The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आके भगता नू दर्श दिखा दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आके भगता नू दर्श दिखा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

दूरो दूरो चल के तेरे दर ते आये,
झंडे लिश्का मारदे ओ नाल लेआए,
श्रद्धा दे नाल सारेया ने रोट बनाये,
तेरे दर ते आन के ने सीस झुकाये,
सारे दुखिया दे दुखड़े मिटा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

निक्की उमरे बालका वर शिव तो पाया,
माँ रत्नो दे पालया की खेल रचाया,
तेरे दर ते जोगिया जे रोली आया,
जो भी मुहो मंगया ओ ही फल पाया,
किते डूबदे दा बेड़ा बन्ने ला दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

हेठ बोहड़ दे जोगिया बैठा लिव ला के,
गऊँआ फसला चर गईया खेता विच जाके,
माँ रत्नों ने घुरिया गुस्से विच आके,
बैठा रेहँदा बालक तू केहनु कह के,
भुला हो गईया ने भुला बक्शा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

जेहड़ा दर ते आ गया खाली ना जावे,
मन सच्चे नाल जोगिया जो तैनू ध्यावे,
चेत महीने चल के तेरे दर आवे,
खुशियाँ दे विच बालक दी तेरे गुण गावे,
पिंड उप्पला च रौनका लेया दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......




*ਆ ਕੇ, ਭਗਤਾਂ ਨੂੰ, ਦਰਸ਼ ਦਿਖਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਦੂਰੋਂ ਦੂਰੋਂ, ਚੱਲ ਕੇ, ( ਤੇਰੇ ਦਰ ਤੇ ਆਏ ) l
ਝੰਡੇ, ਲਿਸ਼ਕਾਂ ਮਾਰਦੇ, ( ਓਹ ਨਾਲ ਲਿਆਏ ) ll
ਸ਼ਰਧਾ, ਦੇ ਨਾਲ ਸਾਰਿਆਂ, ਨੇ ਰੋਟ ਬਣਾਏ,
ਤੇਰੇ, ਦਰ ਤੇ ਆਣ ਕੇ, ਨੇ ਸੀਸ ਝੁਕਾਏ,,,
*ਸਾਰੇ, ਦੁਖੀਆਂ ਦੇ, ਦੁੱਖੜੇ ਮਿਟਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਨਿੱਕੀ, ਉਮਰੇ ਬਾਲਕਾ, ( ਵਰ ਸ਼ਿਵ ਤੋਂ ਪਾਇਆ ) l
ਮਾਂ, ਰਤਨੋਂ ਦੇ ਪਾਲੀਆ, ( ਕੀ ਖੇਲ੍ਹ ਰਚਾਇਆ ) ll
^ਤੇਰੇ, ਦਰ ਤੇ ਜੋਗੀਆ, ਜੇ ਰੌਲ਼ੀ ਆਇਆ,
ਜੋ ਵੀ, ਮੂੰਹੋਂ ਮੰਗਿਆ, ਓਹ ਹੀ ਫ਼ਲ ਪਾਇਆ,,,
*ਕਿਤੇ, ਡੁੱਬਦੇ ਦਾ, ਬੇੜਾ ਬੰਨ੍ਹੇ ਲਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਹੇਠ, ਬੋਹੜ ਦੇ ਜੋਗੀਆ, ( ਬੈਠਾ ਲਿਵ ਲਾ ਕੇ ) l
ਗਊਆਂ, ਫਸਲਾਂ ਚਰ ਗਈਆਂ, ( ਖੇਤਾਂ ਵਿੱਚ ਜਾ ਕੇ ) ll
^ਮਾਂ, ਰਤਨੋਂ ਨੇ ਘੂਰਿਆ, ਗੁੱਸੇ ਵਿੱਚ ਆ ਕੇ,
ਬੈਠਾ, ਰਹਿੰਦਾ ਬਾਲਕਾ, ਤੂੰ ਕੇਹਨੂੰ ਕਹਿ ਕੇ,,,
*ਭੁੱਲਾਂ, ਹੋ ਗਈਆਂ ਨੇ, ਭੁੱਲਾਂ ਬਖਸ਼ਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਜੇਹੜਾ, ਦਰ ਤੇ ਆ ਗਿਆ, ( ਖ਼ਾਲੀ ਨਾ ਜਾਵੇ ) l
ਮਨ, ਸੱਚੇ ਨਾਲ ਜੋਗੀਆ, ( ਜੋ ਤੈਨੂੰ ਧਿਆਵੇ ) ll
^ਚੇਤ ਮਹੀਨੇ, ਚੱਲ ਕੇ, ਤੇਰੇ ਦਰ ਆਵੇ,
ਖੁਸ਼ੀਆਂ ਦੇ ਵਿੱਚ, ਬਾਲਕ ਦੀ, ਤੇਰੇ ਗੁਣ ਗਾਵੇ,
*ਪਿੰਡ, ਉੱਪਲਾਂ \'ਚ, ਰੌਣਕਾਂ ਲਿਆ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
आके भगता नू दर्श दिखा दे bhajan | आके भगता नू दर्श दिखा दे bhajan in Hindi | आके भगता नू दर्श दिखा दे devotional song | आके भगता नू दर्श दिखा दे bhajan lyrics | आके भगता नू दर्श दिखा दे bhajan youtube | आके भगता नू दर्श दिखा दे bhajan online | आके भगता नू दर्श दिखा दे religious song | आके भगता नू दर्श दिखा दे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ