The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जा मुड़ जा घरा नू बालका | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सोखा नहियो योग कमाऊना औखा इस मंजिल नु पाऊना
तू अजे है बाल नियाना मन लै बिनत अखिरी
जाह मुड जा घरा नु बालका औखी बहुत फकीरी

कंडेया दे संग उम्र हंडाउनी दर दर पैंदी अलख जगाऊनी
रुखी मिसी मंग के खानी पयो मुसीबत भारी  
है दूर बड़ी ही बालका मंजिल फकीरी वाली
जाह मुड जा घरा नु बालका....

खैर मनाऊनी खैर बहाने लोका  दे नित सुनने ताहने
सुन नी भोलिए निकिये जाने की इस कम तो लैना,
जा मुड जा अजे वी घर अपने मन लै  बालका केहना,
जाह मुड जा घरा नु बालका....

ना जानी इस गल दा हासा जंगली नित पऊ करना वासा
झूठ नही इस गल दा मासा सुन्ने पैंदे ताहने
एह वचन नही है झूठ आ तू की बालका जाने
जाह मुड जा घरा नु बालका
 
ਸੌਖਾ ਨਹੀਓਂ ਯੋਗ ਕਮਾਉਣਾ, ਔਖਾ ਇਸ ਮੰਜ਼ਿਲ ਨੂੰ ਪਾਉਣਾ,
ਤੂੰ ਅਜੇ ਹੈ ਬਾਲ ਨਿਆਣਾ, ਮੰਨ ਲੈ ਬਿਨਤ ਅਖ਼ੀਰੀ,,,,
ਜਾਹ ਮੁੜ ਜਾ ਘਰਾਂ ਨੂੰ lll ਬਾਲਕਾ, ਔਖੀ ਬਹੁਤ ਫ਼ਕੀਰੀ llll

ਕੰਡਿਆਂ ਦੇ ਸੰਗ ਉਮਰ ਹੰਢਾਉਣੀ, ਦਰ ਦਰ ਪੈਂਦੀ ਅਲਖ ਜਗਾਉਣੀ ll
ਰੁੱਖੀ ਮਿੱਸੀ ਮੰਗ ਕੇ ਖਾਣੀ ll, ਪਊ ਮੁਸੀਬਤ ਭਾਰੀ,
ਹੈ ਦੂਰ ਬੜੀ ਹੀ lll ਬਾਲਕਾ, ਮੰਜ਼ਿਲ ਫ਼ਕੀਰੀ ਵਾਲੀ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,

ਖ਼ੈਰ ਮਨਾਉਣੀ ਖ਼ੈਰ ਬਹਾਨੇ, ਲੋਕਾਂ ਦੇ ਨਿੱਤ ਸੁਣਨੇ ਤਾਹਨੇ ll
ਸੁਣ ਨੀ ਭੋਲੀਏ ਨਿੱਕੀਏ ਜਾਨੇ ll, ਕੀ ਇਸ ਕੰਮ ਤੋਂ ਲੈਣਾ,
ਜਾ ਮੁੜ ਜਾ ਅਜੇ ਵੀ lll ਘਰ ਆਪਣੇ, ਮੰਨ ਲੈ ਬਾਲਕਾ ਕਹਿਣਾ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,

ਨਾ ਜਾਣੀ ਇਸ ਗੱਲ ਦਾ ਹਾਸਾ, ਜੰਗਲੀ ਨਿੱਤ ਪਊ ਕਰਨਾ ਵਾਸਾ ll
ਝੂਠ ਨਹੀਂ ਇਸ ਗੱਲ ਦਾ ਮਾਸਾ ll, ਸੁਣਨੇ ਪੈਂਦੇ ਤਾਹਨੇ,,,
ਏਹ ਵਚਨ ਨਹੀਂ ਹੈ lll ਝੂਠ ਆ, ਤੂੰ ਕੀ ਬਾਲਕਾ ਜਾਣੇ lll
ਜਾਹ ਮੁੜ ਜਾ ਘਰਾਂ ਨੂੰ ਬਾਲਕਾ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Yama

Yama

Yama | Ruler of Dead, Judge of Souls & Lord of Dharma

Varuna

Varuna

Varuna | Vedic God, Hinduism, Sky God

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

shiroya parivar, I shree khodiyar mataji mandir

shiroya parivar, I shree khodiyar mataji mandir

Sanathali, Gujarat

BAPS Shree Swaminarayan Mandir

BAPS Shree Swaminarayan Mandir

Palaj, Gujarat

Shree Chamunda Maa Temple

Shree Chamunda Maa Temple

Bhindora, Gujarat

Shiv Mandir Bajhera

Shiv Mandir Bajhera

Bajhera, Haryana

Saraswath Sanskriti Bhawan ( KASHI MATH)

Saraswath Sanskriti Bhawan ( KASHI MATH)

New Delhi, Delhi

Shiv Mandir

Shiv Mandir

Himachal Pradesh

View All
Searches leading to this page
जा मुड़ जा घरा नू बालका bhajan | जा मुड़ जा घरा नू बालका bhajan in Hindi | जा मुड़ जा घरा नू बालका devotional song | जा मुड़ जा घरा नू बालका bhajan lyrics | जा मुड़ जा घरा नू बालका bhajan youtube | जा मुड़ जा घरा नू बालका bhajan online | जा मुड़ जा घरा नू बालका religious song | जा मुड़ जा घरा नू बालका bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो