The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रोटियाँ दा मेहना मारिया | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेनु अमिये तरस न आया,
तू रोटियां दा मेहना मारिया,
तेनु जोगी तो प्यारी हो गई माया,
तू रोटियाँ दा मेहना मारिया
तेनु अमिये तरस न आया,
तू रोटियाँ दा मेहना मारिया

शाह तलाइया विच जदों घर तेरे आया सी,
हो धर्म दा पुत्र तू अपना बनाया सी,
बारा साल सी मैं ग़ुआ नु चराया,
तू रोटियां दा मेहना मारिया,
तेनु अमिये तरस न आया,
तेनु पाली रखन न आया,
तू रोटियाँ दा मेहना मारिया
तेनु जोगी तो प्यारी हो गई माया ,
तू रोटियां दा मेहना मारिया,

मेहने न तू मार माता फकर फ़कीर नु,
बेठ फिर रोवेगी माँ मथे दी लकीर नु,
काहनू रोवेगी दा मन नु स्ताइया
तू रोटियां दा मेहना मारिया,
तेनु पाली रखन न आया,
तू रोटियाँ दा मेहना मारिया
तेनु जोगी तो प्यारी हो गई माया ,
तू रोटियां दा मेहना मारिया,

ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l

ਸ਼ਾਹ ਤਲਾਈਆਂ ਵਿੱਚ ਜਦੋਂ, ਘਰ ਤੇਰੇ ਆਇਆ ਸੀ l
ਹੋ ਧਰਮ ਦਾ ਪੁੱਤਰ ਤੂੰ, ਆਪਣਾ ਬਣਾਇਆ ਸੀ ll
ਬਾਰਾਂ ਸਾਲ ਸੀ ਮੈਂ, ਗਊਆਂ ਨੂੰ ਚਰਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਪਾਲੀ ਰੱਖਣਾ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l


ਮੇਹਣੇ ਨਾ ਤੂੰ ਮਾਰ ਮਾਤਾ, ਫੱਕਰ ਫਕੀਰਾਂ ਨੂੰ l
ਬੈਠ ਫਿਰ ਰੋਵੇਂਗੀ ਮਾਂ, ਮੱਥੇ ਦੀ ਲਕੀਰਾਂ ਨੂੰ l
ਕਾਹਨੂੰ ਫੱਕਰਾਂ ਦਾ, ਮਨ ਤੂੰ ਸਤਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਅੰਮੀਏ ਤਰਸ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਪਾਲੀ ਰੱਖਣਾ ਨਾ ਆਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਤੈਨੂੰ ਜੋਗੀ ਤੋਂ ਪਿਆਰੀ ਹੋ ਗਈ ਮਾਇਆ,
ਤੂੰ ਰੋਟੀਆਂ ਦਾ ਮੇਹਣਾ ਮਾਰਿਆ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Parashurama

Parashurama

Parashurama | Axe-wielding Warrior, Avatar, Brahmin

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Ayyappan

Ayyappan

Ayyappan | Hinduism, Sabarimala, Lord Vishnu

Saptamatrika

Saptamatrika

Saptamatrika | Goddesses, Hinduism, Worship

View All

Discover Sacred Temples

Embark on a Spiritual Journey Through Related Temples

Raamji Mandir Dhakwada

Raamji Mandir Dhakwada

Bilimora, Gujarat

Ramdevpir Temple

Ramdevpir Temple

Tankara, Gujarat

Hanuman Mandir (DMR)

Hanuman Mandir (DMR)

Ranjani Ryt, Madhya Pradesh

Ganpati Mandir

Ganpati Mandir

Chanasma, Gujarat

Sai Nath Mandir

Sai Nath Mandir

Lucknow, Uttar Pradesh

पंचवटी मँदिर

पंचवटी मँदिर

Lohana, Madhya Pradesh

View All
Searches leading to this page
रोटियाँ दा मेहना मारिया bhajan | रोटियाँ दा मेहना मारिया bhajan in Hindi | रोटियाँ दा मेहना मारिया devotional song | रोटियाँ दा मेहना मारिया bhajan lyrics | रोटियाँ दा मेहना मारिया bhajan youtube | रोटियाँ दा मेहना मारिया bhajan online | रोटियाँ दा मेहना मारिया religious song | रोटियाँ दा मेहना मारिया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ