The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबे दियाँ मेहराँ ने | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जिहनू याद बाबे दी आवे,
ओहनू घर विच  चैन ना आवे ll
ओ बंदा भज भज दर्शन पावे ता समजो,
बाबे/जोगी दियां मेहरा ने ll

जेह्दे कंडिया नु वी फूल समज के आउंदे ने,
ओह पौनाहारी दा प्यार सुहाना पौंदे ने ll
जेह्नु प्यार बाबे दा आवे,
ओहनू एक पल चैन न आवे,
ओह बंदा भज भज.........

मैं की की सिफता करा तेरे दरबार दियां,
तेरे दर ते संगता भव सागर तो तर दियां,
जेह्डा नेहू बाबे नाल लावे,
ओहदी कट चोरासी जावे,
ओह बंदा भज भज.........

तेरे भगता नु जद लोकी ताहने देंदे ने,
तेरे भगत प्यारे ताहने वी सह लेनदे ने,
जेह्डा दर जोगी दे आवे,
ओह मंगियाँ मुरदा पावे,
ओह बंदा भज भज.........

जेह्नु चन ते तारे आ के शीश झुकांदे ने,
मेरे जोगी भुलियाँ नु वी रास्ता पौंदे ने,
जेह्नु ज्ञान जोगी दा आवे,
ओहदा जन्म मरन मूक जावे,
ओह बंदा भज भज.........

ਜੇਹਨੂੰ ਯਾਦ ਬਾਬੇ ਦੀ ਆਵੇ,
ਓਹਨੂੰ ਘਰ ਵਿਚ ਚੈਨ ਨਾ ਆਵੇ ll
ਓ ਬੰਦਾ ਭੱਜ ਭੱਜ ਦਰਸ਼ਨ ਪਾਵੇ, ਤਾਂ ਸਮਝੋ
\"ਬਾਬੇ / ਜੋਗੀ ਦੀਆਂ ਮੇਹਰਾਂ ਨੇ ll\"

ਜੇਹੜੇ ਕੰਡਿਆਂ ਨੂੰ ਵੀ, ਫ਼ੁੱਲ ਸਮਝ ਕੇ ਆਂਉਂਦੇ ਨੇ,
ਉਹ ਪੌਣਾਹਾਰੀ ਦਾ, ਪਿਆਰ ਸੁਹਾਨਾ ਪਾਂਉਂਦੇ ਨੇ ll
ਜੇਹਨੂੰ ਪਿਆਰ ਬਾਬੇ ਦਾ ਆਵੇ,
ਓਹਨੂੰ ਇਕ ਪਲ ਚੈਨ ਨਾ ਆਵੇ,
ਓ ਬੰਦਾ ਭੱਜ ਭੱਜ.............

ਮੈਂ ਕੀ ਕੀ ਸਿਫਤਾਂ ਕਰਾਂ, ਤੇਰੇ ਦਰਬਾਰ ਦੀਆਂ,
ਤੇਰੇ ਦਰ ਤੇ ਸੰਗਤਾਂ, ਭਵ ਸਾਗਰ ਤੋਂ ਤਰ ਦੀਆਂ ll
ਜੇਹੜਾ ਨੇਹੁ ਬਾਬੇ ਨਾਲ ਲਾਵੇ,
ਓਹਦੀ ਕੱਟ ਚੌਰਾਸੀ ਜਾਵੇ,
ਓ ਬੰਦਾ ਭੱਜ ਭੱਜ..........

ਤੇਰੇ ਭਗਤਾਂ ਨੂੰ ਜਦ, ਲੋਕੀ ਤਾਹਨੇ ਦੇਂਦੇ ਨੇ,
ਤੇਰੇ ਭਗਤ ਪਿਆਰੇ, ਤਾਹਨੇ ਵੀ ਸਹਿ ਲੈਂਦੇ ਨੇ ll
ਜੇਹੜਾ ਦਰ ਜੋਗੀ ਦੇ ਆਵੇ,
ਓਹੋ ਮੰਗੀਆਂ ਮੁਰਾਦਾਂ ਪਾਵੇ l
ਓ ਬੰਦਾ ਭੱਜ ਭੱਜ........

ਜੇਹਨੂੰ ਚੰਨ ਤੇ ਤਾਰੇ, ਆ ਕੇ ਸ਼ੀਸ਼ ਝੁਕਾਂਉਂਦੇ ਨੇ,
ਮੇਰੇ ਜੋਗੀ ਭੁੱਲਿਆਂ ਨੂੰ ਵੀ, ਰਸਤੇ ਪਾਉਂਦੇ ਨੇ ll
ਜੇਹਨੂੰ ਗਿਆਨ ਜੋਗੀ ਦਾ ਆਵੇ,
ਓਹਦਾ ਜਨਮ ਮਰਨ ਮੁੱਕ ਜਾਵੇ l
ਓ ਬੰਦਾ ਭੱਜ ਭੱਜ...............

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Parashurama

Parashurama

Parashurama | Axe-wielding Warrior, Avatar, Brahmin

Durga

Durga

Durga | Goddess, Personality, & Story

Kurma

Kurma

Kurma | Avatar, Incarnation & Vedic

Kalkin

Kalkin

Kalkin | Avatar, Destroyer & Preserver

Saptamatrika

Saptamatrika

Saptamatrika | Goddesses, Hinduism, Worship

View All

Discover Sacred Temples

Embark on a Spiritual Journey Through Related Temples

Bala Ji Mandir

Bala Ji Mandir

Madhosinghana, Haryana

Balaji Temple

Balaji Temple

Bathinda, Punjab

Shri Hanuman Mandir

Shri Hanuman Mandir

Delhi, Delhi

Ishwar Prem Ashram

Ishwar Prem Ashram

Allahabad, Uttar Pradesh

Shri Balaji Dham Temple

Shri Balaji Dham Temple

Bharwara, Madhya Pradesh

Jeetpura mandir

Jeetpura mandir

Rewari, Haryana

View All
Searches leading to this page
बाबे दियाँ मेहराँ ने bhajan | बाबे दियाँ मेहराँ ने bhajan in Hindi | बाबे दियाँ मेहराँ ने devotional song | बाबे दियाँ मेहराँ ने bhajan lyrics | बाबे दियाँ मेहराँ ने bhajan youtube | बाबे दियाँ मेहराँ ने bhajan online | बाबे दियाँ मेहराँ ने religious song | बाबे दियाँ मेहराँ ने bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो