The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

विच शाहतलाईआं दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन: सांवरे से मिलने का

पौणाहारी बाबा तेरी सदा ही जय,
दूधाधारी बाबा तेरी सदा ही जय।

विच शाहतलाईआं दे साडे बाबा जी दा डेरा है,
बाबा जी दा डेरा साडे नाथ जी दा डेरा,
गुफा उत्ते मेला लगेया, पाया संगता ने घेरा है,
विच शाहतलाईआं दे......

भगत जयकारे बोलदे कर कर बाहवां खड़िया,
भगती दा रंग चड़िया, बदला ने लाईया झड़िया,
झोली विच लै के खुशियां, एथे चढ़दा सवेरा है,
विच शाहतलाईआं दे......

स्वर्गा च नहियो लभने, जो गुफा दे नज़ारे ने,
अर्शा च पये गुँजदे, जोगी दे जयकारे ने,
झंडे ने सुनहरी झुलदे, ओहदा मंदिर उचेरा है,
विच शाहतलाईआं दे......

बाबा बालक नाथ बक्शी, बैठा ए भंडारे खोल के,
जो भी कुछ मंगना ए मंग लै तू मुँहो बोल के,
जोगी दर थोड़ कोई ना, दयावान बथेरा है,
विच शाहतलाईआं दे......



ਧੁਨ- ਸਾਂਵਰੇ ਸੇ ਮਿਲਨੇ ਕਾ

ਪੌਣਾਹਾਰੀ ਬਾਬਾ, ਤੇਰੀ ਸਦਾ ਹੀ ਜੈ,
ਦੁੱਧਾਧਾਰੀ ਬਾਬਾ, ਤੇਰੀ ਸਦਾ ਹੀ ਜੈ ll

ਵਿੱਚ ਸ਼ਾਹ-ਤਲਾਈਆਂ ਦੇ, ਸਾਡੇ ਬਾਬਾ/ਨਾਥ ਜੀ ਦਾ ਡੇਰਾ ਹੈ ll
ਬਾਬਾ ਜੀ ਦਾ ਡੇਰਾ ਸਾਡੇ*, ਨਾਥ ਜੀ ਦਾ ਡੇਰਾ l
ਗੁਫ਼ਾ ਉੱਤੇ ਮੇਲਾ ਲੱਗਿਆ ll, ਪਾਇਆ ਸੰਗਤਾਂ ਨੇ ਘੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਭਗਤ ਜੈਕਾਰੇ ਬੋਲਦੇ, ਕਰ ਕਰ ਬਾਂਹਵਾਂ ਖੜ੍ਹੀਆਂ l
ਭਗਤੀ ਦਾ ਰੰਗ ਚੜ੍ਹਿਆ, ਬੱਦਲਾਂ ਨੇ ਲਾਈਆਂ ਝੜ੍ਹੀਆਂ ll
ਝੋਲੀ ਵਿੱਚ ਲੈ ਕੇ ਖੁਸ਼ੀਆਂ ll, ਏਥੇ ਚੜ੍ਹਦਾ ਸਵੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਸਵਰਗਾਂ \'ਚ ਨਹੀਂਓਂ ਲੱਭਣੇ, ਜੋ ਗੁਫ਼ਾ ਦੇ ਨਜ਼ਾਰੇ ਨੇ l
ਅਰਸ਼ਾਂ \'ਚ ਪਏ ਗੂੰਜ਼ਦੇ, ਜੋਗੀ ਦੇ ਜੈਕਾਰੇ ਨੇ ll
ਝੰਡੇ ਨੇ ਸੁਨਹਿਰੀ ਝੁੱਲਦੇ ll, ਓਹਦਾ ਮੰਦਿਰ ਉਚੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,
^
ਬਾਬਾ ਬਾਲਕ ਨਾਥ ਬਖਸ਼ੀ, ਬੈਠਾ ਏ ਭੰਡਾਰੇ ਖੋਲ੍ਹ ਕੇ l
ਜੋ ਵੀ ਕੁਝ ਮੰਗਣਾ ਏ, ਮੰਗ ਲੈ ਤੂੰ ਮੂੰਹੋਂ ਬੋਲ ਕੇ ll
ਜੋਗੀ ਦਰ ਥੋੜ ਕੋਈ ਨਾ ll, ਦਇਆਵਾਨ ਵਥੇਰਾ ਹੈ,,,
ਵਿੱਚ ਸ਼ਾਹ-ਤਲਾਈਆਂ ਦੇ,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
विच शाहतलाईआं दे bhajan | विच शाहतलाईआं दे bhajan in Hindi | विच शाहतलाईआं दे devotional song | विच शाहतलाईआं दे bhajan lyrics | विच शाहतलाईआं दे bhajan youtube | विच शाहतलाईआं दे bhajan online | विच शाहतलाईआं दे religious song | विच शाहतलाईआं दे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ