲ ਵਰਸਾ ਦਿਓ\'
ਅਸੀਂ ਭੁੱਲੇ ਭਟਕੇ ਹਾਂ, \'ਸਿੱਧੇ ਰਾਹੇ ਪਾ ਦਿਓ\'  
(ਫੁੱਲ ਵਰਸਾ ਦਿਓ, ਸਿੱਧੇ ਰਾਹੇ ਪਾ ਦਿਓ)
ਚਾਕਰ ਬਣਾ ਕੇ ਦਰਬਾਰ ਦੇ ll,
ਮੁੜ ਕੇ ਨਾ ਕਰਿਓ ਪਰਾਂ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,

ਰੱਖ ਲਈ ਤੂੰ ਮਾਣ ਬਾਬਾ, \'ਸੇਵਕਾਂ ਦੇ ਪਿਆਰ ਦਾ\'
ਸਵਰਗਾਂ ਤੋਂ ਵੱਧ ਹੈ, \'ਨਜ਼ਾਰਾ ਇਸ ਦਵਾਰ ਦਾ\'
(ਸੇਵਕਾਂ ਦੇ ਪਿਆਰ ਦਾ, ਨਜ਼ਾਰਾ ਇਸ ਦਵਾਰ ਦਾ)
ਘੁੱਲਾ ਸਰਿਹਾਲੇ ਵਾਲਾ ਆਖਦਾ ll,
ਬੱਚਿਆਂ ਦੀ ਫੜ੍ਹ ਲਵੋ ਬਾਂਹ,,,
ਸਿੱਧ ਜੋਗੀ ਬਾਬਾ ਪੌਣਹਾਰੀਆ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

Jagannatha

Jagannatha

Jagannatha | Ratha Yatra, Puri, India

Lokapāla

Lokapāla

Lokapala | Definition & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hindu Temple

Hindu Temple

Rohini, Delhi

Hanuman Mandir

Hanuman Mandir

Chhitrauli, Bihar

Radha Swami Dinod, Hansi Ashram

Radha Swami Dinod, Hansi Ashram

Lajpat Nagar, Haryana

Mahakali Temple

Mahakali Temple

Charadva, Gujarat

Radhakrishna Temple

Radhakrishna Temple

Ahmedabad, Gujarat

Hanuman Mandir

Hanuman Mandir

Itaun, Bihar

View All
Searches leading to this page
सिद्ध जोगी बाबा पौनहारिआ bhajan | सिद्ध जोगी बाबा पौनहारिआ bhajan in Hindi | सिद्ध जोगी बाबा पौनहारिआ devotional song | सिद्ध जोगी बाबा पौनहारिआ bhajan lyrics | सिद्ध जोगी बाबा पौनहारिआ bhajan youtube | सिद्ध जोगी बाबा पौनहारिआ bhajan online | सिद्ध जोगी बाबा पौनहारिआ religious song | सिद्ध जोगी बाबा पौनहारिआ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ