The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आ जा चिमटे वालेया साईआं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आ जा चिमटे वालेया साईआं,
जी तेरी लग पई आरती हों,
तू दस किथे देरियां लाइयाँ,
जी तेरी लग पई आरती हों,
आ जा चिमटे वालेया साईआं...

थाली दे विच ज्योत जगा के,
फुल्ला दे हार परोवा मैं,
चार चुफ्हेरे मंदिर तेरे दा,
सुचे जल नाल धोवा मैं,
अखा तेरे राही विछाइया,
जी तेरी लग पई आरती हों,
आ जा चिमटे वालेया साईआं...

बोह्डा वालियां खुले तेरे,
दर्शना दा ऐ चा बाबा,
भगत वेंतियाँ करदे आ के,
रोटा दा भोग लगा बाबा,
तेरे नाल प्रीत पाइयां,
जी तेरी लग पई आरती हों,
आ जा चिमटे वालेया साईआं...

विरका वाला अज बलिहारी वी,
जय जैकार भिलाउन्दा ऐ,
मंदिर तेरे विच भगता दे नाल,
आरती तेरी गाउंदा ऐ,
कर साड़े ते रेह्मनुमाइयां,
जी तेरी लग पई आरती हों,
आ जा चिमटे वालेया साईआं...

ਆ ਜਾ, ਚਿਮਟੇ ਵਾਲਿਆਂ ਸਾਈਆਂ,
ਜੀ ਤੇਰੀ, ਲੱਗ ਪਈ ਆਰਤੀ ਹੋਣ ll
ਤੂੰ ਦੱਸ, \'ਕਿੱਥੇ ਦੇਰੀਆਂ ਲਾਈਆਂ ll,
ਜੀ ਤੇਰੀ, ਲੱਗ ਪਈ ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਥਾਲੀ ਦੇ ਵਿੱਚ, ਜੋਤ ਜਗਾ ਕੇ,
\"ਫੁੱਲਾਂ ਦੇ ਹਾਰ, ਪਰੋਵਾਂ ਮੈਂ\"
ਚਾਰ ਚੁਫੇਰਾ, ਮੰਦਿਰ ਤੇਰੇ ਦਾ,
\"ਸੁੱਚੇ ਜਲ ਨਾਲ, ਧੋਵਾਂ ਮੈਂ\'\'
ਅੱਖਾਂ, ਤੇਰੇ ਰਾਹੀਂ ਵਿਛਾਈਆਂ ll,  
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਬੋਹੜਾਂ ਵਾਲਿਆਂ, ਖੁੱਲੇ ਤੇਰੇ,
\'\'ਦਰਸ਼ਨਾਂ ਦਾ ਏ, ਚਾਅ ਬਾਬਾ\'\'
ਭਗਤ ਬੇਨਤੀਆਂ, ਕਰਦੇ ਆ ਕੇ
\'\'ਰੋਟਾਂ ਨੂੰ ਭੋਗ, ਲਗਾ ਬਾਬਾ\'\'
ਤੇਰੇ ਨਾਲ, ਪ੍ਰੀਤਾਂ ਪਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਵਿਰਕਾਂ ਵਾਲਾ, ਅੱਜ ਬਲਿਹਾਰ ਵੀ,
\'\'ਜੈ ਜੈਕਾਰ, ਬੁਲਾਉਂਦਾ ਏ\'\'
ਮੰਦਿਰ ਤੇਰੇ ਵਿੱਚ, ਭਗਤਾਂ ਦੇ ਨਾਲ,
\'\'ਆਰਤੀ ਤੇਰੀ ਗਾਉਂਦਾ ਏ\'\'
ਕਰ ਸਾਡੇ ਤੇ, ਰਹਿਨੁਮਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Hanuman

Hanuman

Hanuman | Hindu Monkey God, Ramayana Character

Ayyappan

Ayyappan

Ayyappan | Hinduism, Sabarimala, Lord Vishnu

Trimurti

Trimurti

Trimurti | Definition, Meaning, & Facts

Chandi

Chandi

Chandi | Hinduism, Warrior, Devi

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Faridabad, Haryana

Shiv Mandir

Shiv Mandir

Korhaili, Bihar

hanuman mandir

hanuman mandir

Umria, Madhya Pradesh

Shiv Mandir

Shiv Mandir

Delhi, Delhi

Rani Bhatiyani Mataji Ka Mandir

Rani Bhatiyani Mataji Ka Mandir

Serna, Rajasthan

Mahaveer Mandir

Mahaveer Mandir

Yusufpur, Uttar Pradesh

View All
Searches leading to this page
आ जा चिमटे वालेया साईआं bhajan | आ जा चिमटे वालेया साईआं bhajan in Hindi | आ जा चिमटे वालेया साईआं devotional song | आ जा चिमटे वालेया साईआं bhajan lyrics | आ जा चिमटे वालेया साईआं bhajan youtube | आ जा चिमटे वालेया साईआं bhajan online | आ जा चिमटे वालेया साईआं religious song | आ जा चिमटे वालेया साईआं bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो