The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਫ਼ੁੱਲ ਬਰਸਾਂਦੀ ਆਵਾਂ ਜੋਗੀਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਫ਼ੁੱਲ ਬਰਸਾਂਦੀ ਆਵਾਂ ਜੋਗੀਆ
=====================

ਫ਼ੁੱਲ ਬਰਸਾਂਦੀ, ਆਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ ਆਵਾਂ, ਮੈਂ ਫ਼ੁੱਲ ਬਰਸਾਂਦੀ ਆਵਾਂ
ਫ਼ੁੱਲ ਬਰਸਾਂਦੀ, ਆਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ

ਆਪਣੇ, ਰੰਗ ਵਿੱਚ, ਰੰਗ ਲੈ ਮੈਨੂੰ
ਕਰਦੇ, ਦੂਰ, ਬਲਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ...

ਬਖਸ਼, ਦਿਓ, ਚਰਨਾਂ ਦੀ ਸੇਵਾ
ਦੂਰ, ਕਦੇ ਨਾ, ਜਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ...

ਸਿਖ਼ਰ, ਦੁਪਿਹਰਾਂ, ਦਰਦਾਂ ਭਰਿਆ
ਕਰਦੇ, ਠੰਡੀਆਂ, ਛਾਂਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ...

ਮੈਂ, ਤੱਤੜੀ ਦੀ, ਭਰ ਦੇ ਝੋਲੀ
ਲੱਖ ਲੱਖ, ਸ਼ਗਨ, ਮਨਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ.....................

ਮਨ, ਮੰਦਿਰ ਵਿੱਚ, ਜੋਤ ਜਗਾ ਕੇ
ਰੱਜ ਰੱਜ, ਦਰਸ਼ਨ, ਪਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ...

ਕਰ ਦਿਓ, ਐਸੀ, ਨਿਗਾਹ ਮੇਹਰ ਦੀ
ਚਰਨ, ਧੂੜ੍ਹ, ਬਣ ਜਾਵਾਂ ਜੋਗੀਆ, ਫ਼ੁੱਲ ਬਰਸਾਂਦੀ ਆਵਾਂ...
ਫ਼ੁੱਲ ਬਰਸਾਂਦੀ, ਆਵਾਂ ਜੋਗੀਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Surya

Surya

Surya | God, Meaning, & Hinduism

Kurma

Kurma

Kurma | Avatar, Incarnation & Vedic

Yama

Yama

Yama | Ruler of Dead, Judge of Souls & Lord of Dharma

Kali

Kali

Kali | Hindu Goddess of Time, Change & Empowerment

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Thiruvaaipadi Sri Navamohana Krishna Perumal Temple

Thiruvaaipadi Sri Navamohana Krishna Perumal Temple

undefined, Uttar Pradesh

Hanuman Temple

Hanuman Temple

Bapauli, Haryana

Shree Vedmata Gayatri Dham

Shree Vedmata Gayatri Dham

Rajkot, Gujarat

Lal Baba Temple

Lal Baba Temple

Kashi Tengrahi Khap, Bihar

Bhabhuta Sidh Mandir, Bhagwan

Bhabhuta Sidh Mandir, Bhagwan

16 Rwd, Rajasthan

Shivalya

Shivalya

Charkhi, Haryana

View All
Searches leading to this page
ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan | ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan in Hindi | ਫ਼ੁੱਲ ਬਰਸਾਂਦੀ ਆਵਾਂ ਜੋਗੀਆ devotional song | ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan lyrics | ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan youtube | ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan online | ਫ਼ੁੱਲ ਬਰਸਾਂਦੀ ਆਵਾਂ ਜੋਗੀਆ religious song | ਫ਼ੁੱਲ ਬਰਸਾਂਦੀ ਆਵਾਂ ਜੋਗੀਆ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ