The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

डोलन नई दित्ता मैनु पौणाहारी ने | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चंगे माड़े समया चो लंगया हां मैं,
हुन ओहदे रंगा विच रंगया हां मैं,
ओहदा लाके जैकारा मेहनता करिया,
हथ जित्त नू पवा ता, ज़िन्दगी ए हारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

हो लाल रत्नो दा केरा जीहदे नाल खड़ जाए,
हो नी सकदा की ओहदा कोई कम खड़ जाये,
फोटो बाबे दी लिखा ता थल्ले लव यु,
दिल जित्त लेया ओहदी मोर ते सवारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

धूड़ बन के मैं रहना बस ओहदे दर दी,
ओह्दे चिमटे तो हर कोई बला डरदी,
हो देखि किस्मत गोडनिया टेकदी,
होये जदो दे दीदार सूरत प्यारी दे,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

दुखा वाले ता झखड़ बथेरे झुल्ले सी,
बंद सारे दरवाजे ओहदे राह खुल्ले सी,
ओ जा के पीरति झुका ता सीस गुफा ते,
जिंद कड लई सी ओह्दी अंबरी उडारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......  



ਚੰਗੇ ਮਾੜ੍ਹੇ, ਸਮਿਆਂ ਚੋਂ, ਲੰਘਿਆ ਹਾਂ ਮੈਂ l
ਹੁਣ ਓਹਦੇ, ਰੰਗਾਂ ਵਿੱਚ, ਰੰਗਿਆਂ ਹਾਂ ਮੈਂ ll
ਓਹਦਾ, ਲਾ ਕੇ ਜੈਕਾਰਾ, ਮਿਹਨਤਾਂ ਕਰੀਆਂ,
ਹੱਥ, ਜਿੱਤ ਨੂੰ ਪਵਾ ਤਾ, ਜਿੰਦਗੀ ਏ ਹਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,
ਡੋਲ੍ਹਣ ਨੀ, ਦਿੱਤਾ ਮੈਨੂੰ, ਪੌਣਾਹਾਰੀ ਨੇ ll
v
ਹੋ ਲਾਲ, ਰਤਨੋਂ ਦਾ ਕੇਰਾ, ਜੀਹਦੇ ਨਾਲ ਖੜ੍ਹ ਜਾਏ,
ਹੋ ਨੀ, ਸਕਦਾ ਕਿ ਓਹਦਾ ਕੋਈ, ਕੰਮ ਖੜ੍ਹ ਜਾਏ ll
ਫੋਟੋ ਬਾਬੇ ਦੀ, ਲਿਖਾ ਤਾ, ਥੱਲੇ ਲਵ ਯੂ,
ਦਿਲ, ਜਿੱਤ ਲਿਆ, ਓਹਦੀ ਮੋਰ ਤੇ ਸਵਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,
v
ਧੂੜ ਬਣਕੇ, ਮੈਂ ਰਹਿਣਾ, ਬੱਸ ਓਹਦੇ ਦਰ ਦੀ,
ਓਹਦੇ, ਚਿਮਟੇ ਤੋਂ ਹਰ ਕੋਈ, ਬਲਾ ਡਰਦੀ ll
ਹੋ ਦੇਖੀ, ਕਿਸਮਤ, ਗੋਡਣੀਆਂ ਟੇਕਦੀ,
ਹੋਏ, ਜਦੋਂ ਦੇ ਦੀਦਾਰ, ਸੂਰਤ ਪਿਆਰੀ ਦੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,
v
ਦੁੱਖਾਂ ਵਾਲੇ ਤਾਂ, ਝੱਖੜ੍ਹ, ਵਥੇਰੇ ਝੁੱਲ੍ਹੇ ਸੀ,
ਬੰਦ, ਸਾਰੇ ਦਰਵਾਜ਼ੇ, ਓਹਦੇ ਰਾਹ ਖੁੱਲੇ ਸੀ ll
ਓ ਜਾ ਕੇ ਪਿਰਤੀ, ਝੁਕਾ ਤਾ ਸੀਸ, ਗੁਫ਼ਾ ਤੇ,
ਜਿੰਦ, ਕੱਢ ਲਈ ਸੀ, ਓਹਦੀ ਅੰਬਰੀ ਉੱਡਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Nataraja

Nataraja

Nataraja | Shiva, Cosmic Dance & Symbolism

Parashurama

Parashurama

Parashurama | Axe-wielding Warrior, Avatar, Brahmin

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

Ayyappan

Ayyappan

Ayyappan | Hinduism, Sabarimala, Lord Vishnu

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Jay Shri Chehar Mata Temple

Jay Shri Chehar Mata Temple

Jetalvasana, Gujarat

Dahresiya mata mandir

Dahresiya mata mandir

Dehroo, Rajasthan

Hanumanji Temple

Hanumanji Temple

Rampur Bhagan, Uttar Pradesh

Baba Ramdev Mandir

Baba Ramdev Mandir

Sirsa, Haryana

Badeyogi Dev Temple

Badeyogi Dev Temple

Mandi, Himachal Pradesh

Shree Kali Mata Mandir & Shree Shani Dev Darbar

Shree Kali Mata Mandir & Shree Shani Dev Darbar

Delhi, Delhi

View All
Searches leading to this page
डोलन नई दित्ता मैनु पौणाहारी ने bhajan | डोलन नई दित्ता मैनु पौणाहारी ने bhajan in Hindi | डोलन नई दित्ता मैनु पौणाहारी ने devotional song | डोलन नई दित्ता मैनु पौणाहारी ने bhajan lyrics | डोलन नई दित्ता मैनु पौणाहारी ने bhajan youtube | डोलन नई दित्ता मैनु पौणाहारी ने bhajan online | डोलन नई दित्ता मैनु पौणाहारी ने religious song | डोलन नई दित्ता मैनु पौणाहारी ने bhajan for meditation
Other related searches
बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो religious song | बाबा जी मेरी आस ना तोड़ो bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ