The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ ਰੰਗ ਬਰਸੇ ll
ਤੇਰੀ, ਮਹਿਮਾ ਅਪਰੰਪਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
                                         ( ਜੀ )
ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲ੍ਹਦੇ l
ਚੰਗਿਆਂ ਮੁਕੱਦਰਾਂ ਦੇ, ਬੂਹੇ ਏਥੋਂ ਖੁੱਲ੍ਹਦੇ ll
ਤੇਰਾ, ਕਰਨ ਲਈ ਦੀਦਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
                                           ( ਜੀ )
ਦੂਰੋਂ ਦੂਰੋਂ ਚੱਲ ਬਾਬਾ, ਸੰਗਤਾਂ ਨੇ ਆਉਂਦੀਆਂ l
ਢੋਲਕੀ ਤੇ ਛੈਣਿਆਂ ਦੇ, ਨਾਲ ਭੇਟਾਂ ਗਾਉਂਦੀਆਂ ll
ਤੇਰੀ, ਸ਼ਕਤੀ ਤੋਂ ਬਲਿਹਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
                                             ( ਜੀ )
ਘੁੱਲਾ ਸਰਹਾਲੇ ਵਾਲਾ, ਸੱਚੀ ਗੱਲ ਕਹਿੰਦਾ ਏ l
ਗੁਫ਼ਾ ਵਿੱਚ ਭਗਤਾਂ ਦਾ, ਮੇਲਾ ਲੱਗਾ ਰਹਿੰਦਾ ਏ ll
ਸਭ, ਕਰਦੇ ਜੈ ਜੈਕਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Narasimha

Narasimha

Narasimha | Avatar, Protector & Incarnation

Kubera

Kubera

Kubera | God of Wealth, Hinduism, Yaksha

Prajapati

Prajapati

Prajapati | Creator God, Vedic God & Vedic Rituals

Krishna

Krishna

Krishna | Story, Meaning, Description, & Legends

Kali

Kali

Kali | Hindu Goddess of Time, Change & Empowerment

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Sky Highway.... Hanuman Mandir Piplu

Sky Highway.... Hanuman Mandir Piplu

Dhaneta, Himachal Pradesh

Doshli Mata Temple

Doshli Mata Temple

Dhuvaran, Gujarat

Hanuman Temple

Hanuman Temple

Bhavnagar, Gujarat

Arya Samaj

Arya Samaj

Gurugram, Haryana

Durga Mata Mandir

Durga Mata Mandir

Ludhiana, Punjab

Durga Mandir

Durga Mandir

Waknaghat, Himachal Pradesh

View All
Searches leading to this page
ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan in Hindi | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ devotional song | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan lyrics | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan youtube | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan online | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ religious song | ਰੰਗ ਬਰਸੇ ਦਰਬਾਰ ਬਾਬਾ ਜੀ ਤੇਰੇ ਰੰਗ ਬਰਸੇ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ