The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अमृत बरसेगा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
करलो बाबे जोगी नाल प्यार अमृत बरसेगा,
पूजा करो दिन रात अमृत बरसेगा,

माँ रतनो दा लाल झोलियाँ भर देंदा,
जिस ते होये दयाल ओह मेहरा कर देंदा.
करदो बेड़े पार अमृत बरसेगा,
पूजा करो दिन रत अमृत बरसेगा,
करलो बाबे जोगी नाल प्यार अमृत बरसेगा,

बाबे दे नाम दा धुना भगतो लाया करो,
श्रधा दे नाल धुफ़ ते ज्योत जगाया करो,
वंडो रोट परशाद अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,

भगता दे ओह अंग संग सदा ही रहंदा ऐ,
मोत दे मुह चो सेवका नु कड लेनदा ऐ,
दिल चो कड दो पाप अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,

विच गुफा दे आसन नाथ ने लाया ऐ,
तर गये सोहनी वरगे दीदार जिह्ना पाया ऐ,
होनगे बेडे पार अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,


ਕਰਲੋ ਬਾਬੇ/ਜੋਗੀ ਨਾਲ ਪਿਆਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ ll

ਮਾਂ ਰਤਨੋ ਦਾ ਲਾਲ, ਝੋਲੀਆਂ ਭਰ ਦੇਂਦਾ,
ਜਿਸ ਤੇ ਹੋਏ ਦਇਆਲ, ਓਹ ਮੇਹਰਾਂ ਕਰ ਦੇਂਦਾ ll
ਕਰਦੋ ਬੇੜੇ ਪਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਬਾਬੇ ਦੇ ਨਾਮ ਦਾ ਧੂਣਾ, ਭਗਤੋ ਲਾਇਆ ਕਰੋ,
ਸ਼ਰਧਾ ਦੇ ਨਾਲ ਧੂਫ, ਤੇ ਜੋਤ ਜਗਾਇਆ ਕਰੋ ll
ਵੰਡੋ ਰੋਟ ਪ੍ਰਸ਼ਾਦ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਭਗਤਾਂ ਦੇ ਓਹ ਅੰਗ ਸੰਗ, ਸਦਾ ਹੀ ਰਹਿੰਦਾ ਏ,
ਮੌਤ ਦੇ ਮੂੰਹ ਚੋਂ, ਸੇਵਕਾਂ ਨੂੰ ਕੱਢ ਲੈਂਦਾ ਏ ll
ਦਿਲ ਚੋਂ ਕੱਢ ਦੋ ਪਾਪ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਵਿੱਚ ਗੁਫ਼ਾ ਦੇ ਆਸਣ, ਨਾਥ ਨੇ ਲਾਇਆ ਏ,
ਤਰ ਗਏ ਸੋਹਣੀ ਵਰਗੇ, ਦੀਦਾਰ ਜਿਹਨਾਂ ਪਾਇਆ ਏ ll
ਹੋਣਗੇ ਬੇੜੇ ਪਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,
ਅੰਮ੍ਰਿਤ ਬਰਸੇ,,, ਬਰਸੇ ਜੀ, ਅੰਮ੍ਰਿਤ ਬਰਸੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Parashurama

Parashurama

Parashurama | Axe-wielding Warrior, Avatar, Brahmin

Aditi

Aditi

Aditi | Vedic Goddess, Mother of Gods & Cosmic Order

Shiva

Shiva

Shiva | Definition, Forms, God, Symbols, Meaning, & Facts

Ganesha

Ganesha

Ganesha | Meaning, Symbolism, & Facts

Shashthi

Shashthi

Shashthi | Mother of Skanda, Protector of Children, Fertility Goddess

View All

Discover Sacred Temples

Embark on a Spiritual Journey Through Related Temples

Sat Mata Mandir

Sat Mata Mandir

Panwa, Madhya Pradesh

NAV DURGA MANDIR

NAV DURGA MANDIR

Tohana, Haryana

Sri Durga Mandir,Giidarbaha

Sri Durga Mandir,Giidarbaha

Gidderbaha, Punjab

Shri Ashapura Mataji Mandir

Shri Ashapura Mataji Mandir

Bhachau, Gujarat

Shree Sanchrai Mataji Temple

Shree Sanchrai Mataji Temple

Bhiloda, Gujarat

Romeo Spot #2

Romeo Spot #2

Rajkot, Gujarat

View All
Searches leading to this page
अमृत बरसेगा bhajan | अमृत बरसेगा bhajan in Hindi | अमृत बरसेगा devotional song | अमृत बरसेगा bhajan lyrics | अमृत बरसेगा bhajan youtube | अमृत बरसेगा bhajan online | अमृत बरसेगा religious song | अमृत बरसेगा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ