The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हथ फड़के कासा नाथां दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
एह कासा बुल्ले शाह ने हथ फडेया,
शाह इनाइत नु गुरु बनाउना दे लई,
एह कासा बाबा फरीद ने हथ फडेया,
गुरु दे का नु मॉस खुआउन दे लई,
पत्थर नु मन ठाकुर धने ने फडेया कासा,
रोटी मकी दी साग खुआउन दे लइ,
रांझे रब मन हीर नु फडेया कासा,
वेले हीर दे दर्शन पाऊंन दे लइ,
एह कासा सुदामा ने हथ फडेया,
कृष्ण यार तो गरीबी मिटाऊं दे लई,
एह कासा भीलनी ने हथ फड़ेया,
झूठे बेरा दा राम नुभोग लाऊंन दे लई,
एह कासा फकीरा दे हथ फड़ेया,
आपने मुर्शद विचो रब नु पाऊं दे लई,
कोसल जालंधरी जोगन ने हथ फड़ेया कासा,
खैर जोगी दी जोगी तो पाऊंन दे लई,


हथ फड के कासा नाथा दा,
मैं जोगी मंगन चली आ,
माये नि माये मेनू रोकी ना,
जींद सूली टंगन चली आ,
हथ फड के कासा नाथा दा,

हथी ला लई नाथ दी मेहँदी,
नाथ वले चल मुड मुड कहन्दी,
हूँ जग दी परवाह न मेनू
कह लई दुनिया जो वि कहन्दी,
बाही पा के बंगा प्यार दियां,
जिन्दगी नु रंगन चली आ,
हथ फड के कासा नाथा दा,

ताजा तख्ता दी लोड न कख सजना,
सहनु वांग गुलाम रख सजना,
मैं अपने आप नु भूल गई आ,
लड़ी नाल तेरे जद अख सजना,
मैं औखे रस्ते पे गई आ,
सब हदा तपन चली आ,
हथ फड के कासा नाथा दा,


मेरे विखरे वाल तो वेखो,
विच मुह्ब्ता हाल ते वेखो,
ता ता थैयां करदी आवा,
पेंदी आज धमाल ते वेखो,
मैं महफ़िल बेठ मलंगा दी,
खुद बनन मलंगन चाली आ,
हथ फड के कासा नाथा दा,

तेनु मंगेया झोली अड़ सजना,
ना देवी विचाले छड सजना,
मन कोमल जलंधरी रब साइयां,
किते होर न मंगन चली आ,
हथ फड के कासा नाथा दा,


ਇਹ ਕਾਸਾ, ਬੁੱਲੇ ਸ਼ਾਹ ਨੇ ਹੱਥ ਫੜਿਆ,
ਸ਼ਾਹ ਇਨਾਇਤ ਨੂੰ ਗੁਰੂ, ਬਣਾਉਣ ਦੇ ਲਈ l
ਇਹ ਕਾਸਾ, ਬਾਬਾ ਫ਼ਰੀਦ ਨੇ ਹੱਥ ਫੜਿਆ,
ਗੁਰੂ ਦੇ ਕਾਂ ਨੂੰ ਮਾਸ, ਖੁਆਉਣ ਦੇ ਲਈ l
ਪੱਥਰ ਨੂੰ ਮੰਨ ਠਾਕੁਰ, ਧੰਨੇ ਨੇ ਫੜਿਆ ਕਾਸਾ,
ਰੋਟੀ ਮੱਕੀ ਦੀ ਸਾਗ, ਖੁਆਉਣ ਦੇ ਲਈ l
ਰਾਂਝੇ ਰੱਬ ਮੰਨ, ਹੀਰ ਨੂੰ ਫੜਿਆ ਕਾਸਾ,
ਵੇਲੇ ਹੀਰ ਦੇ ਦਰਸ਼ਨ, ਪਾਉਣ ਦੇ ਲਈ l
ਇਹ ਕਾਸਾ, ਸੁਦਾਮਾ ਨੇ ਹੱਥ ਫੜਿਆ,
ਕ੍ਰਿਸ਼ਨ ਯਾਰ ਤੋਂ ਗਰੀਬੀ, ਮਿਟਾਉਣ ਦੇ ਲਈ l
ਇਹ ਕਾਸਾ, ਭੀਲਣੀ ਨੇ ਹੱਥ ਫੜਿਆ,
ਝੂਠੇ ਬੇਰਾਂ ਦਾ ਰਾਮ ਨੂੰ ਭੋਗ, ਲੁਆਉਣ ਦੇ ਲਈ l
ਇਹ ਕਾਸਾ, ਫਕੀਰਾਂ ਨੇ ਹੱਥ ਫੜਿਆ,
ਆਪਣੇ ਮੁਰਸ਼ਿਦ ਵਿੱਚੋਂ ਰੱਬ ਨੂੰ, ਪਾਉਣ ਦੇ ਲਈ l
ਕੋਮਲ ਜਲੰਧਰੀ ਜੋਗਨ ਨੇ, ਹੱਥ ਫੜਿਆ ਕਾਸਾ,
ਖੈਰ ਜੋਗੀ ਦੀ ਜੋਗੀ ਤੋਂ, ਪਾਉਣ ਦੇ ਲਈ ll

ਹੱਥ ਫੜ ਕੇ ਕਾਸਾ, ਨਾਥਾਂ ਦਾ ll,
ਮੈਂ ਜੋਗੀ ਮੰਗਣ, ਚੱਲੀ ਆਂ ll
*ਮਾਏਂ ਨੀ ਮਾਏਂ ਮੈਨੂੰ, ਰੋਕੀ ਨਾ l
ਜਿੰਦ ਸੂਲੀ ਟੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

 
\"ਹੱਥੀ ਲਾ ਲਈ, ਨਾਥ ਦੀ ਮਹਿੰਦੀ,
ਨਾਥ ਵਲੇ ਚੱਲ, ਮੁੜ ਮੁੜ ਕਹਿੰਦੀ\" l
ਹੁਣ ਜੱਗ ਦੀ, ਪ੍ਰਵਾਹ ਨਾ ਮੈਨੂੰ ll,
\"ਕਹਿ ਲਏ ਦੁਨੀਆਂ, ਜੋ ਵੀ ਕਹਿੰਦੀ\" xll
ਬਾਂਹੀ \'ਪਾ ਕੇ ਬੰਗਾਂ, ਪਿਆਰ ਦੀਆ ll,
ਜਿੰਦੜੀ ਨੂੰ ਰੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

\'\'ਤਾਜ਼ਾਂ ਤਖਤਾਂ ਦੀ, ਲੋੜ ਨਾ ਕੱਖ ਸੱਜਣਾ,
ਸਾਨੂੰ ਵਾਂਗ ਗੁਲਾਮਾਂ, ਰੱਖ ਸੱਜਣਾ\'\' l
ਮੈਂ ਆਪਣੇ ਆਪ ਨੂੰ, ਭੁੱਲ ਗਈ ਆਂ ll,
\'\'ਲੜ੍ਹੀ ਨਾਲ ਤੇਰੇ ਜਦ, ਅੱਖ ਸੱਜਣਾ\'\' xll
ਮੈਂ \'ਔਖੇ ਰਸਤੇ, ਪੈ ਗਈ ਆਂ ll,
ਸਭ ਹੱਦਾਂ ਟੱਪਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

\"ਮੇਰੇ ਵਿੱਖਰੇ, ਵਾਲ਼ ਤੇ ਵੇਖੋ,
ਵਿੱਚ ਮੁਹੱਬਤਾਂ, ਹਾਲ ਤੇ ਵੇਖੋ\" l
\'ਤਾ ਤਾ ਥਈਆ, ਕਰਦੀ ਆਵਾਂ ll,
\'\'ਪੈਂਦੀ ਅੱਜ, ਧਮਾਲ ਤੇ ਵੇਖੋ\'\' xll
ਮੈਂ \'ਮਹਿਫ਼ਿਲ ਬੈਠ, ਮਲੰਗਾਂ ਦੀ ll,
ਖੁਦ ਬਣਨ ਮਲੰਗਣ, ਚੱਲੀ ਆਂ,,,
ਹੱਥ ਫੜ ਕੇ ਕਾਸਾ,,,,,,,,,,

\'\'ਤੈਨੂੰ ਮੰਗਿਆਂ ਝੋਲੀ, ਅੱਡ ਸੱਜਣਾ,
ਨਾ ਦੇਵੀਂ ਵਿਚਾਲੇ, ਛੱਡ ਸੱਜਣਾ\'\' l
ਮੇਰਾ ਦਿਲ ਤੇਰੇ ਲਈ, ਖਾਲੀ ਏ ll,
\'\'ਦਿੱਤੀ ਦੁਨੀਆਂ ਦਿਲ ਚੋਂ, ਕੱਢ ਸੱਜਣਾ\'\' xll
ਮੰਨ \'ਕੋਮਲ ਜਲੰਧਰੀ, ਰੱਬ ਸਾਈਆਂ ll,
ਕਿਤੇ ਹੋਰ ਨਾ ਮੰਗਣ, ਚੱਲੀ ਆਂ
ਹੱਥ ਫੜ ਕੇ ਕਾਸਾ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shiva

Shiva

Shiva | Definition, Forms, God, Symbols, Meaning, & Facts

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Matsya

Matsya

Matsya | Avatar, Fish God & Incarnation

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Saadhi Mata (Aidusawali Saadhi Mata) Temple

Saadhi Mata (Aidusawali Saadhi Mata) Temple

Jaliya, Gujarat

Maa Kalka And Chaitanya Bhairu Mandir

Maa Kalka And Chaitanya Bhairu Mandir

Indore, Madhya Pradesh

Hanuman Temple

Hanuman Temple

Surat, Gujarat

Arya Samaj Mandir Rewari

Arya Samaj Mandir Rewari

Rewari, Haryana

RAMJI MANDIR

RAMJI MANDIR

Boriyavi, Gujarat

Durga Mandir

Durga Mandir

Dilawarpur, Bihar

View All
Searches leading to this page
हथ फड़के कासा नाथां दा bhajan | हथ फड़के कासा नाथां दा bhajan in Hindi | हथ फड़के कासा नाथां दा devotional song | हथ फड़के कासा नाथां दा bhajan lyrics | हथ फड़के कासा नाथां दा bhajan youtube | हथ फड़के कासा नाथां दा bhajan online | हथ फड़के कासा नाथां दा religious song | हथ फड़के कासा नाथां दा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो