The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आओ आओ आओ बाबा जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आओ आओ आओ बाबा जी,
आइये भोग लगाओ,
हूँ न देर लगाओ बाबा जी,
आइये भोग लगाओ,
आओ आओ आओ बाबा जी,

रोटी मनी परशाद बना के,
संगता बेठियाँ आस लगा के,
हूँ ता दर्श दिखावा बाबा जी,
आइये भोग लगाओ,
आओ आओ आओ बाबा जी,

नाम तेरे दी ज्योत जगाई,
संगता ने रल आरती गाई,
हूँ ता फेरा पाओ बाबा जी,
आइये भोग लगाओ,
आओ आओ आओ बाबा जी,

मोर सवारी करके आओ,
हथ विच चिमटा फड के आओ,
हूँ ता कर्म कमाओ बाबा जी,
आइये भोग लगाओ,
आओ आओ आओ बाबा जी,

हथ जोड़ के खड़े ने सारे,
बोल रहे ने तेरे जय कारे,
सोहनी नु चरनी लगाओ बाबा जी,
आइये भोग लगाओ,
आओ आओ आओ बाबा जी,




ਆਓ ਆਓ, ਆਓ ਬਾਬਾ ਜੀ,
ਆਈਕੇ ਭੋਗ ਲਗਾਓ ll
ਹੁਣ ਨਾ ਦੇਰ, ਲਗਾਓ ਬਾਬਾ ਜੀ,
ਆਈਕੇ ਭੋਗ ਲਗਾਓ
ਆਓ ਆਓ ਆਓ,,,,,,,,,,,,,

ਰੋਟੀ ਮਣੀ, ਪ੍ਰਸ਼ਾਦ ਬਣਾ ਕੇ
ਸੰਗਤਾਂ ਬੈਠੀਆਂ, ਆਸ ਲਗਾ ਕੇ ll
ਹੁਣ ਤਾਂ ਦਰਸ਼, ਦਿਖਾਓ ਬਾਬਾ ਜੀ
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,

ਨਾਮ ਤੇਰੇ ਦੀ, ਜੋਤ ਜਗਾਈ
ਸੰਗਤਾਂ ਨੇ ਰਲ, ਆਰਤੀ ਗਾਈ ll
ਹੁਣ ਤਾਂ ਫੇਰਾ, ਪਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,

ਮੋਰ ਸਵਾਰੀ, ਕਰਕੇ ਆਓ
ਹੱਥ ਵਿੱਚ ਚਿਮਟਾ, ਫੜ੍ਹ ਕੇ ਆਓ ll
ਹੁਣ ਤਾਂ ਕਰਮ, ਕਮਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,

ਹੱਥ ਜੋੜ ਕੇ, ਖੜੇ ਨੇ ਸਾਰੇ
ਬੋਲ ਰਹੇ ਨੇ, ਤੇਰੇ ਜੈਕਾਰੇ ll
ਸੋਹਣੀ ਨੂੰ ਚਰਣੀ, ਲਗਾਓ ਬਾਬਾ ਜੀ,
ਆਈਕੇ ਭੋਗ ਲਗਾਓ,
ਆਓ ਆਓ ਆਓ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Khoraitheshwar Nath Temple

Khoraitheshwar Nath Temple

Khoraitha Bikram, Bihar

Mata Mysor

Mata Mysor

Malikpur, Haryana

Seetla Mata Mandir

Seetla Mata Mandir

Shivajinagar, Punjab

Jaganath Mahadev Mandir

Jaganath Mahadev Mandir

Hadiyana, Gujarat

Shiv Mandir

Shiv Mandir

Narot Mehra, Punjab

Pracheen Shiv Mandir

Pracheen Shiv Mandir

Gho, Punjab

View All
Searches leading to this page
आओ आओ आओ बाबा जी bhajan | आओ आओ आओ बाबा जी bhajan in Hindi | आओ आओ आओ बाबा जी devotional song | आओ आओ आओ बाबा जी bhajan lyrics | आओ आओ आओ बाबा जी bhajan youtube | आओ आओ आओ बाबा जी bhajan online | आओ आओ आओ बाबा जी religious song | आओ आओ आओ बाबा जी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो