The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

फुल्लां अंदर हस्सदा इ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
फुल्लां अंदर हस्सदा इ हर छेह अन्दर वसदा ऐ,
डिगिया ताहि उठांदा ऐ सुते भाग ज्गाउन्दा ऐ,
जय जोगी सिद्ध नाथा जय जोगी सिद्ध नाथा,
मैं बोला जय जय मैं बोला जय जय,

इक हथ जोगी चिमटा फड़ेया दूजे है तिरशूल,
दीं दुखी दी राखी करना इसदा है असूल,
जय जय दूधाधारी जय जय पौनाहारी,
फुला अन्दर हसदा ऐ..............

सिर ते सुनहरी वंवारियां ने टेड तडागी सोहे,
एहदे मुख दा नूर नुरानी सब दे मन नु मोहे,
जय जय दूधाधारी जय जय पौनाहारी,
फुला अन्दर हसदा ऐ..............

एह्नु ही निर्दोश ध्यावे एहियो नाथ निराला,
सुंदर गुफा दे विच है रहंदा भगता दा रखवाला,
जय जय दूधाधारी जय जय पौनाहारी,
फुला अन्दर हसदा ऐ..............

ਫੁੱਲਾਂ ਅੰਦਰ ਹੱਸਦਾ ਏ, ਹਰ ਛੈ ਅੰਦਰ ਵੱਸਦਾ ਏ,
ਡਿੱਗਿਆਂ ਤਾਈਂ ਉਠਾਂਦਾ ਏ, ਸੁੱਤੇ ਭਾਗ ਜਗਾਉਂਦਾ ਏ, ਹੋ,,
ਜੈ ਜੋਗੀ,, ਸਿੱਧ ਨਾਥਾਂ ,,, ਜੈ ਜੋਗੀ,, ਸਿੱਧ ਨਾਥਾਂ ,,,
ਮੈਂ ਬੋਲਾਂ,,,,,,,, ਜੈ ਜੈ , ਮੈਂ ਬੋਲਾਂ,,,,,,,,,ਜੈ ਜੈ ll

ਇੱਕ ਹੱਥ ਜੋਗੀ, ਚਿਮਟਾ ਫੜ੍ਹਿਆ, ਦੂਜੇ ਹੈ ਤ੍ਰਿਸ਼ੂਲ,
ਦੀਨ ਦੁੱਖੀ ਦੀ, ਰਾਖੀ ਕਰਨਾ, ਇਸਦਾ ਹੈ ਅਸੂਲ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F

ਸਿਰ ਤੇ ਸੁਨਿਹਰੀ, ਬਾਂਵਰੀਆਂ ਨੇ,ਤੇੜ੍ਹ ਤੜਾਗੀ ਸੋਹੇ,
ਇਹਦੇ ਮੁੱਖ ਦਾ, ਨੂਰ ਨੂਰਾਨੀ, ਸਭ ਦੇ ਮਨ ਤੂੰ ਮੋਹੇ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F

ਇਹਨੂੰ ਹੀ, ਨਿਰਦੋਸ਼ ਧਿਆਵੇ, ਏਹੀਓ ਨਾਥ ਨਿਰਾਲਾ,
ਸੁੰਦਰ ਗੁਫਾ ਦੇ, ਵਿੱਚ ਹੈ ਰਹਿੰਦਾ, ਭਗਤਾਂ ਦਾ ਰੱਖਵਾਲਾ,
ਜੈ ਜੈ ਦੁੱਧਾਧਾਰੀ,,, ਜੈ ਜੈ ਪੌਣਾਹਾਰੀ,,,
ਫੁੱਲਾਂ ਅੰਦਰ ਹੱਸਦਾ ਏ,,,,,,,,,,,,,,,,,,,F
ਧੁਨ- ਆ ਮੇਰੇ ਹਮਜ਼ੋਲੀ ਆ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Krishna

Krishna

Krishna | Story, Meaning, Description, & Legends

Vasudeva

Vasudeva

Vasudeva | Vishnu Avatar, Avatar of Love, Preserver

Surya

Surya

Surya | God, Meaning, & Hinduism

Rama

Rama

Rama | Description, Symbolism, Meaning, & Facts

Jagannatha

Jagannatha

Jagannatha | Ratha Yatra, Puri, India

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Anand, Gujarat

GOSWAMI MENTION

GOSWAMI MENTION

Fatehgarh, Uttar Pradesh

Shri Aashapura Mata Mandir

Shri Aashapura Mata Mandir

Jodhpur, Rajasthan

proposed Iskcon Temple

proposed Iskcon Temple

Punjab

Ambaji Temple,Vedach

Ambaji Temple,Vedach

Vedach, Gujarat

Prachin Devi Mandir

Prachin Devi Mandir

Fatehabad, Haryana

View All
Searches leading to this page
फुल्लां अंदर हस्सदा इ bhajan | फुल्लां अंदर हस्सदा इ bhajan in Hindi | फुल्लां अंदर हस्सदा इ devotional song | फुल्लां अंदर हस्सदा इ bhajan lyrics | फुल्लां अंदर हस्सदा इ bhajan youtube | फुल्लां अंदर हस्सदा इ bhajan online | फुल्लां अंदर हस्सदा इ religious song | फुल्लां अंदर हस्सदा इ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ