The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी तेरी मौज़ वखरी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिद्ध जोगिया गुफा देया वासिया वे
मैं हा दर तेरे दा दास
मेरी कलम अते मेरे कंठ उते
सदा रखना जोगियां वास

तेरी मौज दा नजारा असी लैना
बाबा जी तेरी मौज वखरी
तेरी रजा च ही उठना ते बेहना,
बाबा जी तेरी मौज वखरी
तेरी मौज दा नजारा .....

असी जिओंदे जी न तेरे नालो वख होवना,
भावे तेरिया राहवा दे पै जाए कख होवना
असी चरना दी धूड़ी बन रेहना
बाबा जी तेरी मौज वखरी
तेरी मौज दा नजारा .....

पंज चोरा नु शैतान दिल चो विसारना
सोने चांदी हीरे नाल तन नहियो सिंगारना
तेरा प्यार बहुत अन्मुला गेहना,
बाबा जी तेरी मौज वखरी
तेरी मौज दा नजारा .....

भावे लख थके मार असी नहियो हारना
तेरे हथ विच बाबा ढोबना ते तारना
घुले सरहाले वाले दा ऐ केहना
बाबा जी तेरी मौज वखरी
तेरी मौज दा नजारा .....

ਧੁਨ- ਬੀਬਾ ਸਾਡਾ ਦਿਲ ਮੋੜ ਦੇ  

( ਸਿੱਧ ਜੋਗੀਆ ਗੁਫ਼ਾ ਦਿਆ ਵਾਸੀਆ ਵੇ,
ਮੈਂ ਹਾਂ ਦਰ ਤੇਰੇ ਦਾ ਦਾਸ l
ਮੇਰੀ ਕਲਮ ਅਤੇ ਮੇਰੇ ਕੰਠ ਉੱਤੇ,
ਸਦਾ ਰੱਖਣਾ ਜੋਗੀਆ ਵਾਸ ll )

ਤੇਰੀ ਮੌਜ਼ ਦਾ, ਨਜ਼ਾਰਾ ਅਸੀਂ ਲੈਣਾ,
ਬਾਬਾ ਜੀ ਤੇਰੀ, ਮੌਜ਼ ਵੱਖਰੀ ll
*ਤੇਰੀ ਰਜ਼ਾ \'ਚ ਹੀ, ਉੱਠਣਾ ਤੇ ਬਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,

ਅਸੀਂ ਜਿਓੰਦੇ ਜੀ ਨਾ ਤੇਰੇ, ਨਾਲੋਂ ਵੱਖ ਹੋਵਣਾ ll
*ਭਾਵੇਂ ਤੇਰਿਆਂ ਰਾਹਵਾਂ ਦੇ, ਪੈ ਜਾਏ ਕੱਖ ਹੋਵਣਾ l
ਅਸੀਂ ਚਰਨਾਂ ਦੀ, ਧੂੜੀ ਬਣ ਰਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,

ਪੰਜ ਚੋਰਾਂ ਨੂੰ ਸ਼ੈਤਾਨ, ਦਿਲ \'ਚੋਂ ਵਿਸਾਰਨਾ ll
*ਸੋਨੇ ਚਾਂਦੀ ਹੀਰੇ ਨਾਲ, ਤਨ ਨਹੀਂਓਂ ਸ਼ਿੰਗਾਰਨਾ l
ਤੇਰਾ ਪਿਆਰ ਬਹੁਤ, ਅਣਮੁੱਲਾ ਗਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,

ਭਾਵੇਂ ਲੱਖ ਧੱਕੇ ਮਾਰ, ਅਸੀਂ ਨਹੀਂਓਂ ਹਾਰਨਾ ll
*ਤੇਰੇ ਹੱਥ ਵਿੱਚ ਬਾਬਾ, ਡੋਬਣਾ ਤੇ ਤਾਰਨਾ l
ਘੁੱਲੇ ਸਰਹਾਲੇ, ਵਾਲੇ ਦਾ ਏ ਕਹਿਣਾ ll,
ਬਾਬਾ ਜੀ ਤੇਰੀ, ਮੌਜ਼ ਵੱਖਰੀ,
ਤੇਰੀ ਮੌਜ਼ ਦਾ, ਨਜ਼ਾਰਾ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Parashurama

Parashurama

Parashurama | Axe-wielding Warrior, Avatar, Brahmin

Durga

Durga

Durga | Goddess, Personality, & Story

Kurma

Kurma

Kurma | Avatar, Incarnation & Vedic

Kalkin

Kalkin

Kalkin | Avatar, Destroyer & Preserver

Saptamatrika

Saptamatrika

Saptamatrika | Goddesses, Hinduism, Worship

View All

Discover Sacred Temples

Embark on a Spiritual Journey Through Related Temples

Bala Ji Mandir

Bala Ji Mandir

Madhosinghana, Haryana

Balaji Temple

Balaji Temple

Bathinda, Punjab

Shri Hanuman Mandir

Shri Hanuman Mandir

Delhi, Delhi

Ishwar Prem Ashram

Ishwar Prem Ashram

Allahabad, Uttar Pradesh

Shri Balaji Dham Temple

Shri Balaji Dham Temple

Bharwara, Madhya Pradesh

Jeetpura mandir

Jeetpura mandir

Rewari, Haryana

View All
Searches leading to this page
बाबा जी तेरी मौज़ वखरी bhajan | बाबा जी तेरी मौज़ वखरी bhajan in Hindi | बाबा जी तेरी मौज़ वखरी devotional song | बाबा जी तेरी मौज़ वखरी bhajan lyrics | बाबा जी तेरी मौज़ वखरी bhajan youtube | बाबा जी तेरी मौज़ वखरी bhajan online | बाबा जी तेरी मौज़ वखरी religious song | बाबा जी तेरी मौज़ वखरी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो devotional song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ