The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

घर आजा सोहने जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
किथे गया तू मोर ते चडके,
अज माँ रत्नों नाल लड़ के,
वे घर आजा सोहोने जोगियां,
वे घर आजा सोहोने जोगियां,

वाजा मारा बोहड़ थले खडके,
आखा अथुरु नैना दे विच भरके,.
वे घर आजा सोहोने जोगियां,
वे घर आजा सोहोने जोगियां,

थक गई मैं मार मार हाका मेरे बालका,
द्सियाँ ना पिंड दे जुआका मेरे बालका,
पता हुंदा मैं लेऔंदी बाहा फडके,
तेरी मिनट जोगियां करके,
वे घर आजा सोहोने जोगियां,
वे घर आजा सोहोने जोगियां,


खड़ी मैं सवेर दी ते शामा ढल गईयाँ वे,
लोडला वे लंग गया उतो राता पाइयां वे,
मेरा दिल तकड़ी दा तडके,
बेह गई काजला हथा दे विच फडके,
वे घर आजा सोहोने जोगियां,

चन कोलो पुछदी ते तारेया तो पुछदी,
जंगला दे रुख पंशी सारिया तो पुछदी,
नींद पाई न उदीका मैं ता खडके,
रब करे कुंडा मेरा उठ खडके,
वे घर आजा सोहोने जोगियां,

कोमल जालंधरी तू लाभके लाइया वे,
हाल माँ रत्नों दा खोल के सुनाई वे,
आखी सिर चरना विच थरके,
जीवे माँ रत्नों तेरी मरके,
वे घर आजा सोहोने जोगियां,


ਕਿੱਥੇ ਗਿਆ ਤੂੰ ਮੋਰ ਤੇ ਚੜ੍ਹਕੇ,
ਅੱਜ ਮਾਂ ਰਤਨੋ ਨਾਲ ਲੜਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਵਾਜ਼ਾਂ ਮਾਰਾਂ,,,,ll ਬੋਹੜ ਥੱਲੇ ਖੜਕੇ,
ਆਖਾਂ, ਅੱਥਰੂ ਨੈਣਾ ਦੇ ਵਿਚ ਭਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਥੱਕ ਗਈ ਮੈਂ ਮਾਰ ਮਾਰ, ਹਾਕਾਂ ਮੇਰੇ ਬਾਲਕਾ,
ਦੱਸਿਆਂ ਨਾ ਪਿੰਡ ਦੇ, ਜੁਆਕਾਂ ਮੇਰੇ ਬਾਲਕਾ ll
ਪਤਾ ਹੁੰਦਾ ਮੈਂ, ਲਿਆਉਂਦੀ ਬਾਂਹਾਂ ਫੜ੍ਹਕੇ,
ਤੇਰੀ, ਮਿੰਨਤ ਜੋਗੀਆ ਕਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਖੜੀ ਮੈਂ ਸਵੇਰ ਦੀ ਤੇ, ਸ਼ਾਮਾਂ ਢੱਲ ਗਈਆਂ ਵੇ,
ਲੌਢਲਾ ਵੀ ਲੰਘ ਗਿਆ, ਉੱਤੋਂ ਰਾਤਾਂ ਪਈਆਂ ਵੇ ll
ਮੇਰਾ ਦਿਲ, ਤੱਤੜੀ ਦਾ ਧੜਕੇ,
ਬਹਿ ਗਈ, ਕਾਲ਼ਜਾ ਹੱਥਾਂ ਦੇ ਵਿੱਚ ਫੜ੍ਹਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਚੰਨ ਕੋਲੋਂ ਪੁੱਛਦੀ ਤੇ, ਤਾਰਿਆਂ ਤੋਂ ਪੁੱਛਦੀ,
ਜੰਗਲਾਂ ਦੇ ਰੁੱਖ ਪੰਛੀ, ਸਾਰਿਆਂ ਤੋਂ ਪੁੱਛਦੀ ll
ਨੀਂਦ ਪਈ ਨਾ, ਉਡੀਕਾਂ ਮੈਂ ਤਾਂ ਤੜ੍ਹਕੇ,
ਰੱਬ, ਕਰੇ ਕੁੰਡਾ ਮੇਰਾ ਉੱਠ ਖੜ੍ਹਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਕੋਮਲ ਜਲੰਧਰੀ ਤੂੰ, ਲੱਭਕੇ ਲਿਆਈਂ ਵੇ
ਹਾਲ ਮਾਂ ਰਤਨੋ ਦਾ, ਖੋਲ ਕੇ ਸੁਣਾਈਂ ਵੇ ll
ਆਖੀਂ ਸਿਰ ਚਰਨਾਂ ਵਿਚ ਧਰਕੇ,
ਜੀਵੇ, ਮਾਂ ਰਤਨੋ ਤੇਰੀ ਮਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

Brihaspati

Brihaspati

Brihaspati | Guru, Vedic God & Teacher

Nataraja

Nataraja

Nataraja | Shiva, Cosmic Dance & Symbolism

Parvati

Parvati

Parvati | Shakti, Shiva’s Consort & Mother Goddess

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Kurukshetra, Haryana

Semoj Ma Mandir

Semoj Ma Mandir

Shirwada, Gujarat

Bhagwan Valmiki Ji Statue

Bhagwan Valmiki Ji Statue

Hoshiarpur, Punjab

ॐ।। नर्मदेश्वर मंदिर ।।ॐ

ॐ।। नर्मदेश्वर मंदिर ।।ॐ

Rijola Raja, Uttar Pradesh

Babosa Temple

Babosa Temple

Moga, Punjab

Arya Samaj

Arya Samaj

Subhash Nagar, Haryana

View All
Searches leading to this page
घर आजा सोहने जोगिया bhajan | घर आजा सोहने जोगिया bhajan in Hindi | घर आजा सोहने जोगिया devotional song | घर आजा सोहने जोगिया bhajan lyrics | घर आजा सोहने जोगिया bhajan youtube | घर आजा सोहने जोगिया bhajan online | घर आजा सोहने जोगिया religious song | घर आजा सोहने जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो religious song | बाबा जी मेरी आस ना तोड़ो bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ