The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी उड गया मोर बनके | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारी उड गया मोर बनके ओहनू बल सी उड़न दा
गुफा वाला उड़ गया मोर बनके ओहनू बल सी उड़न दा
बल सी उड़न दा,बल सी उड़न दा,ओहनू बल सी उड़न दा,
पौणाहारी उड गया मोर बनके......

भुड़ी रतनो माँ ने ,सी जद बोली लाई,
बाहारा साल दी रोटी,सारी कड़ दिखाई,
वे मैं भूल गई बचिया,रतनो तरले पाउंदी,
वे ना पाई विछोड़े नेनो नीर बहाउंदी
जोगी नु मनावे,बाहों फड फड के ओहनू बल उड़न दा
पौणाहारी उड गया मोर बनके

अजमत लेन दी खातिर,तीलियों गोरख आया,
बन जा सेवक मेरा,उसने हुकम चलाया,
जबरन काना दे विच मुंदरा पावन लगिया
वगिया दूध दिया धारा वेख  घबरान लगिया
खड गया जोगी अग्गे,हिक तनके,ओहनू बल उड़न दा
पौणाहारी उड गया मोर बनके

गोरखनाथ घमंडी,कहंदा गल सुन मेरी,
दूध नाल भर दे चपकी ,देखा शक्ति तेरी,
थापी ओसरगा नु बालक नाथ ने दिती
खो खो पीवन चेले दूध नल भर गई चपकी
पा लिया ऐ गेरा,चितचोर बनके ओहनू बल उड़न दा
पौणाहारी उड गया मोर बनके

उड़िया बालक पीछेअर्थी मार उधारी
होइया मेला दोहा दा पुजे दुनिया सारी,
लगदा चेत महिना,एस गुफा ते मेला,
आ जो करलो भगतो दर्शन पौना दा वेहला
भगता दे सिर अवे लोर बनके ओहनू बल उड़न दा
पौणाहारी उड गया मोर बनके



ਪੌਣਾਹਾਰੀ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਗੁਫਾ ਵਾਲਾ ਉੱਡ ਗਿਆ ਮੋਰ ਬਣ ਕੇ ਓਹਨੂੰ ਬਲ ਸੀ ਉੱਡਣ ਦਾ
ਬਲ ਸੀ ਉੱਡਣ ਦਾ, ਬਲ ਸੀ ਉੱਡਣ ਦਾ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਬੁੱਢੜੀ ਰਤਨੋ ਮਾਂ ਨੇ,,,,,ਜੈ ਹੋ, ਸੀ ਜਦ ਬੋਲੀ ਲਾਈ,,,,,ਜੈ ਹੋ
ਬਾਰਾਂ ਸਾਲ ਦੀ ਰੋਟੀ,,,,,ਜੈ ਹੋ, ਸਾਰੀ ਕੱਢ ਦਿਖਾਈ,,,,,ਜੈ ਹੋ
ਵੇ ਮੈਂ ਭੁੱਲ ਗਈ ਬੱਚਿਆਂ,,,,,ਜੈ ਹੋ, ਰਤਨੋ ਤਰਲੇ ਪਾਉਂਦੀ,,,,, ਜੈ ਹੋ
ਵੇ ਨਾ ਪਾਈਂ ਵਿਛੋੜੇ,,,,, ਜੈ ਹੋ, ਨੈਨੋ ਨੀਰ ਬਹਾਉਂਦੀ--------
ਜੋਗੀ ਨੂੰ ਮਨਾਵੇ, ਬਾਹੋਂ ਫੜ ਫੜ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,


ਅਜਮਤ ਲੈਣ ਦੀ ਖਾਤਿਰ,,,,,ਜੈ ਹੋ, ਟਿਲਿਓਂ ਗੋਰਖ ਆਇਆ,,,,, ਜੈ ਹੋ
ਬਣ ਜਾ ਸੇਵਕ ਮੇਰਾ,,,,,ਜੈ ਹੋ, ਉਸਨੇ ਹੁਕਮ ਚਲਾਇਆ,,,,, ਜੈ ਹੋ
ਜਬਰਨ ਕੰਨਾਂ ਦੇ ਵਿਚ,,,,,ਜੈ ਹੋ, ਮੁੰਦਰਾਂ ਪਾਵਣ ਲੱਗਿਆ,,,,, ਜੈ ਹੋ
ਵਗੀਆਂ ਦੁੱਧ ਦੀਆ ਧਾਰਾਂ,,,,ਜੈ ਹੋ, ਵੇਖ ਘਬਰਾਵਣ ਲੱਗਿਆ-------
ਖੜ ਗਿਆ ਜੋਗੀ ਅੱਗੇ, ਹਿੱਕ ਤਨ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਗੋਰਖ ਨਾਥ ਘਮੰਡੀ,,,,,ਜੈ ਹੋ, ਕਹਿੰਦਾ ਗੱਲ ਸੁਣ ਮੇਰੀ,,,,, ਜੈ ਹੋ
ਦੁੱਧ ਨਾਲ ਭਰ ਦੇ ਚਿੱਪੀ,,,,ਜੈ ਹੋ, ਦੇਖਾਂ ਸ਼ਕਤੀ ਤੇਰੀ,,,,, ਜੈ ਹੋ
ਥਾਪੀ ਔਂਸਰ ਗਾਂ ਨੂੰ,,,,,ਜੈ ਹੋ, ਬਾਲਕ ਨਾਥ ਨੇ ਦਿੱਤੀ,,,,, ਜੈ ਹੋ
ਖੋਹ ਖੋਹ ਪੀਵਣ ਚੇਲੇ,,,,,ਜੈ ਹੋ, ਦੁੱਧ ਨਾਲ ਭਰ ਗਈ ਚਿੱਪੀ---------
ਪਾ ਲਿਆ ਏ ਘੇਰਾ, ਚਿੱਤ ਚੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

ਉੱਡਿਆ ਬਾਲਕ ਪਿੱਛੇ,,,,,ਜੈ ਹੋ, ਅੱਥਰੀ ਮਾਰ ਉਡਾਰੀ,,,,, ਜੈ ਹੋ
ਹੋਇਆ ਮੇਲ ਦੋਹਾਂ ਦਾ,,,,,ਜੈ ਹੋ, ਪੂਜੇ ਦੁਨੀਆਂ ਸਾਰੀ,,,,, ਜੈ ਹੋ
ਲਗਦਾ ਚੇਤ ਮਹੀਨੇ,,,,,ਜੈ ਹੋ, ਏਸ ਗੁਫਾ ਤੇ ਮੇਲਾ,,,,, ਜੈ ਹੋ
ਆ ਜੋ ਕਰਲੋ ਭਗਤੋਂ,,,,,ਜੈ ਹੋ, ਦਰਸ਼ਨ ਪਾਉਣ ਦਾ ਵੇਲਾ--------
ਭਗਤਾਂ ਦੇ ਸਿਰ ਆਵੇ, ਲੋਰ ਬਣ ਕੇ, ਓਹਨੂੰ ਬਲ ਸੀ ਉੱਡਣ ਦਾ
ਪੌਣਾਹਾਰੀ ਉੱਡ ਗਿਆ ਮੋਰ ਬਣ ਕੇ,,,,,,,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Kurma

Kurma

Kurma | Avatar, Incarnation & Vedic

Narasimha

Narasimha

Narasimha | Avatar, Protector & Incarnation

Ayyappan

Ayyappan

Ayyappan | Hinduism, Sabarimala, Lord Vishnu

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

शिव मंदिर

शिव मंदिर

Thanesar, Haryana

Gopeshwar Shiv Mandir

Gopeshwar Shiv Mandir

Sunderpur, Uttar Pradesh

Lakshmi Narayan Mandir

Lakshmi Narayan Mandir

Delhi, Delhi

Shiv temple

Shiv temple

Lohara, Bihar

Maa Durga Mandir

Maa Durga Mandir

Allahabad, Uttar Pradesh

Ambaji Mata Mandir

Ambaji Mata Mandir

Dholasan, Gujarat

View All
Searches leading to this page
पौणाहारी उड गया मोर बनके bhajan | पौणाहारी उड गया मोर बनके bhajan in Hindi | पौणाहारी उड गया मोर बनके devotional song | पौणाहारी उड गया मोर बनके bhajan lyrics | पौणाहारी उड गया मोर बनके bhajan youtube | पौणाहारी उड गया मोर बनके bhajan online | पौणाहारी उड गया मोर बनके religious song | पौणाहारी उड गया मोर बनके bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ