The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माई रतनो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
माँ रतनो दे लाडले जोगी,
पौनाहारी दूधाधारी,
कर दे निघाह मेहर दी साइयां,
जोगी हूँ ऐ साड़ी वारी,

माई रतनो नु जिदा तू ऐ तारेया,
सहनु बी देवी तार जोगियां,
सारे जग दा तू कारज संवारेया,
देई साडा वी संवार जोगियां,
माई रतनो नु................

रिधि सीधी वाला जोगी तू ऐ पौनाहारीया
महिमा ऐ महान तेरी बाबा दुधाधारिया,
औखा वेला सथो जावे न सहारेया,
तू करी उपकार जोगियां,
माई रतनो नु................


सिर ते ज्टावा तेरे बाबा सोहने रंगिया.
झोली च मुरादा साडे पा दे मुहो मंगिया,
सब भगता दा कष्ट निवारेया,
देई साड़े वी निवार जोगियां ,
माई रतनो नु................

युग युग वसे नाथा तेरा दरबार ऐ,
लगे रेहान मेले कहंदा प्रीत बलिहार ऐ,
हाल दिल वाला तेनु मैं उचारेया,.
दे दे तू दीदार जोगियां,
माई रतनो नु................

ਮਾਂ ਰਤਨੋ ਦੇ, ਲਾਡਲੇ ਜੋਗੀ,
ਪੌਣਾਹਾਰੀ, ਦੁੱਧਾਧਾਰੀ l
ਕਰ ਦੇ ਨਿਗਾਹ, ਮੇਹਰ ਦੀ ਸਾਈਆਂ,
ਜੋਗੀ ਹੁਣ ਏ, ਸਾਡੀ ਵਾਰੀ ll

ਮਾਈ ਰਤਨੋ ਨੂੰ, ਜਿੱਦਾਂ ਤੂੰ ਏ ਤਾਰਿਆ,
ਸਾਨੂੰ ਵੀ ਦੇਈਂ, ਤਾਰ ਜੋਗੀਆ ll
*ਸਾਰੇ ਜੱਗ ਦਾ ਤੂੰ, ਕਾਰਜ਼ ਸੰਵਾਰਿਆ ll,
ਦੇਈਂ ਸਾਡਾ ਵੀ, ਸੰਵਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਰਿੱਧੀ ਸਿੱਧੀ ਵਾਲਾ ਜੋਗੀ, \"ਤੂੰ ਏ ਪੌਣਾਹਾਰੀਆ\" l
ਮਹਿਮਾ ਏ ਮਹਾਨ ਤੇਰੀ, \"ਬਾਬਾ ਦੁੱਧਾਧਾਰੀਆ\" ll
*ਔਖਾ ਵੇਲਾ ਸਾਥੋਂ, ਜਾਵੇ ਨਾ ਸਹਾਰਿਆ ll,
ਤੂੰ ਕਰੀਂ, ਉਪਕਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਸਿਰ ਤੇ ਜਟਾਵਾਂ ਤੇਰੇ, \"ਬਾਬਾ ਸੋਨੇ ਰੰਗੀਆਂ\" l
ਝੋਲੀ \'ਚ ਮੁਰਾਦਾਂ ਸਾਡੇ, \"ਪਾ ਦੇ ਮੂੰਹੋਂ ਮੰਗੀਆਂ\" ll
*ਸਭ ਭਗਤਾਂ ਦਾ, ਕਸ਼ਟ ਨਿਵਾਰਿਆ ll,
ਦੇਈਂ ਸਾਡੇ ਵੀ, ਨਿਵਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,

ਯੁੱਗ ਯੁੱਗ ਵਸੇ ਨਾਥਾਂ, \'\'ਤੇਰਾ ਦਰਬਾਰ ਏ\'\' l
ਲੱਗੇ ਰਹਿਣ ਮੇਲੇ ਕਹਿੰਦਾ, \"ਪ੍ਰੀਤ ਬਲਿਹਾਰ ਏ\'\' ll
*ਹਾਲ ਦਿਲ ਵਾਲਾ, ਤੈਨੂੰ ਮੈਂ ਉਚਾਰਿਆ ll,
ਦੇ ਦੇ ਤੂੰ, ਦੀਦਾਰ ਜੋਗੀਆ,,,
ਮਾਈ ਰਤਨੋ ਨੂੰ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Trimurti

Trimurti

Trimurti | Definition, Meaning, & Facts

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Jai Bhavani Matha Mandira

Jai Bhavani Matha Mandira

Bidar, Bihar

shiv Mandir

shiv Mandir

New Delhi, Delhi

Hanuman Mandir

Hanuman Mandir

Kanpur, Uttar Pradesh

Aashapura temple chauhan kuldevi

Aashapura temple chauhan kuldevi

Varsola, Gujarat

Peer Baba Temple

Peer Baba Temple

Palakh, Himachal Pradesh

Bajarng Bali Mandir

Bajarng Bali Mandir

Keshwana, Rajasthan

View All
Searches leading to this page
माई रतनो bhajan | माई रतनो bhajan in Hindi | माई रतनो devotional song | माई रतनो bhajan lyrics | माई रतनो bhajan youtube | माई रतनो bhajan online | माई रतनो religious song | माई रतनो bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ