The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नाथ मेरे दा झंडा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रंग दे वे नाथ मेरे झंडे ल्लारियां रंग दे वे,
लाल जेहा रंग सोहना रंग दे,
करके मन नु ठंडा ललारियां रंग दे वे,
रंग दे वे नाथ मेरे दा झंडा ....

सी दे वे नाथ मेरे दा झंडा दर्जियाँ सी दे वे,
सोने रंग दा गोटा लावी,
जय बाबे दी उपर वाहि,
जीवे तेरा मुंडा दर्जियाँ सी दे वे,
सी दे वे नाथ मेरे दा झंडा......

सी दे वे नाथ मेरी दी झोली दरजियाँ सी दे वे,
सोहनी जिही एहदी बनत बनाई,
हॉवे फुला तो होली दर्जियाँ सी दे वे,
सी दे वे नाथ मेरे दा झंडा......

खड देवी वे नाथ मेरे दी सिंग्नी सुनारियां खड देवी वे,
एह सिंग्नी मेरे नाथ ने पाउनी,
लगे सब नु चंगी सुनहरी खड देवी वे,
सी दे वे नाथ मेरे दा झंडा......

खड देवी वे जोगियां दियां खडावा चंदन दियां खड देवी वे,
कल नु मैं बाबे दे जाना,
गुफा ते जा के झंडा लौना
भोले सच सुनावा चन्दन दियां खड देवी वे,
खड देवी वे जोगियां दियां खडावा चंदन दियां खड देवी वे,

रंग दे वे नाथ मेरे दा झंडा ल्लारियां रंग दे वे,
सी दे वे नाथ मेरे दा झंडा दरजियां सी दे वे,
सी दे वे नाथ मेरे दी झोली दर्जियाँ दी दे वे



ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ , ਲਲਾਰੀਆ ਰੰਗ ਦੇ ਵੇ ll
ਲਾਲ ਜੇਹਾ ਰੰਗ ਸੋਹਣਾ ਰੰਗ ਦੇ
ਕਰਕੇ ਮਨ ਨੂੰ ਠੰਡਾ, ਲਲਾਰੀਆ ਰੰਗ ਦੇ ਵੇ,
ਰੰਗ ਦੇ ਵੇ ਨਾਥ ਮੇਰੇ ਦਾ ਝੰਡਾ,,,,,,,,,,,,,,,,

ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ, ਦਰਜ਼ੀਆ ਸੀਂ ਦੇ ਵੇ
ਸੋਨੇ ਰੰਗ ਦਾ ਗੋਟਾ ਲਾਵੀਂ
ਜੈ ਬਾਬੇ ਦੀ ਉੱਪਰ ਵਾਹਵੀਂ
ਜੀਵੇ ਤੇਰਾ ਮੁੰਡਾ, ਦਰਜ਼ੀਆਂ ਸੀਂ ਦੇ ਵੇ,
ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ,,,,,,,,,,,,,,,,

ਸੀਂ ਦੇ ਵੇ, ਨਾਥ ਮੇਰੇ ਦੀ ਝੋਲੀ, ਦਰਜ਼ੀਆ ਸੀਂ ਦੇ ਵੇ
ਸੋਹਣੀ ਜਿਹੀ ਏਹਦੀ ਬਣਤ ਬਣਾਵੀਂ
ਹੋਵੇ ਫੁੱਲਾਂ ਤੋਂ ਹੌਲ਼ੀ, ਦਰਜ਼ੀਆਂ ਸੀਂ ਦੇ ਵੇ,
ਸੀਂ ਦੇ ਨਾਥ ਮੇਰੇ ਦੀ ਝੋਲੀ,,,,,,,,,,,,,,,,,,,,,,


ਘੜ੍ਹ ਦੇਈਂ ਵੇ, ਨਾਥ ਮੇਰੇ ਦੀ ਸਿੰਗੀ, ਸੁਨਿਆਰਿਆ ਘੜ੍ਹ ਦੇਈਂ ਵੇ
ਏਹ ਸਿੰਗੀ ਮੇਰੇ ਨਾਥ ਨੇ ਪਾਉਣੀ
ਲੱਗੇ ਸਭ ਨੂੰ ਚੰਗੀ, ਸੁਨਿਆਰਿਆ ਘੜ੍ਹ ਦੇਈਂ ਵੇ,
ਘੜ੍ਹ ਦੇਈਂ ਵੇ ਨਾਥ ਮੇਰੇ ਦੀ ਸਿੰਗੀ,,,,,,,,,,,,,,,,,,,

ਘੜ੍ਹ ਦੇਈ ਵੇ, ਜੋਗੀ ਦੀਆਂ ਖੜ੍ਹਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ
ਕੱਲ ਨੂੰ ਮੈਂ ਬਾਬੇ ਦੇ ਜਾਣਾ
ਗੁਫਾ ਤੇ ਜਾ ਕੇ ਝੰਡਾ ਲਾਉਣਾ
ਭੋਲੇ ਸੱਚ ਸੁਣਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ,
ਘੜ੍ਹ ਦੇਈ ਵੇ, ਜੋਗੀ ਦੀਆਂ ਖੜ੍ਹਾਵਾਂ, ਚੰਦਨ ਦੀਆਂ ਘੜ੍ਹ ਦੇਈਂ ਵੇ

ਰੰਗ ਦੇ ਵੇ, ਨਾਥ ਮੇਰੇ ਦਾ ਝੰਡਾ, ਲਲਾਰੀਆ ਰੰਗ ਦੇ ਵੇ,,,,
ਸੀਂ ਦੇ ਵੇ, ਨਾਥ ਮੇਰੇ ਦਾ ਝੰਡਾ, ਦਰਜ਼ੀਆ ਸੀਂ ਦੇ ਵੇ,,,,
ਸੀਂ ਦੇ ਵੇ, ਨਾਥ ਮੇਰੇ ਦੀ ਝੋਲੀ, ਦਰਜ਼ੀਆ ਸੀਂ ਦੇ ਵੇ,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vamana

Vamana

Vamana | Vishnu Avatar, Dwarf Incarnation, Trivikrama

Jagannatha

Jagannatha

Jagannatha | Ratha Yatra, Puri, India

Lakshmi

Lakshmi

Lakshmi | Goddess of Wealth, Fortune & Prosperity

Brihaspati

Brihaspati

Brihaspati | Guru, Vedic God & Teacher

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Prachin Hanuman Temple

Prachin Hanuman Temple

Sukteri, Haryana

Shiv Temple

Shiv Temple

Kurukshetra, Haryana

Rama Mandir

Rama Mandir

Delhi, Delhi

Shri Sirdi Sai Baba Mandir

Shri Sirdi Sai Baba Mandir

Industrial Estate, Uttar Pradesh

Naag Devta Mandir

Naag Devta Mandir

Bhooth, Himachal Pradesh

Dharmendragath Rameshvar

Dharmendragath Rameshvar

Umarda, Gujarat

View All
Searches leading to this page
नाथ मेरे दा झंडा bhajan | नाथ मेरे दा झंडा bhajan in Hindi | नाथ मेरे दा झंडा devotional song | नाथ मेरे दा झंडा bhajan lyrics | नाथ मेरे दा झंडा bhajan youtube | नाथ मेरे दा झंडा bhajan online | नाथ मेरे दा झंडा religious song | नाथ मेरे दा झंडा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ