The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

एथे आजा पौणाहरिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਏਥੇ ਆਜਾ ਪੌਣਾਹਾਰੀਆ
=================
ਰੋਟ, ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ l
ਆਸਣ, ਲਗਾ ਕੇ ਤੇਰਾ, ਭਵਨ ਸਜਾਇਆ ਏ ll-2
ਲੱਡੂ, ਬਰਫ਼ੀ ਦਾ ਤੁਸੀਂ, ਭੋਗ ਲਾਇਓ ਆ ਕੇ l
ਤੈਨੂੰ, ਰਲਮਿਲ, ਭਗਤਾਂ ਬੁਲਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਸਾਰਿਆਂ ਦੀ, ਪੂਰੀ ਕਰੀਂ, ਦਿਲ ਵਾਲੀ ਆਸ ਵੇ l
ਖੁਸ਼ੀਆਂ ਦਾ, ਮੌਕਾ ਕਰ, ਦੇਈਂ ਨਾ ਨਿਰਾਸ਼ ਵੇ ll
^ਤੇਰੇ ਵੇ, ਦੀਦਾਰ ਵਿੱਚ, ਸੁੱਖ ਹੈ ਸਵਰਗਾਂ ਦਾ l
ਸਾਨੂੰ, ਕਰ, ਦੇਈਂ ਨਾ ਪਰਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਲੱਗਣਾ ਨਹੀਂ, ਜ਼ੋਰ ਆਜਾ, ਮਾਰ ਕੇ ਉੱਡਾਰੀਆਂ l
ਤੇਰੀਆਂ, ਉਡੀਕਾਂ ਵਿੱਚ, ਸੰਗਤਾਂ ਨੇ ਸਾਰੀਆਂ ll
^ਡਗਾ, ਢੋਲ ਉੱਤੇ ਵੱਜੇ, ਪੈਰ ਥੱਲੇ ਵੀ ਨਾ ਲੱਗੇ l
ਤੇਰੇ, ਨਾਮ ਦਾ, ਸਰੂਰ ਜੇਹਾ ਛਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਕੇਹੜੀ ਗੱਲੋਂ, ਲਾਈਆਂ ਨੇ ਵੇ, ਜੋਗੀਆਂ ਤੂੰ ਦੇਰੀਆਂ l
ਦੱਸ ਤਾਂ, ਸਹੀ ਤੂੰ ਸਾਥੋਂ, ਭੁੱਲਾਂ ਹੋਈਆਂ ਕੇਹੜੀਆਂ ll
^ਦੇ ਦੇ, ਆਣ ਕੇ ਦੀਦਾਰ, ਸਾਡੀ ਸੁਣ ਲੈ ਪੁਕਾਰ l
ਤੈਨੂੰ, ਦਿਲ ਵਾਲਾ, ਦੁੱਖੜਾ ਸੁਣਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

ਗਲ਼ ਪੱਲਾ, ਪਾ ਕੇ ਬੈਠੇ, ਪਲਕਾਂ ਵਿਛਾ ਕੇ ਵੇ l
ਬੜੀਆਂ ਨੇ, ਰੀਝਾਂ ਵੇਖ, ਇੱਕ ਵਾਰੀ ਆ ਕੇ ਵੇ ll
ਸੇਹਰੇ, ਵਾਲਾ ਭਿੰਦਾ, ਦੋਵੇਂ ਹੱਥ ਜੋੜ ਖੜ੍ਹਾ l
ਨੂਰ ਨੂੰ, ਕਾਹਤੋਂ ਤਰਸਾਇਆ,,,
( ਏਥੇ ਆਜਾ ਪੌਣਾਹਾਰੀਆ )
ਅਖਾੜਾ, ਤੇਰੇ ਵੇ, ਨਾਮ ਦਾ ਲਾਇਆ,,,
( ਏਥੇ ਆਜਾ ਪੌਣਾਹਾਰੀਆ )

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
एथे आजा पौणाहरिया bhajan | एथे आजा पौणाहरिया bhajan in Hindi | एथे आजा पौणाहरिया devotional song | एथे आजा पौणाहरिया bhajan lyrics | एथे आजा पौणाहरिया bhajan youtube | एथे आजा पौणाहरिया bhajan online | एथे आजा पौणाहरिया religious song | एथे आजा पौणाहरिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ