The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चेत दा महीना हुन आ गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਬੈਠ ਕੇ ਤ੍ਰਿੰਞਣਾਂ \'ਚ ਸੋਹਣੀਏ

ਚੇਤ ਦਾ ਮਹੀਨਾ, ਹੁਣ ਆ ਗਿਆ,
ਭਗਤੋ, ਕਰ ਲੋ ਹੁਣ ਤਿਆਰੀਆਂ l
ਸੋਹਣੇ ਸੋਹਣੇ, ਸੂਟ ਸਮਾ ਲਵੋ,
ਮੇਲੇ ਦੀਆਂ, ਕਰ ਲੋ ਤਿਆਰੀਆਂ l
ਚੇਤ ਦਾ ਮਹੀਨਾ,,,,,,,,,,,,,,,,,,,,,

ਏਹੋ ਜੇਹਾ ਦਿਨ, ਬੜੇ ਭਾਗਾਂ ਨਾਲ ਆਉਂਦਾ ਏ,
ਪਾ ਪਾ ਚਿੱਠੀਆਂ ਓਹ, ਸਭ ਨੂੰ ਬੁਲਾਉਂਦਾ ਏ ll
ਸੋਹਣੇ ਸੋਹਣੇ, ਝੰਡੇ ਲੈ ਕੇ ਭਗਤੋ,
ਚੱਲ ਪਈਆਂ, ਸੰਗਤਾਂ ਪਿਆਰੀਆਂ,,,
ਚੇਤ ਦਾ ਮਹੀਨਾ,,,,,,,,,,,,,,,,,,,,,

ਚਰਨ ਗੰਗਾ ਤੇ ਜਾ ਕੇ, ਧੂਣਾ ਅਸੀਂ ਲਾਉਣਾ ਏ,
ਰੋਟ ਪ੍ਰਸ਼ਾਦ ਜਾ ਕੇ, ਗੁਫ਼ਾ ਤੇ ਚੜ੍ਹਾਉਣਾ ਏ ll
ਦੂਰੋਂ ਦੂਰੋਂ, ਸੰਗਤਾਂ ਨੇ ਆਉਂਦੀਆਂ,
ਭਰ ਭਰ, ਗੱਡੀਆਂ ਤੇ ਲਾਰੀਆਂ,,,
ਚੇਤ ਦਾ ਮਹੀਨਾ,,,,,,,,,,,,,,,,,,,,,

ਵੱਜਦੇ ਨੇ ਢੋਲ ਗੂੰਜਾਂ, ਚਾਰੇ ਪਾਸੇ ਪੈਂਦੀਆਂ,
ਨਾਮ ਜਪ ਜਪ, ਸੰਗਤਾਂ ਨਜ਼ਾਰੇ ਲੈਂਦੀਆਂ ll
ਭਗਤ, ਕੈਲਾਸ਼ ਨਾਥ ਚੱਲਿਆ,
ਨਾਮ ਦੀਆਂ, ਚੜ੍ਹੀਆਂ ਖ਼ੁਮਾਰੀਆਂ
ਚੇਤ ਦਾ ਮਹੀਨਾ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hanumanji Mandir Bhudri

Hanumanji Mandir Bhudri

Ahilypura, Madhya Pradesh

Dauji Mandir, Nayabas

Dauji Mandir, Nayabas

Mathura, Uttar Pradesh

Rastogi Gali Mandir

Rastogi Gali Mandir

Shohrab Gate, Uttar Pradesh

श्री हनुमान मंदिर गिरधारीपुरा

श्री हनुमान मंदिर गिरधारीपुरा

Jaipur, Rajasthan

Choubey House

Choubey House

Kaladera, Rajasthan

ISKCON Godrum BACE, Katwaria Sarai

ISKCON Godrum BACE, Katwaria Sarai

New Delhi, Delhi

View All
Searches leading to this page
चेत दा महीना हुन आ गया bhajan | चेत दा महीना हुन आ गया bhajan in Hindi | चेत दा महीना हुन आ गया devotional song | चेत दा महीना हुन आ गया bhajan lyrics | चेत दा महीना हुन आ गया bhajan youtube | चेत दा महीना हुन आ गया bhajan online | चेत दा महीना हुन आ गया religious song | चेत दा महीना हुन आ गया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो religious song | बाबा जी मेरी आस ना तोड़ो bhajan online | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan for meditation
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾ