The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी लगियाँ रौनका दर तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी.....
दीओट गुफा ते लगियां मेला,भरे संगत नाल वेहड़े,
जोगी लगियां रोनका........
बाबा लगियां रोनका,दर तेरे

चेत महीने लगियां मेला,आ गए संग हजारा,
उचीया चढ़दे जान चड़ाइया,भगत ने बन बन धारा,
पौड़ी पौड़ी आ गये चडके,तेरे चरणा नेड़े,
जोगी लगियां रोनका.......
बाबा लगियां रोनका दर तेरे

रोट झंडे प्रशाद ते मेवे.सारे भगत लीऔंदे,
शाह्तालिया माथा टेक के,गुफा तेरी ते औंदे,
धुना चरण गंगा ते लौंडे,पक्के भगत ने जेहरे
जोगी लगियां रोनका.......
बाबा लगियां रोनका दर तेरे

गुफा तेरी दी सिफत की दसा,स्वर्गा तो वध प्यारी,
अथो प् मुरादा मंगिया तर गई दुनिया सारी,
विरका डा बलिदान पुजदा,तेनु शाम सवेरे.
जोगी लगियां रोनका.......
बाबा लगियां रोनका दर तेरे

ਜੈ ਬਾਬੇ ਦੀ,,,,,,,,
ਦਿਓਟ ਗੁਫਾ ਤੇ ਲੱਗਿਆਂ ਮੇਲਾ, ਭਰੇ ਸੰਗਤ ਨਾਲ ਵੇਹੜੇ
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਚੇਤ ਮਹੀਨੇ ਲੱਗਿਆ ਮੇਲਾ, ਆ ਗਏ ਸੰਗ ਹਜ਼ਾਰਾਂ
ਉੱਚੀਆਂ ਚੜ੍ਹਦੇ ਜਾਣ ਚੜ੍ਹਾਈਆਂ, ਭਗਤ ਨੇ ਬੰਨ੍ਹ ਬੰਨ੍ਹ ਡਾਰਾਂ
ਪੌੜੀ ਪੌੜੀ ਆ ਗਏ ਚੜ੍ਹਕੇ x2,ਤੇਰੇ ਚਰਨਾਂ ਨੇੜੇ,
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਰੋਟ ਝੰਡੇ ਪ੍ਰਸ਼ਾਦ ਤੇ ਮੇਵੇ, ਸਾਰੇ ਭਗਤ ਲਿਆਉਂਦੇ
ਸ਼ਾਹਤਲਾਇਆ ਮੱਥਾ ਟੇਕ ਕੇ, ਗੁਫਾ ਤੇਰੀ ਤੇ ਆਉਂਦੇ
ਧੂਣਾ ਚਰਨ ਗੰਗਾ ਤੇ ਲਾਉਂਦੇ x2,ਪੱਕੇ ਭਗਤ ਨੇ ਜੇਹੜੇ
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

ਗੁਫਾ ਤੇਰੀ ਦੀ ਸਿਫਤ ਕੀ ਦੱਸਾਂ, ਸਵਰਗਾਂ ਤੋਂ ਵੱਧ ਪਿਆਰੀ
ਐਥੇ ਪਾ ਮੁਰਾਦਾਂ ਮੰਗੀਆਂ, ਤਰ ਗਈ ਦੁਨੀਆਂ ਸਾਰੀ
ਵਿਰਕਾਂ ਦਾ ਬਲਿਹਾਰ ਪੂਜਦਾ x2,ਤੈਨੂੰ ਸ਼ਾਮ ਸਵੇਰੇ,
ਜੋਗੀ ਲੱਗੀਆਂ ਰੌਣਕਾਂ,,,,,,,,,,,,,,,,,,,,,,,,,
ਬਾਬਾ ਲੱਗੀਆਂ ਰੌਣਕਾਂ, ਦਰ ਤੇਰੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Brahma

Brahma

Brahma | Creator, Preserver & Destroyer

Aditi

Aditi

Aditi | Vedic Goddess, Mother of Gods & Cosmic Order

Nataraja

Nataraja

Nataraja | Shiva, Cosmic Dance & Symbolism

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Jagdamba Asharam

Jagdamba Asharam

Udaipur, Rajasthan

New Durga Mandir

New Durga Mandir

Allahabad, Uttar Pradesh

Shiv Mandir

Shiv Mandir

Balrampur, Uttar Pradesh

Balaji Temple, Khohlya

Balaji Temple, Khohlya

Khohlya, Rajasthan

Jain Teerth Padmavati Mandir

Jain Teerth Padmavati Mandir

New Delhi, Delhi

Baba Premnath

Baba Premnath

Jhigura, Uttar Pradesh

View All
Searches leading to this page
जोगी लगियाँ रौनका दर तेरे bhajan | जोगी लगियाँ रौनका दर तेरे bhajan in Hindi | जोगी लगियाँ रौनका दर तेरे devotional song | जोगी लगियाँ रौनका दर तेरे bhajan lyrics | जोगी लगियाँ रौनका दर तेरे bhajan youtube | जोगी लगियाँ रौनका दर तेरे bhajan online | जोगी लगियाँ रौनका दर तेरे religious song | जोगी लगियाँ रौनका दर तेरे bhajan for meditation
Other related searches
बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ