The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरे वस न जोपगिअ वे | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तुरे जांदे जोगी नु देख के निकलियाँ माँ दिया कुका,
तीर जिगर ते चल गया वे,बेठी वांग कबूतर हुका,
कोई दर्दी दिसदा न,शम शम नीर अखा चो केरे,
मेरे वस् जोगिया वे,गुस्से च आके मार ते मेहने,
कोई पाली दिसदा न,जेह्दा गौं आन चरावे,
इस बूढी माँ दे वी,बचिया आ के दर्द वंदावे,
मैं ता कमली हो गई वे,पुत्रा विच हिज़र दे तेरे,
मेरे वस् जोगिया वे...........

पूत तुर गए जिहना दे वे,रो रो अनीया हो गईया मावा,
थर रसिया मानदे ने,लोकी आते गया दिया थावा,
कोई खिसी न वेहड़े वे,मैं ता नाल जीओंदे सी तेरे
मेरे वस् जोगिया वे...........

वेहड़े विच रोनक न,सुनिया द्सदिया शाह्तालिया,
सुनी बनखंडी वे,जिथे गों ते चरिया,
ग़ुआ खाना छडिया वे,सोहनिया विच विछोड़े तेरे,
मेरे वस् जोगिया वे...........

एक तेरे बाजो वे,दिसदा जग ते घुप हनेरा,
तू ता तुर गया जंगला नु मंदा हाल हो गया मेरा,
मेरे वस् ना मनिया वे,ज़िन्दगी विच फस गई एह घेरे
मेरे वस् जोगिया वे...........



ਤੁਰੇ ਜਾਂਦੇ ਜੋਗੀ ਨੂੰ, ਦੇਖ ਕੇ ਨਿਕਲੀਆਂ ਮਾਂ ਦੀਆ ਕੂਕਾਂ
ਤੀਰ ਜਿਗਰ ਤੇ ਚੱਲ ਗਿਆ ਵੇ, ਬੈਠੀ ਵਾਂਗ ਕਬੂਤਰ ਹੂਕਾਂ
ਕੋਈ ਦਰਦੀ ਦਿਸਦਾ ਨਾ, ਛਮ ਛਮ ਨੀਰ ਅੱਖਾਂ ਚੋਂ ਕੇਰੇ
ਮੇਰੇ ਵੱਸ ਜੋਗੀਆ ਵੇ, ਗੁੱਸੇ ਚ ਆਕੇ ਮਾਰ ਤੇ ਮੇਹਣੇ
ਕੋਈ ਪਾਲੀ ਦਿਸਦਾ ਨਾ, ਜਿਹੜਾ ਗਊਆਂ ਆਣ ਚਰਾਵੇ
ਇਸ ਬੁੱਢੜੀ ਮਾਂ ਦੇ ਵੇ, ਬੱਚਿਆਂ ਆ ਕੇ ਦਰਦ ਵੰਡਾਵੇ
ਮੈਂ ਤਾਂ ਕਮਲੀ ਹੋ ਗਈ ਵੇ, ਪੁੱਤਰਾਂ ਵਿਚ ਹਿਜ਼ਰ ਦੇ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਪੁੱਤ ਤੁਰ ਗਏ ਜਿਹਨਾਂ ਦੇ ਵੇ, ਰੋ ਰੋ ਅੰਨ੍ਹੀਆਂ ਹੋ ਗਈਆਂ ਮਾਵਾਂ
ਧਰ ਰੱਸੀਆਂ ਮਿਣਦੇ ਨੇ, ਲੋਕੀਂ ਔਂਤ ਗਿਆ ਦੀਆਂ ਥਾਂਵਾ
ਕੋਈ ਖਿਸ਼ੀ ਨਾ ਵੇਹੜੇ ਵੇ, ਮੈਂ ਤਾਂ ਨਾਲ ਜਿਓਂਦੀ ਸੀ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਵੇਹੜੇ ਵਿਚ ਰੌਣਕ ਨਾ, ਸੁੰਨੀਆਂ ਦਿੱਸਦੀਆਂ ਸ਼ਾਹਤਲਾਈਆਂ
ਸੁੰਨੀ ਬਣਖੰਡੀ ਵੇ, ਜਿਥੇ ਗਊਆਂ ਤੈਂ ਚਰਾਈਆਂ
ਗਊਆਂ ਖਾਣਾ ਛੱਡਿਆ ਵੇ, ਸੋਹਣਿਆ ਵਿਚ ਵਿਛੋੜੇ ਤੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

ਇੱਕ ਤੇਰੇ ਬਾਝੋਂ ਵੇ, ਦਿੱਸਦਾ ਜੱਗ ਤੇ ਘੁੱਪ ਹਨੇਰਾ
ਤੂੰ ਤਾਂ ਤੁਰ ਗਿਆ ਜੰਗਲਾਂ ਨੂੰ, ਮੰਦਾ ਹਾਲ ਹੋ ਗਿਆ ਮੇਰਾ
ਮੇਰੇ ਵੱਸ ਨਾ ਮਾਣਿਆਂ ਵੇ, ਜਿੰਦਗੀ ਵਿਚ ਫੱਸ ਗਈ ਏ ਘੇਰੇ
ਮੇਰੇ ਵੱਸ ਜੋਗੀਆ ਵੇ,,,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Saptamatrika

Saptamatrika

Saptamatrika | Goddesses, Hinduism, Worship

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Digamber Jain Mandir

Digamber Jain Mandir

Bhagawan, Madhya Pradesh

LORD SHANKAR TEMPLE

LORD SHANKAR TEMPLE

Naudhiya, Madhya Pradesh

Temple Goga Madi

Temple Goga Madi

Yamuna Nagar, Haryana

Shakumbhri Mata Mandir Baragaon

Shakumbhri Mata Mandir Baragaon

Bara Gaon, Haryana

Garhi Padhavali

Garhi Padhavali

Madhya Pradesh

Mangalgiri Temple

Mangalgiri Temple

Arjani, Madhya Pradesh

View All
Searches leading to this page
मेरे वस न जोपगिअ वे bhajan | मेरे वस न जोपगिअ वे bhajan in Hindi | मेरे वस न जोपगिअ वे devotional song | मेरे वस न जोपगिअ वे bhajan lyrics | मेरे वस न जोपगिअ वे bhajan youtube | मेरे वस न जोपगिअ वे bhajan online | मेरे वस न जोपगिअ वे religious song | मेरे वस न जोपगिअ वे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ