The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अख्खां थक्क गईआं तकक तक्क राह | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
अख्खां थक्क गईआं तकक तक्क राह,
एक वारी आजा जोगियां,
नी मेनू तेरे मिलन दा चाह,
एक वारी आजा जोगियां,
अख्खां थक्क गईआं तकक तक्क राह
एक वारी आजा जोगियां,

सारी सारी रात मेनू नींद नहियो औनदी ऐ,
एक ते जुदाई दूजा तेरी याद स्ताउन्दी ऐ,
ओ रोग कहो जेहा दिता मेनू ला.
एक वारी आजा जोगियां,

प्रेम दी जंजीर पा के तू ते गया नस वे,
होवेगा दीदार किवे एह वी जरा दसा दे,
ओ हाल दिल वाला दिता ए सुना,
एक वारी आजा जोगियां...

जदों दा पौनाहारी तेनु दिल च बसाया ऐ,
दुसरा न कोई मेरे दिल च समाया ऐ,
ओ हूँ खुश रख भावे तू रवा,
एक वारी आजा जोगियां,

मैं ता तेरे कोलो कोई भेद न छुपाया वे,
मैं ता तेरा होया पर तू ना मेरा होया वे,
ओ मेरा दूधधारी वे परवाह,
एक वारी आजा जोगियां,

भगता दा वेडा बाबा भंवरा च फसाया,
तेरे ते भरोसा पर तू क्यों सहनु भुलाया,
ओ आ के बेडा साडा पार लगा
एक वारी आजा जोगियां,



ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ ll
ਨੀ ਮੈਂਨੂੰ, ਤੇਰੇ ਮਿਲਣ ਦਾ ਚਾਅ,
ਇੱਕ ਵਾਰੀ ਆਜਾ ਜੋਗੀਆ ll
ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ l

ਸਾਰੀ ਸਾਰੀ ਰਾਤ ਮੈਂਨੂੰ, \"ਨੀਂਦ ਨਹੀਂਓ ਆਂਉਦੀ ਏ\"
ਇੱਕ ਤੇ ਜੁਦਾਈ ਦੂਜਾ ਤੇਰੀ, \"ਯਾਦ ਸਤਾਂਉਦੀ ਏ\" ll,
ਓ ਰੋਗ ਕਿਹੋ ਜੇਹਾ, ਦਿੱਤਾ ਮੈਂਨੂੰ ਲਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,

ਪ੍ਰੇਮ ਦੀ ਜੰਜੀਰ ਪਾ ਕੇ, \"ਤੂੰ ਤੇ ਗਿਆ ਨੱਸ ਵੇ\"
ਹੋਵੇਗਾ ਦੀਦਾਰ ਕਿਵੇਂ, \"ਇਹ ਵੀ ਜ਼ਰਾ ਦੱਸ ਦੇ\" ll,
ਓ ਹਾਲ ਦਿਲ ਵਾਲਾ, ਦਿੱਤਾ ਈ ਸੁਣਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਜਦੋਂ ਦਾ ਪੌਣਾਹਾਰੀ ਤੈਨੂੰ, \"ਦਿਲ ਚ ਬਸਾਇਆ ਏ\"
ਦੂਸਰਾ ਨਾ ਕੋਈ ਮੇਰੇ, \"ਦਿਲ \'ਚ ਸਮਾਇਆ ਏ\" ll,
ਓ ਹੁਣ ਖੁਸ਼ ਰੱਖ, ਭਾਵੇਂ ਤੂੰ ਰਵਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,


ਮੈਂ ਤਾਂ ਤੇਰੇ ਕੋਲੋਂ ਕੋਈ, \"ਭੇਦ ਨਾ ਛੁਪਾਇਆ ਵੇ\"
ਮੈਂ ਤਾਂ ਤੇਰਾ ਹੋਇਆ ਪਰ, \"ਤੂੰ ਨਾ ਮੇਰਾ ਹੋਇਆ ਵੇ\" ll,
ਓ ਮੇਰਾ, ਦੁੱਧਾਧਾਰੀ ਬੇ-ਪ੍ਰਵਾਹ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਭਗਤਾਂ ਦਾ ਬੇੜਾ ਬਾਬਾ, \"ਭੰਵਰਾਂ ਚ ਫੱਸਿਆ\"
ਤੇਰੇ ਤੇ ਭਰੋਸਾ ਪਰ, \"ਤੂੰ ਕਿਓਂ ਸਾਨੂੰ ਭੁੱਲਿਆ\" ll,
ਓ ਆ ਕੇ, ਬੇੜਾ ਸਾਡਾ ਪਾਰ ਲਗਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Yama

Yama

Yama | Ruler of Dead, Judge of Souls & Lord of Dharma

Varuna

Varuna

Varuna | Vedic God, Hinduism, Sky God

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

shiroya parivar, I shree khodiyar mataji mandir

shiroya parivar, I shree khodiyar mataji mandir

Sanathali, Gujarat

BAPS Shree Swaminarayan Mandir

BAPS Shree Swaminarayan Mandir

Palaj, Gujarat

Shree Chamunda Maa Temple

Shree Chamunda Maa Temple

Bhindora, Gujarat

Shiv Mandir Bajhera

Shiv Mandir Bajhera

Bajhera, Haryana

Saraswath Sanskriti Bhawan ( KASHI MATH)

Saraswath Sanskriti Bhawan ( KASHI MATH)

New Delhi, Delhi

Shiv Mandir

Shiv Mandir

Himachal Pradesh

View All
Searches leading to this page
अख्खां थक्क गईआं तकक तक्क राह bhajan | अख्खां थक्क गईआं तकक तक्क राह bhajan in Hindi | अख्खां थक्क गईआं तकक तक्क राह devotional song | अख्खां थक्क गईआं तकक तक्क राह bhajan lyrics | अख्खां थक्क गईआं तकक तक्क राह bhajan youtube | अख्खां थक्क गईआं तकक तक्क राह bhajan online | अख्खां थक्क गईआं तकक तक्क राह religious song | अख्खां थक्क गईआं तकक तक्क राह bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ