The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मालिया वे बाग़ सुन्ना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
माही वादा करके आप दा,
ते ना आप आया न पैगाम आया,
ऐसा रोग लगा इस जींदडी नु,
ना मौत आई न आराम आया,
दिन रात उडीका पेंदियाँ ने,
कदों आवे सवारी सजना दी,
असी कहन जोगे तो हो जाइए,
सहनु सझन दा पैगाम आया,

मालिया वे बाग़ सुन्ना
छड के नि जाईदा मालिया वे बाग़ सुन्ना

अपने प्यारियेया नु आपने दिवानेया नु नाले मस्ताने नु,
बहुत नही सताईदा मालिया वे बाग़ सुन्ना
छड के नी जाईदा मालिया वे बाग़ सुन्ना

छेती मुड आवांगा छेती फेरा पावंगा,
व्यादे नु निभाईदा  मालिया वे बाग़ सुन्ना
छड के नी जाईदा मालिया वे बाग़ सुन्ना

रब दे प्यारियां विछोडा किवे झलिये,
दिल दी सुनाइये कहणु कहिदा बूहा मलिये,
आवे ते सुनाइये दुख,
जीवे भी सुनाई दा मालिया वे बाग़ सुन्ना
छड के नी जाईदा मालिया वे बाग़ सुन्ना

अज भू उडीक दिया दिन रात अखियाँ,
खोरे आ जाए प्यारा आसा दिल विच रखियाँ,
पैडी मौत नालो हुंदा दुःख,
झलना जुदाईदा मालिया वे बाग़ सुन्ना
छड के नी जाईदा मालिया वे बाग़ सुन्ना

तेरे भाझो किसे नु मैं दुखड़ा सुनिया नही.
तेरे भाजो किसे मेनू सीने नाल लाया नही,
बहुता नही रोवाईदा अपने प्यारे नु,
बहुता नही रोवईदा मालिया वे बाग़ सुन्ना
छड के नी जाईदा मालिया वे बाग़ सुन्ना

तेरे तो वगैर साड़ी खड़ी वी नही लंगदी,
हर वेले जींद मेरी दीदार तेरे मंगदी,
छेती फेरा पाईदा मालिया वे बाग़ सुन्ना
छड के नी जाईदा मालिया वे बाग़ सुन्ना


ਮਾਹੀ ਵਾਅਦਾ, ਕਰਕੇ ਆਪ ਦਾ,
ਤੇ ਨਾ ਆਪ ਆਇਆ, ਨਾ ਪੈਗਾਮ ਆਇਆ ,
ਐਸਾ ਰੋਗ ਲੱਗਾ, ਇਸ ਜਿੰਦੜੀ ਨੂੰ,
ਨਾ ਮੌਤ ਆਈ ਨਾ, ਆਰਾਮ ਆਇਆ ,
ਦਿਨ ਰਾਤ ਉਡੀਕਾਂ, ਪੈਂਦੀਆਂ ਨੇ,
ਕਦੋਂ ਆਵੇ ਸਵਾਰੀ, ਸੱਜਣਾ ਦੀ ,
ਅਸੀਂ ਕਹਿਣ ਜੋਗੇ, ਤੇ ਹੋ ਜਾਈਏ,
ਸਾਨੂੰ ਸੱਜਣਾ ਦਾ, ਪੈਗਾਮ ਆਇਆ ,

ਮਾਲੀਆ ਵੇ ਬਾਗ਼ ਸੁੰਨਾ ,
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ,

ਆਪਣੇ ਪਿਆਰਿਆਂ ਨੂੰ ,
ਆਪਣੇ ਦੀਵਾਨਿਆਂ ਨੂੰ, ਨਾਲੇ ਮਸਤਾਨੇ ਨੂੰ ,
ਬਹੁਤ ਨਹੀਂ ਸਤਾਈਦਾ, "ਮਾਲੀਆ ਵੇ ਬਾਗ਼ ਸੁੰਨਾ,
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ ,

ਛੇਤੀ ਮੁੜ ਆਵਾਂਗਾ, ਛੇਤੀ ਫੇਰਾ ਪਾਵਾਂਗਾ ,
ਵਾਅਦੇ ਨੂੰ ਨਿਭਾਈਦਾ, "ਮਾਲੀਆ ਵੇ ਬਾਗ਼ ਸੁੰਨਾ",
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ",


ਰੱਬ ਦੇ ਪਿਆਰਿਆ, ਵਿਛੋੜਾ ਕਿਵੇਂ ਝੱਲੀਏ ,
ਦਿਲ ਦੀ ਸੁਣਾਈਏ ਕੇਹਨੂੰ, ਕੀਹਦਾ ਬੂਹਾ ਮਲ੍ਹੀਏ,
ਆਵੇ ਤੇ ਸੁਣਾਈਏ ਦੁੱਖ ,
ਜਿਵੇਂ ਸੀ ਸੁਣਾਈ ਦਾ, "ਮਾਲੀਆ ਵੇ ਬਾਗ਼ ਸੁੰਨਾ ",
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ "

ਅੱਜ ਵੀ ਉਡੀਕਦੀਆਂ, ਦਿਨ ਰਾਤ ਅੱਖੀਆਂ ,
ਖੌਰੇ ਆ ਜਾਏ ਪਿਆਰਾ, ਆਸਾਂ ਦਿਲ ਵਿੱਚ ਰੱਖੀਆਂ,
ਭੈੜੀ 'ਮੌਤ ਨਾਲੋਂ ਹੁੰਦਾ ਦੁੱਖ,
ਝੱਲਣਾ ਜੁਦਾਈ ਦਾ, "ਮਾਲੀਆ ਵੇ ਬਾਗ਼ ਸੁੰਨਾ"
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ "

ਤੇਰੇ ਬਾਝੋਂ ਕਿਸੇ ਨੂੰ ਮੈਂ, ਦੁੱਖੜਾ ਸੁਣਾਇਆ ਨਹੀਂ,
ਤੇਰੇ ਬਾਝੋਂ ਕਿਸੇ ਮੈਨੂੰ, ਸੀਨੇ ਨਾਲ ਲਾਇਆ ਨਹੀਂ,
ਬਹੁਤਾ ਨਹੀਂ ਰੋਵਾਈਦਾ, "ਆਪਣੇ ਪਿਆਰਿਆ ਨੂੰ"
ਬਹੁਤਾ ਨਹੀਂ ਰੋਵਾਈਦਾ, "ਮਾਲੀਆ ਵੇ ਬਾਗ਼ ਸੁੰਨਾ "
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ"

ਤੇਰੇ ਤੋਂ ਵਗੈਰ ਸਾਡੀ, ਘੜੀ ਵੀ ਨਹੀਂ ਲੰਘਦੀ,
ਹਰ ਵੇਲੇ ਜਿੰਦ ਮੇਰੀ, ਦੀਦਾਰ ਤੇਰੇ ਮੰਗਦੀ ,
ਛੇਤੀ ਫੇਰਾ ਪਾਈਦਾ, "ਮਾਲੀਆ ਵੇ ਬਾਗ਼ ਸੁੰਨਾ"
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ"

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

Ganesha

Ganesha

Ganesha | Meaning, Symbolism, & Facts

Jagannatha

Jagannatha

Jagannatha | Ratha Yatra, Puri, India

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Deabh Baba, Karni

Deabh Baba, Karni

Ballia, Uttar Pradesh

शिव मन्दीर धुणा धाम

शिव मन्दीर धुणा धाम

Hardaswali, Rajasthan

Hindu Temple

Hindu Temple

Kerala, Gujarat

shri ram janki mandir

shri ram janki mandir

Noniya Bareli, Madhya Pradesh

Shree Shani Dev Temple

Shree Shani Dev Temple

Satyun, Rajasthan

Nagdev Mandir

Nagdev Mandir

Khapa Kalan, Madhya Pradesh

View All
Searches leading to this page
मालिया वे बाग़ सुन्ना bhajan | मालिया वे बाग़ सुन्ना bhajan in Hindi | मालिया वे बाग़ सुन्ना devotional song | मालिया वे बाग़ सुन्ना bhajan lyrics | मालिया वे बाग़ सुन्ना bhajan youtube | मालिया वे बाग़ सुन्ना bhajan online | मालिया वे बाग़ सुन्ना religious song | मालिया वे बाग़ सुन्ना bhajan for meditation
Other related searches
गुरु जी मेरी पूजा करो स्वीकार bhajan lyrics | गुरु जी मेरी पूजा करो स्वीकार bhajan youtube | गुरु जी मेरी पूजा करो स्वीकार bhajan online | जगत माहि संत परम हितकारी bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | गुरु जी मेरी पूजा करो स्वीकार bhajan for meditation | गुरु जी मेरी पूजा करो स्वीकार bhajan in Hindi | गुरु जी मेरी पूजा करो स्वीकार devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | जगत माहि संत परम हितकारी religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | जगत माहि संत परम हितकारी bhajan in Hindi | जगत माहि संत परम हितकारी devotional song | जगत माहि संत परम हितकारी bhajan lyrics | जगत माहि संत परम हितकारी bhajan for meditation | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | जगत माहि संत परम हितकारी bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | जगत माहि संत परम हितकारी bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | गुरु जी मेरी पूजा करो स्वीकार bhajan | गुरु जी मेरी पूजा करो स्वीकार religious song
Similar Bhajans
जगत माहि संत परम हितकारीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु जी मेरी पूजा करो स्वीकारमोहे लागी लगन गुरु चरणन कीआज भगवन गरीबों के घर आयेंगेगुरु के सामान नहीं दूसरा जहान में