The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रब्बा कर बदलां दी छां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रब कर बदला दी छा आज पौनाहारी ने औना,
सारी दुनिया ही जपे जिहदा ना,
हो बाबे दुधाथारी ने औना,
रब कर बदला दी छा....

मोर दी सवारी कर नाथ मेरे औनगे,
अपनियाँ भगता नु दर्श दिखाऊनगे,
बेठे पलका विछा के था था,
हो बाबे दुधाथारी ने औना,
रबा कर बदला दी छा....

असी पल पल ओहदी सेवा च लंगावना,
तन मन धन ओहदे प्यार लेखे लवाना,
ओहदे चरना च जीवा ते मरा,
हो बाबे दुधाथारी ने औना,
रबा कर बदला दी छा.....

खुला सरिहाले वाला कह गल दिल दी,
ऐहोजेहीघड़ी चंगी भागा नाल मिलदी,
होर केहड़ी केहड़ी सिफत करा,
हो बाबे दुधाथारी ने औना,
रब कर बदला दी छा...

ਰੱਬਾ ਕਰ ਬੱਦਲਾਂ ਦੀ ਛਾਂ, ਅੱਜ ਪੌਣਾਹਾਰੀ ਨੇ ਆਉਣਾ ll
ਸਾਰੀ \'ਦੁਨੀਆਂ ਹੀ, ਜਪੇ ਜੀਹਦਾ ਨਾਂਅ ll\',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ ll  
ਬੈਠੇ \'ਪਲਕਾਂ ਵਿਛਾ ਕੇ, ਥਾਂ ਥਾਂ ll\',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਅਸੀਂ ਪਲ ਪਲ ਓਹਦੀ, ਸੇਵਾ ਚ ਲੰਘਾਵਣਾ
ਤਨ ਮਨ ਧਨ ਓਹਦੇ, ਪਿਆਰ ਲੇਖੇ ਲਾਵਣਾ ll
ਓਹਦੇ \'ਚਰਨਾਂ ਚ, ਜੀਵਾਂ ਤੇ ਮਰਾਂ ll\',  
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਘੁੱਲਾ ਸਰਿਹਾਲੇ ਵਾਲਾ, ਕਹੇ ਗੱਲ ਦਿਲ ਦੀ
ਏਹੋ ਜੇਹੀ ਘੜੀ ਚੰਗੇ, ਭਾਗਾਂ ਨਾਲ ਮਿਲਦੀ ll
ਹੋਰ \'ਕੇਹੜੀ ਕੇਹੜੀ, ਸਿਫਤ ਕਰਾਂ ll\',
ਹੋ ਬਾਬੇ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Skanda

Skanda

Skanda | God of War, Warrior God, Son of Shiva

Saptamatrika

Saptamatrika

Saptamatrika | Goddesses, Hinduism, Worship

Narasimha

Narasimha

Narasimha | Avatar, Protector & Incarnation

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

shiva temple

shiva temple

Piyaria, Uttar Pradesh

Maa Kali Mandir, Kharia

Maa Kali Mandir, Kharia

Kharia, Haryana

Baba Ramdev Mandir

Baba Ramdev Mandir

Shri Dungargarh, Rajasthan

Shri Muktinarayan Dham Venkatesh Mandir

Shri Muktinarayan Dham Venkatesh Mandir

Amritsar, Punjab

Hanuman Mandir

Hanuman Mandir

Lalbarra, Madhya Pradesh

Hanuman Temple

Hanuman Temple

Padliyamaru, Madhya Pradesh

View All
Searches leading to this page
रब्बा कर बदलां दी छां bhajan | रब्बा कर बदलां दी छां bhajan in Hindi | रब्बा कर बदलां दी छां devotional song | रब्बा कर बदलां दी छां bhajan lyrics | रब्बा कर बदलां दी छां bhajan youtube | रब्बा कर बदलां दी छां bhajan online | रब्बा कर बदलां दी छां religious song | रब्बा कर बदलां दी छां bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ