The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चरना दा रख लो सेवादार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा जी मेनू चरना दा रख लो सेवादार,
तेरे दर दी करा चाकरी तेरे दर दी जय हो,
तेरे दर दी करा चाकरी हां करदे इक वार,
बाबा जी मेनू चरना दा रख लो सेवादार,

नित उठ के इसनान करावा,
रोट पकावा भोग लगावा,
मैं तेरा दर्शन पावा रोज मैं तेरा जै हो,
मैं तेरा दर्शन पावा मिल जाए तेरा प्यार,
बाबा जी मेनू चरना दा रख लो सेवादार,

बाबा जी नाल गल हो जावे,
सारी मुस्किल हल हो जावे,
गल मेरी इस पल हो जावे गल मेरी है हो,
गल मेरी इस पल हो जावे कल दा की इतवार,
बाबा जी मेनू चरना दा रख लो सेवादार,


अरज मेरी मंजूर एह कर लो,
चरना दे विच नोकर थर लो,
भाग जगा देयो सुत्डे मेरे भाग जगा देयो जय हो
भाग जगा देयो सुत्डे मेरे कर देयो बेडा पार,
बाबा जी मेनू चरना दा रख लो सेवादार,

नोकर बनके कोल ख्लोवा,
तेथो दूर कदे न होवा,
तेरे दर दा देवा पेहरा तेरे दर दा जै हो
तेरे दर दा देवा पेहरा बनके पेहरे दार,
बाबा जी मेनू चरना दा रख लो सेवादार,


ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
*ਤੇਰੇ ਦਰ ਦੀ ਕਰਾਂ ਚਾਕਰੀ, ਤੇਰੇ ਦਰ ਦੀ,,,ਜੈ ਹੋ,  
*ਤੇਰੇ ਦਰ ਦੀ ਕਰਾਂ ਚਾਕਰੀ, ਹਾਂ ਕਰਦੇ ਇੱਕ ਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਨਿੱਤ ਉੱਠ ਕੇ, ਇਸ਼ਨਾਨ ਕਰਾਂਵਾਂ l
ਰੋਟ ਪਕਾਵਾਂ, ਭੋਗ ਲਗਾਵਾਂ ll
*ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਰੋਜ਼ ਮੈਂ ਤੇਰਾ,,,ਜੈ ਹੋ,  
*ਰੋਜ਼ ਮੈਂ ਤੇਰਾ ਦਰਸ਼ਨ ਪਾਵਾਂ, ਮਿਲ ਜਾਏ ਤੇਰਾ ਪਿਆਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਬਾਬਾ ਜੀ ਨਾਲ, ਗੱਲ ਹੋ ਜਾਵੇ l
ਸਾਰੀ ਮੁਸ਼ਕਿਲ, ਹੱਲ ਹੋ ਜਾਵੇ ll
*ਗੱਲ ਮੇਰੀ ਇਸ ਪੱਲ ਹੋ ਜਾਵੇ, ਗੱਲ ਮੇਰੀ,,,ਜੈ ਹੋ,  
*ਗੱਲ ਮੇਰੀ ਇਸ ਪੱਲ ਹੋ ਜਾਵੇ, ਕੱਲ ਦਾ ਕੀ ਇਤਵਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਅਰਜ਼ ਮੇਰੀ, ਮਨਜ਼ੂਰ ਏਹ ਕਰ ਲਓ l
ਚਰਨਾਂ ਦੇ ਵਿੱਚ, ਨੌਕਰ ਧਰ ਲਓ ll
*ਭਾਗ ਜਗਾ ਦਿਓ ਸੁੱਤੜੇ ਮੇਰੇ, ਭਾਗ ਜਗਾ ਦਿਓ,,,ਜੈ ਹੋ,  
*ਭਾਗ ਜਗਾ ਦਿਓ ਸੁੱਤੜੇ ਮੇਰੇ, ਕਰ ਦਿਓ ਬੇੜਾ ਪਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll

ਨੌਕਰ ਬਣਕੇ, ਕੋਲ ਖ਼ਲੋਵਾਂ l
ਤੈਥੋਂ ਦੂਰ, ਕਦੇ ਨਾ ਹੋਵਾਂ ll
*ਤੇਰੇ ਦਰ ਦਾ ਦੇਵਾਂ ਪਹਿਰਾ, ਤੇਰੇ ਦਰ ਦਾ,,,ਜੈ ਹੋ,
*ਤੇਰੇ ਦਰ ਦਾ ਦੇਵਾਂ ਪਹਿਰਾ, ਬਣਕੇ ਪਹਿਰੇਦਾਰ,
ਬਾਬਾ ਜੀ ਮੈਨੂੰ ਚਰਨਾਂ ਦਾ, ਰੱਖ ਲਓ ਸੇਵਾਦਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Mitra

Mitra

Mitra | Vedic Deity, Solar Deity, Protector

Shiva

Shiva

Shiva | Definition, Forms, God, Symbols, Meaning, & Facts

Brihaspati

Brihaspati

Brihaspati | Guru, Vedic God & Teacher

Indra

Indra

Indra | Hindu God of War, Rain & Thunder

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Ganesh Temple

Shri Ganesh Temple

Burhanpur, Madhya Pradesh

મહાદેવ મંદીર

મહાદેવ મંદીર

Surat, Gujarat

Swaminarayan Mandir, Vajapur

Swaminarayan Mandir, Vajapur

Sanghpur, Gujarat

Mata Mandir

Mata Mandir

Wari, Uttar Pradesh

Goga Maharaj

Goga Maharaj

Saldi, Gujarat

SHREE RAM MANDIR

SHREE RAM MANDIR

Datotar, Madhya Pradesh

View All
Searches leading to this page
चरना दा रख लो सेवादार bhajan | चरना दा रख लो सेवादार bhajan in Hindi | चरना दा रख लो सेवादार devotional song | चरना दा रख लो सेवादार bhajan lyrics | चरना दा रख लो सेवादार bhajan youtube | चरना दा रख लो सेवादार bhajan online | चरना दा रख लो सेवादार religious song | चरना दा रख लो सेवादार bhajan for meditation
Other related searches
बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ