The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रूसिआ मनादे जोगी मेरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रतनो माँ सुनी अरजा अज रसिया मना दे जोगी मेरा,
तेरे जेहा होर कोई न जे तू सुन लवे दुखड़ा मेरा,
रतनो माँ सुनी अरजा अज रसिया मना दे जोगी मेरा,

माफ़ कर देयो बाबा गलतियाँ मेरियां,
तरले मैं पावा करा मिन्ता मैं तेरियां,
देखि किते डोल जावा न बेडा पार लगा देयो मेरा,
रतनो माँ सुनी अरजा अज रसिया मना दे जोगी मेरा,

तन मन धन सब ओहदे लेखे लाया है,
घर विच सोहना जेहा भवन बनाया है ,
होर मेनू कम कोई न रवा तक्दी मैं नूरी ओहदा चेहरा,
रतनो माँ सुनी अरजा अज रसिया मना दे जोगी मेरा,

चोंकियाँ लगावा घरे संगता बुलावा मैं,
ओहदे चरना दी धूड़ी मथे नाल लावा मैं,
होर मेरी मंग कोई ना पाइयो मेरी वि कुली दे विच फेरा,
रतनो माँ सुनी अरजा अज रसिया मना दे जोगी मेरा,

हर चाले चलके मैं गुफा उते आउंदा हां,
रुडके दे संधू वाली मण्डली बुलाउंदा हा,
संगता च बह के जोगियां रिंकू चंडआनी गावे जश तेरा,
रतनो माँ सुनी अरजा अज रसिया मना दे जोगी मेरा,


ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll
ਤੇਰੇ ਜੇਹਾ, ਹੋਰ ਕੋਈ ਨਾ ਜੇ ਤੂੰ, ਸੁਣ ਲਵੇਂ ਦੁੱਖੜਾ ਮੇਰਾ xll
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਮਾਫ਼ ਕਰ ਦਿਓ ਬਾਬਾ, ਗਲਤੀਆਂ ਮੇਰੀਆਂ,
\"ਤਰਲੇ ਮੈਂ ਪਾਵਾਂ ਕਰਾਂ, ਮਿੰਨ੍ਹਤਾਂ ਮੈਂ ਤੇਰੀਆਂ\" ll
ਦੇਖੀ ਕਿਤੇ, ਡੋਲ੍ਹ ਜਾਵਾਂ ਨਾ ਬੇੜਾ, ਪਾਰ ਲਗਾ ਦਿਓ ਮੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਤਨ ਮਨ ਧਨ ਸਭ, ਓਹਦੇ ਲੇਖੇ ਲਾਇਆ ਹੈ,
\"ਘਰ ਵਿੱਚ ਸੋਹਣਾ ਜੇਹਾ, ਭਵਨ ਬਣਾਇਆ ਹੈ\" ll
ਹੋਰ ਮੈਨੂੰ, ਕੰਮ ਕੋਈ ਨਾ ਰਵ੍ਹਾਂ, ਤੱਕਦਾ ਮੈਂ ਨੂਰੀ ਓਹਦਾ ਚੇਹਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll

ਚੌਂਕੀਆਂ ਲਗਾਵਾਂ ਘਰੇ, ਸੰਗਤਾਂ ਬੁਲਾਵਾਂ ਮੈਂ,
\"ਓਹਦੇ ਚਰਨਾਂ ਦੀ ਧੂੜੀ, ਮੱਥੇ ਨਾਲ ਲਾਵਾਂ ਮੈਂ\" ll
ਹੋਰ ਮੇਰੀ, ਮੰਗ ਕੋਈ ਨਾ ਪਾਇਓ, ਮੇਰੀ ਵੀ ਕੁੱਲੀ ਦੇ ਵਿੱਚ ਫੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll


ਹਰ ਚਾਲੇ, ਚੱਲਕੇ ਮੈਂ, ਗੁਫ਼ਾ ਉੱਤੇ ਆਉਂਦਾ ਹਾਂ,
\"ਰੁੜਕੇ ਦੇ ਸੰਧੂ ਵਾਲੀ, ਮੰਡਲੀ ਬੁਲਾਉਂਦਾ ਹਾਂ\" ll
ਸੰਗਤਾਂ \'ਚ, ਬਹਿ ਕੇ ਜੋਗੀਆ ਰਿੰਕੂ, ਚੰਡਿਆਣੀ ਗਾਵੇ ਜੱਸ ਤੇਰਾ,
ਰਤਨੋ ਮਾਂ, ਸੁਣੀ ਅਰਜ਼ਾਂ ਅੱਜ, ਰੁੱਸਿਆ ਮਨਾ ਦੇ ਜੋਗੀ ਮੇਰਾ xll
ਅਪਲੋਡਰ- ਅਨਿਲਰਮੁਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Vishnu

Vishnu

Vishnu | Hindu deity

Durga

Durga

Durga | Goddess, Personality, & Story

Kalkin

Kalkin

Kalkin | Avatar, Destroyer & Preserver

Chandi

Chandi

Chandi | Hinduism, Warrior, Devi

View All

Discover Sacred Temples

Embark on a Spiritual Journey Through Related Temples

Pujyaneeya Sant Shri 108 Baba Garib Das Mandir

Pujyaneeya Sant Shri 108 Baba Garib Das Mandir

Madhav Ganj, Madhya Pradesh

Rudra Dham

Rudra Dham

Delhi, Delhi

Trimurti Tample

Trimurti Tample

Dhaneta, Himachal Pradesh

Pir Baba

Pir Baba

New Delhi, Delhi

Shani Ki Johadi Narnaul (Shani Mandir)

Shani Ki Johadi Narnaul (Shani Mandir)

Mohindergarh, Haryana

Shiv Mandir

Shiv Mandir

Bholsar, Bihar

View All
Searches leading to this page
रूसिआ मनादे जोगी मेरा bhajan | रूसिआ मनादे जोगी मेरा bhajan in Hindi | रूसिआ मनादे जोगी मेरा devotional song | रूसिआ मनादे जोगी मेरा bhajan lyrics | रूसिआ मनादे जोगी मेरा bhajan youtube | रूसिआ मनादे जोगी मेरा bhajan online | रूसिआ मनादे जोगी मेरा religious song | रूसिआ मनादे जोगी मेरा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ