The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असी उड्डदे आसरे तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी उड्डदे आसरे तेरे
गुफा दे विच रहन वालेया,
लगियां रोंनका है साडे वेहड़े ,
जोगी शाह तलाइया वालेया,
असी उड्डदे आसरे तेरे

कोठियां वी दितियाँ तू कारा वी दितियाँ ,
झूठ न मैं बोला गला करदा हां सचियाँ,
लाइए बाहरले जय हो देशा दे विच गेडे,
गुफा दे विच रहन वालेया,
असी उड्डदे आसरे तेरे


तेरी किरपा दे नाम कम साडे चलदे,
बन गये करोड़ा पति जेह्दे तेनु मन्दे,
हथ रखी सदा जय हो सिर उते मेरे,
गुफा दे विच रहन वालेया,
असी उड्डदे आसरे तेरे


हर साल जोगी तेरा लंगर लगाऊं दे आ,
रॉट प्रशाद लै के गुफा उते आउंदे आ,
सोहनी कहंदा करी जय हो सुखा दे सवेरे,
गुफा दे विच रहन वालेया,
असी उड्डदे आसरे तेरे


ਅਸੀਂ ਉੱਡਦੇ ਆਸਰੇ ਤੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ ll
ਲੱਗੀਆਂ ਰੌਣਕਾਂ ll ਹੈ ਸਾਡੇ ਵੇਹੜੇ,
ਜੋਗੀ ਸ਼ਾਹ ਤਲਾਈਆਂ ਵਾਲਿਆ ll
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਕੋਠੀਆਂ ਵੀ ਦਿੱਤੀਆਂ ਤੂੰ, ਕਾਰਾਂ ਵੀ ਦਿੱਤੀਆਂ
ਝੂਠ ਨਾ ਮੈਂ ਬੋਲਾਂ ਗੱਲਾਂ, ਕਰਦਾ ਹਾਂ ਸੱਚੀਆਂ ll
ਲਾਈਏ ਬਾਹਰਲੇ,,ਜੈ ਹੋ ll ਦੇਸ਼ਾਂ ਦੇ ਵਿੱਚ ਗੇੜੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਤੇਰੀ ਕਿਰਪਾ ਦੇ ਨਾਲ, ਕੰਮ ਸਾਡੇ ਚੱਲਦੇ
ਬਣ ਗਏ ਕਰੋੜਾਂ ਪਤੀ, ਜੇਹੜੇ ਤੈਨੂੰ ਮੰਨਦੇ ll
ਹੱਥ ਰੱਖੀ ਸਦਾ,,ਜੈ ਹੋ ll ਸਿਰ ਉੱਤੇ ਮੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,

ਹਰ ਸਾਲ ਜੋਗੀ ਤੇਰਾ, ਲੰਗਰ ਲਗਾਉਂਦੇ ਆਂ
ਰੋਟ ਪ੍ਰਸ਼ਾਦ ਲੈ ਕੇ, ਗੁਫਾ ਉੱਤੇ ਆਉਂਦੇ ਆਂ ll
ਸੋਹਣੀ ਕਹਿੰਦਾ ਕਰੀਂ,,ਜੈ ਹੋ ll ਸੁੱਖਾਂ ਦੇ ਸਵੇਰੇ,
ਗੁਫ਼ਾ ਦੇ ਵਿੱਚ ਰਹਿਣ ਵਾਲਿਆ
ਅਸੀਂ ਉੱਡਦੇ ਆਸਰੇ ਤੇਰੇ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Prajapati

Prajapati

Prajapati | Creator God, Vedic God & Vedic Rituals

Vishnu

Vishnu

Vishnu | Hindu deity

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

Bheruji Mandir

Bheruji Mandir

Tala, Rajasthan

baba thambunath

baba thambunath

Chitana, Haryana

MANSAPURAN HANUMAN MANDIR

MANSAPURAN HANUMAN MANDIR

Umar, Rajasthan

Temple.shri Krishna,shani Dev,Vishwakarma

Temple.shri Krishna,shani Dev,Vishwakarma

Narot Mehra, Punjab

Hanuman Mandir

Hanuman Mandir

Simiriya Tal, Madhya Pradesh

kali mata temple

kali mata temple

Kushinagar, Uttar Pradesh

View All
Searches leading to this page
असी उड्डदे आसरे तेरे bhajan | असी उड्डदे आसरे तेरे bhajan in Hindi | असी उड्डदे आसरे तेरे devotional song | असी उड्डदे आसरे तेरे bhajan lyrics | असी उड्डदे आसरे तेरे bhajan youtube | असी उड्डदे आसरे तेरे bhajan online | असी उड्डदे आसरे तेरे religious song | असी उड्डदे आसरे तेरे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो