The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सुन्नियां दिस्सण तलाइयाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जावे नि कोई मोड़ लैआवो,
करा तरले मैं दुखयारी,
पौन रूप हो उड़ गेया किधरे,
मेरा बालक पौनाहारी,

सुनिया दिसन तालियाँ उस करतार बिना,
दिल पेया गोते खावे नाथ तेरे प्यार बिना,

करके मोर सवारी किधरे तुर गया,
यादा विच मन वांग किनारे खुर गया,
जी नही सकदी तेरे पर उपकार बिना,
दिल पेया गोते खावे नाथ तेरे प्यार बिना,
सुनिया  दिसन तालियाँ उस करतार बिना,

दिल चैन न रात अखियाँ विच नींदर पैंदी ऐ,
अग विछोड़े वाली दिल विच ठुख्दी रेह्न्दी ऐ,
जुड़ जांदा ऐ नाता फिर संग हंजुआ हावा दे,
पुतरा नालो पैन न कदे विछोड़े मावा दे ,

बेशक बागा दे विच लख हरयाली ऐ,
भाग कदे नि सिंझ हुंदा बिन माली ऐ,
कदे वी नहियो वजदा तुंभा तार बिना,
दिल पेया गोते खावे नाथ तेरी प्यार बिना,
सुनिया  दिसन तालियाँ उस करतार बिना,

पौना दे हथ लख सुनेहे घले ने,
खबरे जा किस देश टिकाने मले ने,
नैन तरसदे सुखिया दर्श दीदार बिना,
दिल पेया गोते खावे नाथ तेरी प्यार बिना,
सुनिया  दिसन तालियाँ उस करतार बिना,


ਜਾਵੋ ਨੀ ਕੋਈ, ਮੋੜ ਲਿਆਵੋ,
ਕਰਾਂ ਤਰਲੇ, ਮੈਂ ਦੁਖਿਆਰੀ l
ਪੌਣ ਰੂਪ ਹੋ, ਉੱਡ ਗਿਆ ਕਿੱਧਰੇ
ਮੇਰਾ ਬਾਲਕ, ਪੌਣਹਾਰੀ/ਦੁੱਧਾਧਾਰੀ ll

ਸੁੰਨੀਆਂ ਦਿੱਸਣ ਤਲਾਈਆਂ, ਉਸ ਕਰਤਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ ll

ਕਰਕੇ ਮੋਰ ਸਵਾਰੀ, ਕਿਧਰੇ ਤੁਰ ਗਿਆ ਏ*,
\"ਯਾਦਾਂ ਵਿੱਚ ਮਨ ਵਾਂਗ, ਕਿਨਾਰੇ ਖ਼ੁਰ ਗਿਆ\" ll
ਜੀ ਨਹੀਂ ਸਕਦੀ ll ਤੇਰੇ ਪਰ-ਉਪਕਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,

ਦਿਨੇ ਚੈਨ ਨਾ, ਰਾਤ ਅੱਖਾਂ ਵਿੱਚ, ਨੀਂਦਰ ਪੈਂਦੀ ਏ,
ਅੱਗ ਵਿਛੋੜੇ ਵਾਲੀ, ਦਿਲ ਵਿੱਚ ਧੁੱਖਦੀ ਰਹਿੰਦੀ ਏ ll
ਜੁੜ ਜਾਂਦਾ ਏ, ਨਾਤਾ ਫਿਰ ਸੰਗ, ਹੰਝੂਆਂ ਹਾਂਵਾਂ ਦੇ,
\"ਪੁੱਤਰਾਂ ਨਾਲੋਂ ਪੈਣ ਨਾ ਕਦੇ, ਵਿਛੋੜੇ ਮਾਵਾਂ ਦੇ\" l

ਬੇਸ਼ਕ ਬਾਗਾਂ ਦੇ ਵਿੱਚ, ਲੱਖ ਹਰਿਆਲੀ ਏ*,
\"ਬਾਗ਼ ਕਦੇ ਨੀ, ਸਿੰਜ ਹੁੰਦਾ, ਬਿਨ ਮਾਲੀ ਏ\" ll
ਕਦੇ ਵੀ ਨਹੀਓਂ ll ਵੱਜਦਾ ਤੂੰਬਾ ਤਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,

ਪੌਣਾਂ ਦੇ ਹੱਥ ਲੱਖ, ਸੁਨੇਹੇ ਘੱਲੇ ਨੇ*,
ਖ਼ਬਰੇ ਜਾ ਕਿਸ ਦੇਸ਼, ਟਿਕਾਣੇ ਮੱਲ੍ਹੇ ਨੇ ll
ਨੈਣ ਤਰਸਦੇ ll ਸੁੱਖਿਆ, ਦਰਸ ਦੀਦਾਰ ਬਿਨਾਂ,
ਦਿਲ ਪਿਆ ਗ਼ੋਤੇ ਖਾਵੇ, ਨਾਥ ਤੇਰੇ ਪਿਆਰ ਬਿਨਾਂ,,,
ਸੁੰਨੀਆਂ ਦਿੱਸਣ ਤਲਾਈਆਂ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Skanda

Skanda

Skanda | God of War, Warrior God, Son of Shiva

Saptamatrika

Saptamatrika

Saptamatrika | Goddesses, Hinduism, Worship

Parashurama

Parashurama

Parashurama | Axe-wielding Warrior, Avatar, Brahmin

View All

Discover Sacred Temples

Embark on a Spiritual Journey Through Related Temples

Sarita Society (Hathi Mandir)

Sarita Society (Hathi Mandir)

Surat, Gujarat

Kali Maa Mandir

Kali Maa Mandir

Jalandhar, Punjab

Shiv Mandir, Gautampuri , Delhi

Shiv Mandir, Gautampuri , Delhi

Delhi, Delhi

Kabir Ashram Kabir Nagar

Kabir Ashram Kabir Nagar

Dhoomanganj, Uttar Pradesh

Dev Mahunag

Dev Mahunag

Kangru, Himachal Pradesh

Shree Khodiyar Mataji Madnir

Shree Khodiyar Mataji Madnir

Moti Kharaj, Gujarat

View All
Searches leading to this page
सुन्नियां दिस्सण तलाइयाँ bhajan | सुन्नियां दिस्सण तलाइयाँ bhajan in Hindi | सुन्नियां दिस्सण तलाइयाँ devotional song | सुन्नियां दिस्सण तलाइयाँ bhajan lyrics | सुन्नियां दिस्सण तलाइयाँ bhajan youtube | सुन्नियां दिस्सण तलाइयाँ bhajan online | सुन्नियां दिस्सण तलाइयाँ religious song | सुन्नियां दिस्सण तलाइयाँ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ