The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी दा चढ़ गया रंग | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नि मैं देख्या घूम के जग सारा,
मेरे जोगी दा है रंग न्यारा,
मेनू बाबा जी दा चड़ गया रंग सइयो,
मैं ते हो गई मस्त मलंग सइयो,

मैं नोकर सिंगियाँ वाले दी,
माई रतनो दे लाल प्यारे दी,
मेनू जोगियां चडाया रंग सइयो,
पूरी हो गई दिल दी मंग सइयो,
मेनू बाबा जी दा चड़ गया रंग सइयो,
मैं ते हो गई मस्त मलंग सइयो,


मेरे जोगी दा है सोहना दर,
मैं ता मर के नही छड़ना एह्दा लड़,
मेनू कौन कहे सिरों नंगी हा,
मैं रंग जोगियां रंगी आ,
मेनू बाबा जी दा चड़ गया रंग सइयो,
मैं ते हो गई मस्त मलंग सइयो,



ओहदी क्यों न मुश्किल हल हॉवे,
जेह्दी जोगी नाल सीधी गल हॉवे,
एहो जोगियां रंग निराला ऐ,
एह्दा मालक सिंगियाँ वाला ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

ओहदे नाम दी कमली हो गई आ,
मैं ता ओह्दियाँ खयाला विच खो गई आ,
पौनाहारी नाल पाई प्रीत जी,
ओहने मेहर मेरे ते किती जी,
मेनू बाबा जी दा चड़ गया रंग सइयो,
मैं ते हो गई मस्त मलंग सइयो,

जिसने वी ओहदा लड़ फडेया,
ओहना भगता नु ऐ रंग चड़ेया,
इस रंग नु साइयां मंगदियाँ,
किया बाता जोगियां रंग दियां,
मेनू बाबा जी दा चड़ गया रंग सइयो,
मैं ते हो गई मस्त मलंग सइयो,

मेरे जोगी ललारी सोहना ऐ,
एहदे वरगा न कोई होना ऐ,
एह दिल दा दुपटा रंग देंदा,
जेह्डा रंग मंगो ओही रंग देंदा,
मेनू बाबा जी दा चड़ गया रंग सइयो,
मैं ते हो गई मस्त मलंग सइयो,

एह रंग जदों दा चड़ेया ऐ,
मेरा कम कोई न अड़ेया ऐ,
मैं उसदा पल्ला फड़ेया ऐ,
जेह्डा भव सागर चो तरिया ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

मेनू देयो मुबारका सियो नी,
मेनू जोगी दी कमली कहियो नि,
मेरे सिर ते ओहदा सैयां ऐ,
मेरे नेड़े दुःख न आया ऐ,
मेनू बाबा जी दा चड़ गया रंग सइयो,
मैं ते हो गई मस्त मलंग सइयो,

एह रंग माई रत्नों नु चड़या सी,
रब आ के ओहदे कोल खड़ेया सी,
गौआ चारण दा कम कराया सी,
बारा घड़ियाँ दा करजा चडाया सी,
मेनू बाबा जी दा चड़ गया रंग सइयो,
मैं ते हो गई मस्त मलंग सइयो,

इक सोहनी ने रुतबा पाया ऐ,
बबलू नु चरनी लाया ऐ,
पूरी हो गई दिल दी उमंग सइयो
ओहदे नाम दी पा लाई बंग सइयो,
मैं ते हो गई मस्त मलंग सइयो



ਨੀ ਮੈਂ ਦੇਖਿਆ ਘੁੰਮ ਕੇ, ਜੱਗ ਸਾਰਾ
ਮੇਰੇ ਜੋਗੀ ਦਾ ਹੈ, ਰੰਗ ਨਿਆਰਾ,
ਮੈਨੂੰ ਬਾਬਾ ਜੀ ਦਾ ਚੜ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,ll

ਮੈਂ ਨੌਕਰ ਸਿੰਗੀਆਂ, ਵਾਲੇ ਦੀ
ਮਾਈ ਰਤਨੋ ਦੇ ਲਾਲ, ਪਿਆਰੇ ਦੀ
*ਮੈਨੂੰ ਜੋਗੀਆ ਚੜਿਆ, ਰੰਗ ਸਈਓ
ਪੂਰੀ ਹੋ ਗਈ ਦਿਲ ਦੀ, ਮੰਗ ਸਈਓ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਮੇਰੇ ਜੋਗੀ ਦਾ ਹੈ, ਸੋਹਣਾ ਦਰ
ਮੈਂ ਤਾਂ ਮਰ ਕੇ ਨੀ ਛੱਡਣਾ, ਏਹਦਾ ਲੜ੍ਹ
*ਮੈਨੂੰ ਕੌਣ ਕਹੇ, ਸਿਰੋਂ ਨੰਗੀ ਹਾਂ  
ਮੈਂ ਰੰਗ ਜੋਗੀਆ, ਰੰਗੀ ਆਂ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਓਹਦੀ ਕਿਓਂ ਨਾ ਮੁਸ਼ਕਿਲ, ਹੱਲ ਹੋਵੇ
ਜੇਹਦੀ ਜੋਗੀ ਨਾਲ ਸਿੱਧੀ, ਗੱਲ ਹੋਵੇ
*ਏਹੋ ਜੋਗੀਆ ਰੰਗ, ਨਿਰਾਲਾ ਏ
ਏਹਦਾ ਮਾਲਕ ਸਿੰਗੀਆਂ, ਵਾਲਾ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,


ਓਹਦੇ ਨਾਮ ਦੀ ਕਮਲੀ, ਹੋ ਗਈ ਆਂ
ਮੈਂ ਤਾਂ ਓਹਦਿਆਂ ਖਿਆਲਾਂ ਵਿੱਚ, ਖ਼ੋਹ ਗਈ ਆਂ
*ਪੌਣਾਹਾਰੀ ਨਾਲ ਪਾਈ, ਪ੍ਰੀਤੀ ਜੀ
ਓਹਨੇ ਮੇਹਰ ਮੇਰੇ ਤੇ, ਕੀਤੀ ਜੀ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਜਿਸਨੇ ਵੀ ਓਹਦਾ, ਲੜ੍ਹ ਫੜ੍ਹਿਆ
ਓਹਨਾਂ ਭਗਤਾਂ ਨੂੰ ਏ, ਰੰਗ ਚੜ੍ਹਿਆ
*ਇਸ ਰੰਗ ਨੂੰ ਸਈਆਂ, ਮੰਗਦੀਆਂ  
ਕਿਆ ਬਾਤਾਂ ਜੋਗੀਆ, ਰੰਗ ਦੀਆਂ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,


ਮੇਰਾ ਜੋਗੀ ਲਲਾਰੀ, ਸੋਹਣਾ ਏ
ਏਹਦੇ ਵਰਗਾ ਨਾ ਕੋਈ, ਹੋਣਾ ਏ
*ਏਹ ਦਿਲ ਦਾ ਦੁਪੱਟਾ, ਰੰਗ ਦੇਂਦਾ
ਜੇਹੜਾ ਰੰਗ ਮੰਗੋ ਓਹੀ, ਰੰਗ ਦੇਂਦਾ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਏਹ ਰੰਗ ਜਦੋਂ ਦਾ, ਚੜ੍ਹਿਆ ਏ
ਮੇਰਾ ਕੰਮ ਕੋਈ ਨਾ, ਅੜ੍ਹਿਆ ਏ
*ਮੈਂ ਉਸਦਾ ਪੱਲਾ, ਫੜ੍ਹਿਆ ਏ
ਜੇਹੜਾ ਭਵ ਸਾਗਰ ਚੋਂ, ਤਰਿਆ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਮੈਨੂੰ ਦਿਓ ਮੁਬਾਰਕਾਂ, ਸਈਓ ਨੀ
ਮੈਨੂੰ ਜੋਗੀ ਦੀ ਕਮਲੀ, ਕਹੀਓ ਨੀ
*ਮੇਰੇ ਸਿਰ ਤੇ ਓਹਦਾ, ਸਾਇਆ ਏ
ਮੇਰੇ ਨੇੜੇ ਦੁੱਖ ਨਾ, ਆਇਆ ਏ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਏਹ ਰੰਗ ਮਾਈ ਰਤਨੋ ਨੂੰ, ਚੜ੍ਹਿਆ ਸੀ
ਰੱਬ ਆ ਕੇ ਓਹਦੇ ਕੋਲ, ਖੜਿਆ ਸੀ
*ਗਊਆਂ ਚਾਰਨ ਦਾ ਕੰਮ, ਕਰਿਆ ਸੀ
ਬਾਰਾਂ ਘੜ੍ਹੀਆ ਦਾ ਕਰਜ਼ਾ, ਚੜ੍ਹਿਆ ਸੀ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,

ਇੱਕ ਸੋਹਣੀ ਨੇ ਰੁੱਤਬਾ, ਪਾਇਆ ਏ
ਬਬਲੂ ਨੂੰ ਚਰਣੀ, ਲਾਇਆ ਏ
*ਪੂਰੀ ਹੋ ਗਈ ਦਿਲ ਦੀ, ਉਮੰਗ ਸਈਓ
ਓਹਦੇ ਨਾਮ ਦੀ ਪਾ ਲਈ, ਬੰਗ ਸਈਓ,
ਮੈਨੂੰ ਬਾਬਾ ਜੀ ਦਾ ਚੜ੍ਹ ਗਿਆ,, ਰੰਗ ਸਈਓ  
ਮੈਂ ਤੇ ਹੋ ਗਈ ਮਸਤ,, ਮਲੰਗ ਸਈਓ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
बाबा जी दा चढ़ गया रंग bhajan | बाबा जी दा चढ़ गया रंग bhajan in Hindi | बाबा जी दा चढ़ गया रंग devotional song | बाबा जी दा चढ़ गया रंग bhajan lyrics | बाबा जी दा चढ़ गया रंग bhajan youtube | बाबा जी दा चढ़ गया रंग bhajan online | बाबा जी दा चढ़ गया रंग religious song | बाबा जी दा चढ़ गया रंग bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ