The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोरा वे मोरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मोरा वे मोरा.तरस ता कर लै भोरा
जोगी मेरा किथे आ, लै के आ जिथे आ
क्यों बनदा ऐह कोरा,
मोरा वे मोरा

कुजे दे विच पानी पी लै,नाल चुग लै दाने वे
रतनो दा दिल तड़फ रहा एहे,तू ता सब कुज जाने वे
माँ दा पुतर नाल मेल करदे, तेरे हाथ ने डोरा
मोरा वे मोरा

जे मुद के मेरा आ जे बाबा, फेर ना ताहने मारा वे
शद तालिया तुर गिया सोहना,लै गिया नाल बाहरा वे
जींद मेरी नु ला के तुर गिया,उमरा भर दा चोरा
मोरा वे मोरा

सोहने विच तेरी कुंज मढ़ा के,पंथ सुनहरी लावा वे
मोरा दा तू रजा लगदा,ऐसा तेनु सजावा वे
ओ पेटी चो तेनु झांजर ले दा,बदल जाऊ तेरा तोरा
मोरा वे मोरा


ਮੋਰਾ ਵੇ ਮੋਰਾ, ਤਰਸ ਤਾ ਕਰ ਲੈ ਭੋਰਾ
ਜੋਗੀ ਮੇਰਾ ਕਿਥੇ ਆ,, ਲੈ ਕੇ ਆ ਜਿਥੇ ਆ
ਕਿਓਂ ਬਣਦਾ ਏ ਕੋਰਾ,,
ਮੋਰਾ ਵੇ ਮੋਰਾ,,,,,,,,,,,,,,,,,,,,,,,,,,,,

ਕੁੱਜੇ ਦੇ ਵਿਚ ਪਾਣੀ ਪੀ ਲੈ, ਨਾਲੇ ਚੁਗ ਲੈ ਦਾਣੇ ਵੇ
ਰਤਨੋ ਦਾ ਦਿਲ ਤੜਫ ਰਿਹਾ ਏ, ਤੂੰ ਤਾ ਸਭ ਕੁਝ ਜਾਣੇ ਵੇ
ਮਾਂ ਦੇ ਪੁੱਤ ਨਾਲ ਮੇਲ ਕਰਦੇ, ਤੇਰੇ ਹੱਥ ਨੇ ਡੋਰਾਂ
ਮੋਰਾ ਵੇ ਮੋਰਾ,,,,,,,,,,,,,,,,,,,,,,,,,,,,,,,,,

ਜੇ ਮੁੜ ਕੇ ਮੇਰਾ ਆ ਜੇ ਬਾਬਾ, ਫੇਰ ਨਾ ਤਾਹਨੇ ਮਾਰਾਂ ਵੇ
ਛੱਡ ਤਲਾਈਆਂ ਤੁਰ ਗਿਆ ਸੋਹਣਾ, ਲੈ ਗਿਆ ਨਾਲ ਬਹਾਰਾਂ ਵੇ
ਜਿੰਦ ਮੇਰੀ ਨੂੰ ਲਾ ਕੇ ਤੁਰ ਗਿਆ, ਉਮਰਾਂ ਭਰ ਦਾ ਝੋਰਾ
ਮੋਰਾ ਵੇ ਮੋਰਾ,,,,,,,,,,,,,,,,,,,,,,,,,,,,,,,,,

ਸੋਨੇ ਵਿਚ ਤੇਰੀ ਚੁੰਝ ਮੜ੍ਹਾ ਕੇ, ਪੰਖ ਸੁਨਹਿਰੀ ਲਾਂਵਾਂ ਵੇ
ਮੋਰਾਂ ਦਾ ਤੂੰ ਰਾਜਾ ਲੱਗੇ, ਐਸਾ ਤੈਨੂੰ ਸਜਾਵਾਂ ਵੇ
ਓ ਪੇਟੀ ਚੋ ਤੈਨੂੰ ਝਾਂਜਰ ਲੈ ਦਾ, ਬਦਲ ਜਾਊ ਤੇਰਾ ਤੋਰਾ
ਮੋਰਾ ਵੇ ਮੋਰਾ,,,,,,,,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Parvati

Parvati

Parvati | Shakti, Shiva’s Consort & Mother Goddess

Ganesha

Ganesha

Ganesha | Meaning, Symbolism, & Facts

Sarasvati

Sarasvati

Sarasvati | Definition, Depictions, Worship, & River

Brihaspati

Brihaspati

Brihaspati | Guru, Vedic God & Teacher

Brahma

Brahma

Brahma | Creator, Preserver & Destroyer

View All

Discover Sacred Temples

Embark on a Spiritual Journey Through Related Temples

Bhesaniya Parivar Mandir

Bhesaniya Parivar Mandir

Bhesan, Gujarat

Saverikar Ganpati Mandir

Saverikar Ganpati Mandir

Vadodara, Gujarat

Sun Temple

Sun Temple

Radha Kishanpura Rural, Rajasthan

jagannath baba mandir

jagannath baba mandir

Kharpara, Uttar Pradesh

श्री महादेवजी मन्दिर

श्री महादेवजी मन्दिर

Seloo, Rajasthan

Sant Ratidas Mandir

Sant Ratidas Mandir

Syaru, Madhya Pradesh

View All
Searches leading to this page
मोरा वे मोरा bhajan | मोरा वे मोरा bhajan in Hindi | मोरा वे मोरा devotional song | मोरा वे मोरा bhajan lyrics | मोरा वे मोरा bhajan youtube | मोरा वे मोरा bhajan online | मोरा वे मोरा religious song | मोरा वे मोरा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो devotional song | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ