The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दर्शन मंत्र बाबा बालक नाथ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय जय बाबा बालक नाथ,
सब की डोरी तेरे हाथ,
दुष्टो का कर देवे नाश,
भगतो के रहता है साथ,
जय जय बाबा बालक नाथ,

हाथ में चिमटा पउये पैरी,
शीश पे चमकन जटा सुनेहरी,
जोगियां वाली रमज है गहरी,
थर थर दुरो कंबन वैरी,
भगतो में है तेरा वास,
जय जय बाबा .....

जो भी लग गए चरनी तेरे,
कष्ट/दुःख ओहना दे औन न नेड़े,
सुखा दे है चडन सवेरे,
आ जोगियां दर्शन दे दे,
दर्शन दे दे दर्शन दे दे,
दर्शन असा ने करने तेरे,
आ जोगियां दर्शन दे दे,
तेरे लेखे हर इक स्वास,
जय जय बाबा .....

हथ में चिमटा गल विच माला,
जोगी सोहना सिंगियाँ वाला,
मथे ते है तिलक निराला,
दर्शन पावे कर्मा वाला,
पूरी हॉवे सब दी आस,
जय जय बाबा बालक नाथ,

दुःख बखशदा दूधाधारी,
पूत बख्श्दा पौनाहारी,
बाबा जी तेरी कला न्यारी ,
ताहियो मन्दी पूजे दुनिया सारी,
सुनी कुख नु लावे भाग,
जय जय बाबा बालक नाथ,

छोटी उम्र दा बालक सोहना,
बालक सोहना है मन मोहना,
तेरे वरगा इस दुनिया ते,
ना कोई हेगा न कोई होना,
असा ने तेरा दर्शन पौना,
तेरे आगे है अरदास,
जय जय बाबा बालक नाथ,

पौन च आवे पौन दा बाली,
भगतो/बचो की करता रखवाली,
दुनिया नु तारे गौआ दा पाली,
झूलन झंडे शान निराली,
माँ लक्ष्मी दा सोहना लाल
जय जय बाबा बालक नाथ,

शिव शंकर तो वर सी पाया
दितात्रे जी नु गुरु बनाया,
बारा घड़ियाँ दे बदले सी,
बारा साल गौआ नु चराया,
लसी रोटियां कड दिखाइया
छड के शाह त्लाइया आया,
धर्म दा पूत बना के तेनु,
रत्नों माँ ने भेत न पाया,
तेरी लीला अपरंपार
जय जय बाबा बालक नाथ,

गोरख टीलियो चल के आया,
गोरख मंडली लै के आया,
बुख लगी ऐ कहन लगा ओह,
शक्ति तेरी नु अजमाया,
ओसर गौ दा दूध पिला के,
गोरख दी मंडली नु रजाया,
उड़ गया हो के मोर सवार,
जय जय बाबा बालक नाथ,

धोलगिरी पर्वत दे आये,
विच गुफा दे आसन लाये.
श्रधा नाम जो रोत चदाये
मुहो ,मंगियाँ मुरादा ओह पाये,
हर वेले ओह करदा जाप,
जय जय बाबा बालक नाथ,

जय जय बाबा भरखरी नाथ
दुष्टों का तू करता नाश,
भ्ग्तो के तू रहता साथ,
जय जय बाबा बालक नाथ,

राज छोड़ के भगवे पावे,
गोरख नाथ जी गुरु बनाये,
बाबा जी दे मगर ही आये,
बाबा जी नद कोल बिठाए,
इकठे या  ने सी नाम ध्याए,
अमर हो गया करके साथ,
जय जय बाबा बालक नाथ,




ਜੈ ਜੈ ਬਾਬਾ, ਬਾਲਕ ਨਾਥ ll
ਸਭ ਕੀ ਡੋਰੀ, ਤੇਰੇ ਹਾਥ ll
ਦੁਸ਼ਟੋਂ ਕਾ, ਕਰ ਦੇਵੇਂ ਨਾਸ਼ ll
ਭਗਤੋਂ ਕੇ, ਰਹਤਾ ਹੈ ਸਾਥ ll
ਜੈ ਜੈ ਬਾਬਾ, ਬਾਲਕ ਨਾਥ ll

ਹਾਥ ਮੇ ਚਿਮਟਾ, ਪਊਏ ਪੈਰੀਂ ll
ਸੀਸ ਪੇ ਚਮਕਣ, ਜਟਾਂ ਸੁਨਿਹਰੀ ll
ਜੋਗੀਆਂ ਵਾਲੀ, ਰਮਜ਼ ਹੈ ਗਹਿਰੀ ll
ਥਰ ਥਰ ਦੂਰੋਂ, ਕੰਬਣ ਵੈਰੀ ll
ਭਗਤੋਂ ਮੇ ਹੈ, ਤੇਰਾ ਵਾਸ ll
ਜੈ ਜੈ ਬਾਬਾ,,,,,,,,,,,,,,,

ਜੋ ਵੀ ਲੱਗ ਗਏ, ਚਰਣੀ ਤੇਰੇ ll
ਕਸ਼ਟ/ਦੁੱਖ ਉਹਨਾਂ ਦੇ, ਆਉਣ ਨਾ ਨੇੜੇ ll
ਸੁੱਖਾਂ ਦੇ ਹੈ, ਚੜਨ ਸਵੇਰੇ ll
ਆ ਜੋਗੀਆ, ਦਰਸ਼ਨ ਦੇ ਦੇ ll
ਦਰਸ਼ਨ ਦੇ ਦੇ, ਦਰਸ਼ਨ ਦੇ ਦੇ ll
ਦਰਸ਼ਨ ਅਸਾਂ ਨੇ, ਕਰਨੇ ਤੇਰੇ ll
ਆ ਜੋਗੀਆ, ਦਰਸ਼ਨ ਦੇ ਦੇ ll
ਤੇਰੇ ਲੇਖੇ, ਹਰ ਇੱਕ ਸਵਾਸ ll
ਜੈ ਜੈ ਬਾਬਾ,,,,,,,,,,,,,

ਹਾਥ ਮੇ ਚਿਮਟਾ, ਗਲ਼ ਵਿੱਚ ਮਾਲਾ ll
ਜੋਗੀ ਸੋਹਣਾ, ਸਿੰਗੀਆਂ ਵਾਲਾ ll
ਮੱਥੇ ਤੇ ਹੈ, ਤਿਲਕ ਨਿਰਾਲਾ ll
ਦਰਸ਼ਨ ਪਾਵੇ, ਕਰਮਾਂ ਵਾਲਾ ll
ਪੂਰੀ ਹੋਵੇ, ਸਭ ਦੀ ਆਸ ll
ਜੈ ਜੈ ਬਾਬਾ,,,,,,,,,,,,,,


ਦੁੱਧ ਬਖਸ਼ਦਾ, ਦੁੱਧਾਧਾਰੀ ll
ਪੁੱਤ ਬਖਸ਼ਦਾ, ਪੌਣਾਹਾਰੀ ll
ਬਾਬਾ ਜੀ ਤੇਰੀ, ਕਲਾ ਨਿਆਰੀ ll
ਤਾਂਹੀਓਂ ਮੰਨਦੀ/ਪੂਜੇ, ਦੁਨੀਆਂ ਸਾਰੀ ll
ਸੁੰਨੀ ਕੁੱਖ ਨੂੰ, ਲਾਵੇਂ ਭਾਗ ll
ਜੈ ਜੈ ਬਾਬਾ,,,,,,,,,,,,,,

ਛੋਟੀ ਉਮਰ ਦਾ, ਬਾਲਕ ਸੋਹਣਾ ll
ਬਾਲਕ ਸੋਹਣਾ, ਹੈ ਮਨਮੋਹਣਾ ll
ਤੇਰੇ ਵਰਗਾ, ਇਸ ਦੁਨੀਆਂ ਤੇ ll
ਨਾ ਕੋਈ ਹੈਗਾ, ਨਾ ਕੋਈ ਹੋਣਾ ll
ਅਸਾਂ ਨੇ ਤੇਰਾ, ਦਰਸ਼ਨ ਪਾਉਣਾ ll
ਤੇਰੇ ਅੱਗੇ, ਹੈ ਅਰਦਾਸ ll
ਜੈ ਜੈ ਬਾਬਾ,,,,,,,,,,,,,,

ਪੌਣ \'ਚ ਆਵੇ, ਪੌਣ ਦਾ ਬਾਲੀ ll
ਭਗਤੋਂ/ਬੱਚੋਂ ਕੀ, ਕਰਤਾ ਰਖਵਾਲੀ ll
ਦੁਨੀਆਂ ਨੂੰ ਤਾਰੇ, ਗਊਆਂ ਦਾ ਪਾਲੀ ll
ਝੂਲਣ ਝੰਡੇ, ਸ਼ਾਨ ਨਿਰਾਲੀ ll
ਮਾਂ ਲਕਸ਼ਮੀ ਦਾ, ਸੋਹਣਾ ਲਾਲ ll
ਜੈ ਜੈ ਬਾਬਾ,,,,,,,,,,,,,,

ਸ਼ਿਵ ਸ਼ੰਕਰ ਤੋਂ, ਵਰ ਸੀ ਪਾਇਆ ll
ਦਿੱਤਾਤ੍ਰੇ ਜੀ ਨੂੰ, ਗੁਰੂ ਬਣਾਇਆ ll
ਬਾਰਾਂ ਘੜੀਆਂ, ਦੇ ਬਦਲੇ ਸੀ ll
ਬਾਰਾਂ ਸਾਲ, ਗਊਆਂ ਨੂੰ ਚਰਾਇਆ ll
ਲੱਸੀ ਰੋਟੀਆਂ, ਕੱਢ ਦਿਖਾਈਆਂ ll
ਛੱਡ ਕੇ ਸ਼ਾਹ,ਤਲਾਈਆਂ ਆਇਆ ll
ਧਰਮ ਦਾ ਪੁੱਤ, ਬਣਾ ਕੇ ਤੈਨੂੰ ll
ਰਤਨੋ ਮਾਂ ਨੇ, ਭੇਤ ਨਾ ਪਾਇਆ ll
ਤੇਰੀ ਲੀਲਾ, ਅਪਰੰਪਾਰ ll
ਜੈ ਜੈ ਬਾਬਾ,,,,,,,,,,,,,,

ਗੋਰਖ ਟਿਲਿਓਂ, ਚੱਲ ਕੇ ਆਇਆ ll
ਗੋਰਖ ਮੰਡਲੀ, ਲੈ ਕੇ ਆਇਆ ll
ਭੁੱਖ ਲੱਗੀ ਏ, ਕਹਿਣ ਲੱਗਾ ਓਹ ll
ਸ਼ਕਤੀ ਤੇਰੀ, ਨੂੰ ਅਜ਼ਮਾਇਆ ll
ਔਂਸਰ ਗਊ ਦਾ, ਦੁੱਧ ਪਿਲਾ ਕੇ ll
ਗੋਰਖ ਦੀ, ਮੰਡਲੀ ਨੂੰ ਰਜਾਇਆ ll
ਉੱਡ ਗਿਆ ਹੋ ਕੇ, ਮੋਰ ਸਵਾਰ ll
ਜੈ ਜੈ ਬਾਬਾ,,,,,,,,,,,,,,

ਧੌਲਗਿਰੀ, ਪਰਬਤ ਤੇ ਆਏ ll
ਵਿੱਚ ਗੁਫਾ ਦੇ, ਆਸਣ ਲਾਏ ll
ਸ਼ਰਧਾ ਨਾਲ ਜੋ, ਰੋਟ ਚੜ੍ਹਾਏ ll
ਮੂੰਹੋਂ ਮੰਗੀਆਂ, ਮੁਰਾਦਾਂ ਓਹ ਪਾਏ ll
ਸੋਹਣੀ ਪੱਟੀ, ਵਾਲਾ ਗਾਏ ll
ਹਰ ਵੇਲੇ ਓਹ, ਕਰਦਾ ਜਾਪ ll
ਜੈ ਜੈ ਬਾਬਾ,,,,,,,,,,,,,,

ਜੈ ਜੈ ਬਾਬਾ, ਭਰਥਰੀ ਨਾਥ ll
ਦੁਸ਼ਟੋਂ ਕਾ ਤੂੰ, ਕਰਤਾ ਨਾਸ਼ ll
ਭਗਤੋਂ ਕੇ ਤੂੰ, ਰਹਤਾ ਸਾਥ ll
ਜੈ ਜੈ ਬਾਬਾ, ਭਰਥਰੀ ਨਾਥ ll

ਰਾਜ ਛੋੜ ਕੇ, ਭਗਵੇਂ ਪਾਏ ll
ਗੋਰਖ ਨਾਥ ਜੀ, ਗੁਰੂ ਬਣਾਏ ll
ਬਾਬਾ ਜੀ ਦੇ, ਮਗਰ ਹੀ ਆਏ ll
ਬਾਬਾ ਜੀ ਨੇ, ਕੋਲ ਬਿਠਾਏ ll
ਇਕੱਠਿਆਂ ਨੇ ਸੀ, ਨਾਮ ਧਿਆਏ ll
ਅਮਰ ਹੋ ਗਿਆ, ਕਰਕੇ ਸਾਥ ll
ਜੈ ਜੈ ਬਾਬਾ, ਭਰਥਰੀ ਨਾਥ ll
ਜੈ ਜੈ ਬਾਬਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Narasimha

Narasimha

Narasimha | Avatar, Protector & Incarnation

Matsya

Matsya

Matsya | Avatar, Fish God & Incarnation

Kurma

Kurma

Kurma | Avatar, Incarnation & Vedic

Agni

Agni

Agni | Vedic Deity, Fire God, Hinduism

Kubera

Kubera

Kubera | God of Wealth, Hinduism, Yaksha

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Vivekanand Ashram

Vivekanand Ashram

Rohtak, Haryana

दादी सती मंदिर

दादी सती मंदिर

Sagban, Haryana

Gorakh Nanth Temple

Gorakh Nanth Temple

Ambala, Haryana

Sri Sanatan Dharam Mandir

Sri Sanatan Dharam Mandir

Karnal, Haryana

Durga Mandir

Durga Mandir

Mhow Gaon, Madhya Pradesh

Sitaram Mandir

Sitaram Mandir

Shivpuri, Madhya Pradesh

View All
Searches leading to this page
दर्शन मंत्र बाबा बालक नाथ bhajan | दर्शन मंत्र बाबा बालक नाथ bhajan in Hindi | दर्शन मंत्र बाबा बालक नाथ devotional song | दर्शन मंत्र बाबा बालक नाथ bhajan lyrics | दर्शन मंत्र बाबा बालक नाथ bhajan youtube | दर्शन मंत्र बाबा बालक नाथ bhajan online | दर्शन मंत्र बाबा बालक नाथ religious song | दर्शन मंत्र बाबा बालक नाथ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan youtube | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ