The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी ने आसरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हर मुराद पले विच पा दिति,
जो मंगेया जोगी तो हजूर ऐ,
पला फडेया नि छड़ना बाबा,
खैर पा दे सवाली दी लोड ऐ,
कोई दूध मंगे कोई पूत मंगे,
कोई मंगदा मिलख जगीर जोगी,
इक नजर कर्म दी कर सैयां,
न रहे किसे नु थोड जोगी,

दिता बाबा जी ने आसरा वथेरा,.
मैं दुनिया तो नही मंगदा,
लाया बाबा जी ने दिल विच डेरा,
ओह नित नेड़े हो के लंगदा,
दिता बाबा जी ने आसरा वथेरा,.

पला विच बदले ओह मथे दी लकीरा नु,
जोगी आप लिखे भगता दी तकदीरा नु ,
केहड़े रंग विच खेड़े जोगी मेरा,
पता नि मेनू ओहदे रंग दा,
दिता बाबा जी ने आसरा वथेरा,.


भेना नु वीर देवे मावा नु लाल जी,
अपने ओह भगता दा रखदा ख्याल जी,
नाले पौंदा घर भगता दे फेरा,
ओह मिलने तो नही संगदा,
दिता बाबा जी ने आसरा

सचे दिलो जिह्ना ओहदा नाम उचारियां,
बाबा जी ने ओहनू बाहों फडके है तारेया,
पंजा चोरा वाला टूट जांदा घेरा,
जी कोई नहियो नेड़े खंगदा,
दिता बाबा जी ने आसरा वथेरा,.

किता ऐ व्यान मैं ता अपने ही मान दा,
उने वाले पाली नु ता सारा जग जान दा,
किधा होना ऐ गेड चोरासी दा नबेडा
पता ऐ मेनू सारे ढंग दा
दिता बाबा जी ने आसरा वथेरा,.


ਹਰ ਮੁਰਾਦ, ਪੱਲੇ ਵਿੱਚ ਪਾ ਦਿੱਤੀ,
ਜੋ ਮੰਗਿਆਂ, ਜੋਗੀ ਤੋਂ ਹਜ਼ੂਰ ਏ l
ਪੱਲਾ ਫੜਿਆ, ਨੀ ਛੱਡਣਾ ਬਾਬਾ,
ਖ਼ੈਰ ਪਾ ਦੇ, ਸਵਾਲੀ ਦੀ ਲੋੜ ਏ l
ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ
ਕੋਈ ਮੰਗਦਾ, ਮਿਲਖ਼ ਜਗੀਰ ਜੋਗੀ l
ਇੱਕ ਨਜ਼ਰ ਕਰਮ ਦੀ, ਕਰ ਸਾਈਂਆਂ  ,
ਨਾ ਰਹੇ ਕਿਸੇ ਨੂੰ, ਥੋੜ ਜੋਗੀ ll

ਦਿੱਤਾ ਬਾਬਾ ਜੀ ਨੇ lll, ਆਸਰਾ ਵਥੇਰਾ ll,
ਮੈਂ ਦੁਨੀਆਂ ਤੋਂ, ਨਹੀਂ ਮੰਗਦਾ ll
ਲਾਇਆ ਬਾਬਾ ਜੀ ਨੇ lll, ਦਿਲ ਵਿੱਚ ਡੇਰਾ,
ਉਹ ਨਿੱਤ ਨੇੜੇ, ਹੋ ਕੇ ਲੰਘਦਾ l
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਪਲਾਂ ਵਿੱਚ ਬਦਲੇ ਓਹ, ਮੱਥੇ ਦੀ ਲਕੀਰਾਂ ਨੂੰ ll,
ਜੋਗੀ ਆਪ ਲਿਖੇ, ਭਗਤਾਂ ਦੀ ਤਕਦੀਰਾਂ ਨੂੰ ll
ਕੇਹੜੇ ਰੰਗ ਵਿੱਚ lll, ਖੇਡੇ ਜੋਗੀ ਮੇਰਾ,
ਪਤਾ ਨੀ ਮੈਨੂੰ, ਓਹਦੇ ਰੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਭੈਣਾਂ ਨੂੰ ਵੀਰ ਦੇਵੇ, ਮਾਵਾਂ ਨੂੰ ਲਾਲ ਜੀ ll,
ਆਪਣੇ ਓਹ ਭਗਤਾਂ ਦਾ, ਰੱਖਦਾ ਖਿਆਲ ਜੀ ll
ਨਾਲੇ ਪਾਉਂਦਾ ਘਰ lll, ਭਗਤਾਂ ਦੇ ਫੇਰਾ,
ਓਹ ਮਿਲਨੇ ਤੋਂ, ਨਹੀਂ ਸੰਗਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,

ਸੱਚੇ ਦਿਲੋਂ ਜਿਹਨਾਂ ਓਹਦਾ, ਨਾਮ ਉਚਾਰਿਆ ll,
ਬਾਬਾ ਜੀ ਨੇ ਓਹਨੂੰ ਬਾਂਹੋਂ, ਫੜ੍ਹਕੇ ਹੈ ਤਾਰਿਆ ll
ਪੰਜਾਂ ਚੋਰਾਂ ਵਾਲਾ lll, ਟੁੱਟ ਜਾਂਦਾ ਘੇਰਾ,
ਜੀ ਕੋਈ ਨਹੀਓਂ, ਨੇੜੇ ਖੰਘਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,

ਕੀਤਾ ਏ ਬਿਆਨ ਮੈਂ ਤਾਂ, ਆਪਣੇ ਹੀ ਮਾਣ ਦਾ ll,
ਊਨੇ ਵਾਲੇ ਪਾਲੀ ਨੂੰ ਤਾਂ, ਸਾਰਾ ਜੱਗ ਜਾਣਦਾ ll
ਕਿੱਦਾਂ ਹੋਣਾ ਏ lll, ਗੇੜ ਚੌਰਾਸੀ ਦਾ ਨਬੇੜਾ,
ਪਤਾ ਏ ਮੈਨੂੰ, ਸਾਰੇ ਢੰਗ ਦਾ,,,
ਦਿੱਤਾ ਬਾਬਾ ਜੀ ਨੇ, ਆਸਰਾ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Laxmipura, Gujarat

Valmiki Mandir Peoda Road

Valmiki Mandir Peoda Road

Kaithal, Haryana

Shiv Mandir Berthali

Shiv Mandir Berthali

Berthali, Haryana

Hanuman Garhi Temple

Hanuman Garhi Temple

Misrikh-cum-Neemsar, Uttar Pradesh

hauman mandir

hauman mandir

Netua Grameen, Uttar Pradesh

Manshapuran Temple

Manshapuran Temple

Bhind, Madhya Pradesh

View All
Searches leading to this page
बाबा जी ने आसरा bhajan | बाबा जी ने आसरा bhajan in Hindi | बाबा जी ने आसरा devotional song | बाबा जी ने आसरा bhajan lyrics | बाबा जी ने आसरा bhajan youtube | बाबा जी ने आसरा bhajan online | बाबा जी ने आसरा religious song | बाबा जी ने आसरा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ