The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰੁੱਸ ਨਾ ਜਾਵੀਂ ਜੋਗੀ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਚੰਗੇ ਮਾੜੇ ਅਸੀਂ ਹਾਂ ਤੇਰੇ, ਮਾਫ ਤੂੰ ਕਰਦੇ ਅਵਗੁਣ ਮੇਰੇ
ਹੱਥ ਰ੍ਹਵੇਂ ਤੇਰਾ ਸਿਰ ਤੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਤੂੰ ਰੁੱਸਿਆ ਤੇ ਮੈਂ ਕਿਸ ਦਰ ਜਾਵਾਂ, ਹਾਲ ਦਿਲਾਂ ਦੇ ਮੈਂ ਕਿਸਨੂੰ ਸੁਣਾਵਾਂ
ਕੌਣ ਸੁਣੇਗਾ ਦੁੱਖੜੇ ਮੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਆਪਣੇ ਪਰਾਏ ਤਾਹਨੇ ਮਾਰਦੇ, ਵਾਸਤਾ ਏ ਜੋਗੀ ਤੈਨੂੰ ਮੇਰੇ ਪਿਆਰ ਦੇ
ਆਪਣਾ ਬਣਾ ਲੈ ਬਚੜੇ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਮੇਰਾ ਜੀਵਨ ਕਾਹਦਾ ਜੀਵਨ, ਤੇਰੀ ਯਾਦ ਬਿਨਾ ਜੋ ਬੀਤੇ,
ਮੇਰੀ ਨਿਭ ਜਾਵੇ ਦਰ ਤੇ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਕਹੇ ਕੈਲਾਸ਼ ਰਾਜਨ ਜੋ ਦਰ ਆਏਗਾ, ਪੌਣਹਾਰੀ ਓਹਦੇ ਦੁੱਖੜੇ ਮਿਟਾਏਗਾ
ਸ਼ਸ਼ੀ ਪ੍ਰਦੀਪ ਵੀ ਨੇ ਸੇਵਕ ਤੇਰੇ, ਜੀਵਨ ਮੇਰਾ ਸਹਾਰੇ ਤੇਰੇ
ਰੁੱਸ ਨਾ ਜਾਵੀਂ ਜੋਗੀ ਮੇਰੇ...

ਬਚੜੇ ਤੇਰੇ... ਆਸਰੇ ਤੇਰੇ... ਸੇਵਕ ਤੇਰੇ... ਜੋਗੀ ਮੇਰੇ...

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Shiva

Shiva

Shiva | Definition, Forms, God, Symbols, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Parashurama

Parashurama

Parashurama | Axe-wielding Warrior, Avatar, Brahmin

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Uttar Pradesh

khubdi Aai maa temple

khubdi Aai maa temple

Gujarat

Shree YOGESWAR MAHADEV MANDIR

Shree YOGESWAR MAHADEV MANDIR

Botad, Gujarat

Shree Naminath Bhagwan Mandir

Shree Naminath Bhagwan Mandir

Karjan, Gujarat

Shri Vaishno Mata Mandir

Shri Vaishno Mata Mandir

Jalandhar, Punjab

Sharda Nagar

Sharda Nagar

Sharda Nagar, Uttar Pradesh

View All
Searches leading to this page
ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan in Hindi | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ devotional song | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan lyrics | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan youtube | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan online | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ religious song | ਰੁੱਸ ਨਾ ਜਾਵੀਂ ਜੋਗੀ ਮੇਰੇ ਜੀਵਨ ਮੇਰਾ ਸਹਾਰੇ ਤੇਰੇ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ