The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आरती बाबा भरथरी जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चांदी दी थाली विच, ज्योत जगा के,
नित्त तेरी आरती करा,
बाबा भरथरी जी, नित्त तेरी आरती करा,
हो राजा भरथरी जी, नित्त तेरी आरती करा।

श्रद्धा दे नाल लै के फूल अते कलियाँ।।
विच सुचे मोती मैं जड़ा,
बाबा भरथरी जी, नित्त तेरी आरती करा,
चांदी दी थाली विच......

सीस ते सुनहरी जटा कन्ना विच मुन्द्रा।।
मुर्ति नू सजदा करा,
बाबा भरथरी जी, नित्त तेरी आरती करा,
चांदी दी थाली विच......

मनीयां दा तैनू भोग मैं लगावां।।
ध्यान नित्त तेरा ही धरा,
बाबा भरथरी जी, नित्त तेरी आरती करा,
चांदी दी थाली विच......

पैरा विच नाथा तेरे पऊए ने सजदे।।
चरणा तो करियो ना परां,
बाबा भरथरी जी, नित्त तेरी आरती करा,
चांदी दी थाली विच......

राज छोड़ के भगवे पाए।।
पर्वत ते मल्ली जाके थां,
बाबा भरथरी जी, नित्त तेरी आरती करा,
चांदी दी थाली विच......

बालक नाथ संग भगती किती।।
सोहनी ते अछरू मनदे तां,
बाबा भरथरी जी, नित्त तेरी आरती करा,
चांदी दी थाली विच......


ਚਾਂਦੀ ਦੀ ਥਾਲੀ ਵਿੱਚ, ਜੋਤ ਜਗਾ ਕੇ,
ਨਿੱਤ ਤੇਰੀ, ਆਰਤੀ ਕਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ l
ਹੋ ਰਾਜਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ l

ਸ਼ਰਧਾ ਦੇ ਨਾਲ ਲੈ ਕੇ, ਫ਼ੁੱਲ ਅਤੇ ਕਲੀਆਂ ll
ਵਿੱਚ ਸੁੱਚੇ, ਮੋਤੀ ਮੈਂ ਜੜਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਸੀਸ ਤੇ ਸੁਨਹਿਰੀ ਜਟਾਂ, ਕੰਨਾਂ ਵਿੱਚ ਮੁੰਦਰਾਂ ll
ਮੂਰਤੀ ਨੂੰ, ਸੱਜਦਾ ਕਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਮਣੀਆਂ ਦਾ ਤੈਨੂੰ, ਭੋਗ ਮੈਂ ਲਗਾਵਾਂ ll
ਧਿਆਨ ਨਿੱਤ, ਤੇਰਾ ਹੀ ਧਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਪੈਰਾਂ ਵਿੱਚ ਨਾਥਾ ਤੇਰੇ, ਪਊਏ ਨੇ ਸੱਜਦੇ ll
ਚਰਨਾਂ ਤੋਂ, ਕਰਿਓ ਨਾ ਪਰਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਰਾਜ ਛੋੜ ਕੇ, ਭਗਵੇਂ ਪਾਏ ll
ਪਰਬਤ ਤੇ, ਮੱਲ੍ਹੀ ਜਾ ਕੇ ਥਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਬਾਲਕ ਨਾਥ ਸੰਗ, ਭਗਤੀ ਕੀਤੀ ll
ਸੋਹਣੀ ਤੇ, ਅੱਛਰੂ ਮੰਨਦੇ ਤਾਂ,
ਬਾਬਾ ਭਰਥਰੀ ਜੀ, ਨਿੱਤ ਤੇਰੀ ਆਰਤੀ ਕਰਾਂ,,,
ਚਾਂਦੀ ਦੀ ਥਾਲੀ ਵਿੱਚ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Trimurti

Trimurti

Trimurti | Definition, Meaning, & Facts

Vishvakarman

Vishvakarman

Vishvakarman | God of Creation, Craftsmen & Architects

Vasudeva

Vasudeva

Vasudeva | Vishnu Avatar, Avatar of Love, Preserver

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Mandir Baba Singh

Mandir Baba Singh

Moga, Punjab

Mavaji Bhagat Ashram

Mavaji Bhagat Ashram

Nani Aral, Gujarat

Hanuman Mandir

Hanuman Mandir

Sarhera, Haryana

Bahucharaji Mandir

Bahucharaji Mandir

Kapadvanj, Gujarat

Hanuman Temple

Hanuman Temple

Agra, Uttar Pradesh

Chamunda Mataji Temple

Chamunda Mataji Temple

Gajnikhedi, Madhya Pradesh

View All
Searches leading to this page
आरती बाबा भरथरी जी bhajan | आरती बाबा भरथरी जी bhajan in Hindi | आरती बाबा भरथरी जी devotional song | आरती बाबा भरथरी जी bhajan lyrics | आरती बाबा भरथरी जी bhajan youtube | आरती बाबा भरथरी जी bhajan online | आरती बाबा भरथरी जी religious song | आरती बाबा भरथरी जी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो