The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जिन्नी छेती तूँ सुनदा वे बाबा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दर तेरे उत्ते बाबा लग्गिया क़तारा ने,
गिणती ना हुंदी आ गए भगत हज़ारा ने,
तेरे दर तेरे दर बह गए आन के,
किसे दर तो मिली ना ढोयी,
जिन्नी छेती, जिन्नी छेती तूँ सुनदा वे बाबा,
सुनदा होर ना कोई.....

गुफा विच बैठा ए खज़ाने खोल के,
वंडी जावे बाबा नाम बोल बोल के,
खुशियां नाल भरे ने भंडार जोगी दे,
खाली दर तो मुड़े ना कोई,
जिन्नी छेती, जिन्नी छेती तूँ सुनदा वे बाबा,
सुनदा होर ना कोई.....

भगता नू जोगी बड़ा प्यार करदा,
तेरे बिना बाबा साडा नहियो सरदा,
रेहमता दी गुफा उत्ते हुंदी वरखा,
ताही दरा विच संगत खलोई,
जिन्नी छेती, जिन्नी छेती तूँ सुनदा वे बाबा,
सुनदा होर ना कोई.....

तेरे दरों मावा लाल झोली पावंदिया,
बैह्ना भी ने गुट रखड़ी सजाउंदिया,
‘अर्जुन वालिया’ भी आया चल के,
बाबा सब दी सुने अरजोई,
जिन्नी छेती, जिन्नी छेती तूँ सुनदा वे बाबा,
सुनदा होर ना कोई.....



ਦਰ ਤੇਰੇ, ਉੱਤੇ ਬਾਬਾ, ਲੱਗੀਆਂ ਕਤਾਰਾਂ ਨੇ l
ਗਿਣਤੀ ਨਾ, ਹੁੰਦੀ ਆ ਗਏ, ਭਗਤ ਹਜ਼ਾਰਾਂ ਨੇ ll,,
ਤੇਰੇ ਦਰ ਤੇਰੇ ਦਰ, ਬਹਿ ਗਏ ਆਣ ਕੇ,
ਕਿਸੇ ਦਰ ਤੋਂ, ਮਿਲੀ ਨਾ ਢੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ ਵੇ ਬਾਬਾ,
ਸੁਣਦਾ ਹੋਰ ਨਾ, ਕੋਈ llll
v
ਗੁਫ਼ਾ ਵਿੱਚ, ਬੈਠਾ ਏ, ਖਜ਼ਾਨੇ ਖੋਲ ਕੇ,
\"ਵੰਡੀ ਜਾਵੇ, ਬਾਬਾ ਨਾਮ, ਬੋਲ ਬੋਲ ਕੇ\" ll
ਖੁਸ਼ੀਆਂ ਨਾਲ, ਭਰੇ ਨੇ, ਭੰਡਾਰ ਜੋਗੀ ਦੇ,
ਖ਼ਾਲੀ, ਦਰ ਤੋਂ ਮੁੜੇ ਨਾ, ਕੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਭਗਤਾਂ ਨੂੰ, ਜੋਗੀ ਬੜਾ, ਪਿਆਰ ਕਰਦਾ,
\"ਤੇਰੇ ਬਿਨਾਂ, ਬਾਬਾ ਸਾਡਾ, ਨਹੀਓਂ ਸਰਦਾ\" ll
ਰਹਿਮਤਾਂ ਦੀ, ਗੁਫ਼ਾ ਉੱਤੇ, ਹੁੰਦੀ ਵਰਖਾ,
ਤਾਂਹੀ, ਦਰਾਂ ਵਿੱਚ ਸੰਗਤ, ਖ਼ਲੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,
v
ਤੇਰੇ ਦਰੋਂ, ਮਾਵਾਂ ਲਾਲ, ਝੋਲੀ ਪਾਉਂਦੀਆਂ,
\"ਭੈਣਾਂ ਵੀ ਨੇ, ਗੁੱਟ, ਰੱਖੜੀ ਸਜਾਉਂਦੀਆਂ ll
ਅਰਜੁਨ, ਵਾਲੀਆ ਵੀ, ਆਇਆ ਚੱਲ ਕੇ,
ਬਾਬਾ, ਸਭ ਦੀ ਸੁਣੇ, ਅਰਜ਼ੋਈ,,,
ਜਿੰਨੀ ਛੇਤੀ ਜਿੰਨੀ ਛੇਤੀ, ਤੂੰ ਸੁਣਦਾ,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Narasimha

Narasimha

Narasimha | Avatar, Protector & Incarnation

Kalkin

Kalkin

Kalkin | Avatar, Destroyer & Preserver

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Sita Ram Mandir

Sita Ram Mandir

Hatwas, Madhya Pradesh

Jeen Mata Ji Mandir

Jeen Mata Ji Mandir

Meghsar, Rajasthan

Maa Kali Temple

Maa Kali Temple

Gurugram, Haryana

Hanuman mander

Hanuman mander

Madhya Pradesh

Shiv Temple

Shiv Temple

Rewari, Haryana

ખોડીયાર માં

ખોડીયાર માં

Devaliya, Gujarat

View All
Searches leading to this page
जिन्नी छेती तूँ सुनदा वे बाबा bhajan | जिन्नी छेती तूँ सुनदा वे बाबा bhajan in Hindi | जिन्नी छेती तूँ सुनदा वे बाबा devotional song | जिन्नी छेती तूँ सुनदा वे बाबा bhajan lyrics | जिन्नी छेती तूँ सुनदा वे बाबा bhajan youtube | जिन्नी छेती तूँ सुनदा वे बाबा bhajan online | जिन्नी छेती तूँ सुनदा वे बाबा religious song | जिन्नी छेती तूँ सुनदा वे बाबा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ