The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नाथ जी ना जाइयो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नाथ जी ना जाइयो, माई रतनो दा,
दिल पया धडके,
नाथ जी ना जाइयो माई रतनो दा,
दिल पया धडके,

भूडडा शरीर मथो हुंदा नहियो उठ वे,
दिना दी प्रोहनी मैं ता हडियाँ दी मुठ वे,
किवे जावागी तेरे तो विछाड के,
नाथ जी ना जाइयो माई रतनो दा,
दिल पया धडक.....


अखा दियां चनना भूडापे दे सहारियां,
चंदरी जुबान विचो मेहना तेनु मारियाँ,
पहड़ी चंदरी सहाव जो जाये सडके,
नाथ जी ना जाइयो माई रत्नों दा,
दिल पेया धडके......

मैं हा अन्भोल मेरा गुस्सा न मनावी वे,
ताहने मेरे मेरे ना सारे भूल जावी वे,
माफ़ी मांग लो पैर नु फडके,
नाथ जी ना जाइयो माई रतनो दा,
दिल पया धडके...


ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ l
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,

ਬੁੱਢੜਾ ਸ਼ਰੀਰ ਮੈਥੋਂ, \"ਹੁੰਦਾ ਨਹੀਓਂ ਉੱਠ ਵੇ\" ll
ਦਿਨਾਂ ਦੀ ਪ੍ਰੋਹਣੀ ਮੈਂ ਤਾਂ, \"ਹੱਡੀਆਂ ਦੀ ਮੁੱਠ ਵੇ\"
ਕਿਵੇਂ ਜਿਆਂਗੀ ਤੇਰੇ ਤੋਂ ਵਿੱਛੜ ਕੇ ll,
ਨਾਥ ਜੀ ਨਾ ਜਾਇਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,,

ਅੱਖਾਂ ਦਿਆਂ ਚਾਨਣਾ, \"ਬੁਢਾਪੇ ਦੇ ਸਹਾਰਿਆ\" ll
ਚੰਦਰੀ ਜ਼ੁਬਾਨ ਵਿਚੋਂ, ਮੇਹਣਾ ਤੈਨੂੰ ਮਾਰਿਆ
ਭੈੜੀ ਚੰਦਰੀ ਸਵਾਹ ਜੋ ਜਾਏ ਸੜ੍ਹ ਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,

ਮੈਂ ਹਾਂ ਅਨਭੋਲ ਮੇਰਾ, \"ਗੁੱਸਾ ਨਾ ਮਨਾਵੀਂ ਵੇ\" ll
ਤਾਹਨੇ ਮੇਰੇ ਮੇਰੇ ਨਾ, \"ਸਾਰੇ ਭੁੱਲ ਜਾਵੀਂ ਵੇ\"
ਮਾਫੀ ਮੰਗ ਲਊਂ ਪੈਰ ਨੂੰ ਫੜ੍ਹਕੇ ll,
ਨਾਥ ਜੀ ਨਾ ਜਾਈਓ ll, ਮਾਈ ਰਤਨੋ ਦਾ ll,
ਦਿਲ ਪਿਆ ਧੜਕੇ,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
नाथ जी ना जाइयो bhajan | नाथ जी ना जाइयो bhajan in Hindi | नाथ जी ना जाइयो devotional song | नाथ जी ना जाइयो bhajan lyrics | नाथ जी ना जाइयो bhajan youtube | नाथ जी ना जाइयो bhajan online | नाथ जी ना जाइयो religious song | नाथ जी ना जाइयो bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ