The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

देवी देवते फुल्ल बरसांदे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
देवी देवते फुल्ल बरसांदे ,
मेनू मंदिर दे सुपने औंदे,
सुपने दे विच लगदा मेनू ,
आ के कोई पुकारदा,
दिल्भाग नगर दे मंदिर चो,
मेनू जोगी वाजा मारदा ,
विच गुफा दे बेठा जोगी,
मेनू वाजा मारदा,


माँ रत्नों दियां ग़ुआ चारे,
की की दसा जोगी वारे,
जग दे लोकी मन दे सारे,
मालिक एह संसार दा.
दिल्भाग नगर दे मंदिर चो,
मेनू जोगी वाजा मारदा ,

मैं जोगी दे आवा जावा,
मैं जोगी दियां भेटा गावा,
जान दे नालो वध के चाहवा ,
मेरे कम संवारदा,
दिल्भाग नगर दे मंदिर चो,
मेनू जोगी वाजा मारदा ,

इस मंदिर ते रहमत बरसे,
मन जोगी दी दीद नु तरसे,
याद रोड़ियाँ वांगु रडके,
एह दुनिया नु तारदा.
दिल्भाग नगर दे मंदिर चो,
मेनू जोगी वाजा मारदा ,

जोगी दे नाल प्यार पै गया,
जोगी मेरी नींद लै गया,
मैं ता जोगी जोगी रेह गया,
भूखा ओहदे प्यार दा
दिल्भाग नगर दे मंदिर चो,
मेनू जोगी वाजा मारदा ,

मंदिर उते झुल्दे झंडे,
झोली विचो खैरा वंडे,
सबनू जोग दे रंग विच रंगे,
रंग जोग दा चाडदा.
दिल्भाग नगर दे मंदिर चो,
मेनू जोगी वाजा मारदा ,

भगत जना नु तारण आया,
सब दे काज सवारण आया,
मोर सवारी करके आया,
तपदे दिला नु ठारदा,
दिल्भाग नगर दे मंदिर चो,
मेनू जोगी वाजा मारदा ,


असी पापी तुसी बख्शनहारे,
भुलियाँ रूहा ला देयो किनारे ,
जोगी तो जाइए बलिहारे,
जो भव सागर तो तारदा,
दिल्भाग नगर दे मंदिर चो,
मेनू जोगी वाजा मारदा ,

जग जोगी दा चिमटा वजदा,
सब दे मन विच जांदा वसदा,
चिमटे दी करामात नाल जोगी,
सब दे कष्ट निवारदा,
दिल्भाग नगर दे मंदिर चो,
मेनू जोगी वाजा मारदा ,

पंज चोंकियाँ ते इक झंडा,
सुख लेनदा ऐ जेह्डाबन्दा,
टेक चंद दे वांगु चंगा,
जोरियाँ वक़्त गुजारदा,
दिल्भाग नगर दे मंदिर चो,
मेनू जोगी वाजा मारदा ,



ਦੇਵੀ ਦੇਵਤੇ, ਫੁੱਲ ਵਰਸਾਉਂਦੇ,
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
*ਸੁਪਨੇ ਦੇ ਵਿੱਚ, ਲੱਗਦਾ ਮੈਨੂੰ ll,
ਆ ਕੇ ਕੋਈ ਪੁਕਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ l
ਵਿੱਚ ਗੁਫ਼ਾ ਦੇ, ਬੈਠਾ ਜੋਗੀ,
ਮੈਨੂੰ ਵਾਜਾਂ ਮਾਰਦਾ l

ਮਾਂ ਰਤਨੋ ਦੀਆਂ, ਗਊਆਂ ਚਾਰੇ l
ਕੀ ਕੀ ਦੱਸਾਂ, ਜੋਗੀ ਵਾਰੇ ll
*ਜੱਗ ਦੇ ਲੋਕੀਂ, ਮੰਨਦੇ ਸਾਰੇ ll,
ਮਾਲਿਕ ਏਹ ਸੰਸਾਰ ਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਮੈਂ ਜੋਗੀ ਦੇ, ਆਵਾਂ ਜਾਵਾਂ l
ਮੈਂ ਜੋਗੀ ਦੀਆਂ, ਭੇਟਾਂ ਗਾਵਾਂ ll
*ਜਾਨ ਦੇ ਨਾਲੋਂ, ਵੱਧ ਕੇ ਚਾਹਵਾਂ ll,
ਮੇਰੇ ਕੰਮ ਸੰਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਇਸ ਮੰਦਿਰ ਤੇ, ਰਹਿਮਤ ਬਰਸੇ l
ਮਨ ਜੋਗੀ ਦੀ, ਦੀਦ ਨੂੰ ਤਰਸੇ ll
*ਯਾਦ ਰੋੜਿਆਂ, ਵਾਂਗੂ ਰੜ੍ਹਕੇ ll,
ਏਹ ਦੁਨੀਆਂ ਨੂੰ ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ, ਵਾਜਾਂ ਮਾਰਦਾ,,,,,,,,,,

ਜੋਗੀ ਦੇ ਨਾਲ, ਪਿਆਰ ਪੈ ਗਿਆ l
ਜੋਗੀ ਮੇਰੀ, ਨੀਂਦ ਲੈ ਗਿਆ ll
*ਮੈਂ ਤਾਂ ਜੋਗੀ, ਜੋਗਾ ਰਹਿ ਗਿਆ ll,
ਭੁੱਖਾ ਓਹਦੇ ਪਿਆਰ ਦਾ,,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,



ਮੰਦਿਰ ਉੱਤੇ, ਝੁੱਲਦੇ ਝੰਡੇ l
ਝੋਲੀ ਵਿੱਚੋਂ, ਖੈਰਾਂ ਵੰਡੇ ll
*ਸਭਨੂੰ ਜੋਗ ਦੇ, ਰੰਗ ਵਿੱਚ ਰੰਗੇ ll,
ਰੰਗ ਜੋਗ ਦਾ ਚਾੜ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਭਗਤ ਜਨਾਂ ਨੂੰ, ਤਾਰਣ ਆਇਆ l
ਸਭ ਦੇ ਕਾਜ਼, ਸਵਾਰਣ ਆਇਆ ll
*ਮੋਰ ਸਵਾਰੀ, ਕਰਕੇ ਆਇਆ ll,
ਤਪਦੇ ਦਿਲਾਂ ਨੂੰ ਠਾਰ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਅਸੀਂ ਪਾਪੀ ਤੁਸੀਂ, ਬਖਸ਼ਣਹਾਰੇ l
ਭੁੱਲੀਆਂ ਰੂਹਾਂ, ਲਾ ਦਿਓ ਕਿਨਾਰੇ ll
*ਜੋਗੀ ਤੋਂ, ਜਾਈਏ ਬਲਿਹਾਰੇ ll,
ਜੋ ਭਵ ਸਾਗਰ ਤੋਂ ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਜਦ ਜੋਗੀ ਦਾ, ਚਿਮਟਾ ਵੱਜਦਾ l
ਸਭ ਦੇ ਮਨ ਵਿੱਚ, ਜਾਂਦਾ ਵੱਸਦਾ ll
*ਚਿਮਟੇ ਦੀ, ਕਰਾਮਾਤ ਨਾਲ ਜੋਗੀ ll,
ਸਭ ਦੇ ਕਸ਼ਟ ਨਿਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,

ਪੰਜ ਚੌਂਕੀਆਂ, ਤੇ ਇੱਕ ਝੰਡਾ l
ਸੁੱਖ ਲੈਂਦਾ ਏ, ਜੇਹੜਾ ਬੰਦਾ ll
*ਟੇਕ ਚੰਦ ਦੇ, ਵਾਂਗੂ ਚੰਗਾ ll,
ਜ਼ੋਰਿਆ ਵਕਤ ਗੁਜਰਦਾ,,,
ਦਿਲਬਾਗ ਨਗਰ ਦੇ lll, ਮੰਦਿਰ \'ਚੋਂ,
ਮੈਨੂੰ ਜੋਗੀ ਵਾਜਾਂ ਮਾਰਦਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Surya

Surya

Surya | God, Meaning, & Hinduism

Narasimha

Narasimha

Narasimha | Avatar, Protector & Incarnation

Vishnu

Vishnu

Vishnu | Hindu deity

Harihara

Harihara

Harihara | Vishnu-Shiva, Avatar & Supreme God

View All

Discover Sacred Temples

Embark on a Spiritual Journey Through Related Temples

Nevri Mandir

Nevri Mandir

Bhopal, Madhya Pradesh

Bhadrakali Temple

Bhadrakali Temple

Bhaderkali, Himachal Pradesh

Sagas Ji Maharaj,Temple

Sagas Ji Maharaj,Temple

Sandpur, Rajasthan

Maa Tara Patanti

Maa Tara Patanti

Chong, Himachal Pradesh

Guru Jasnath ji Temple

Guru Jasnath ji Temple

Jaydoo, Rajasthan

Swami Rameshwaranandji Ashram

Swami Rameshwaranandji Ashram

Khimliya, Gujarat

View All
Searches leading to this page
देवी देवते फुल्ल बरसांदे bhajan | देवी देवते फुल्ल बरसांदे bhajan in Hindi | देवी देवते फुल्ल बरसांदे devotional song | देवी देवते फुल्ल बरसांदे bhajan lyrics | देवी देवते फुल्ल बरसांदे bhajan youtube | देवी देवते फुल्ल बरसांदे bhajan online | देवी देवते फुल्ल बरसांदे religious song | देवी देवते फुल्ल बरसांदे bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो