The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आओ चले अमरनाथ सारे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आओ चले अमरनाथ सारे
===================
आओ चले अमरनाथ सारे, भोले बाबा के द्वारे ll
भोले बाबा के द्वारे*, शंकर शंभू के द्वारे ll
आओ चले अमरनाथ सारे, भोले बाबा के द्वारे ll

अमरनाथ की, यात्रा करलो,
\"शुभ दर्शन, शिव लिंग के कर लो\" ll
*जीवन में, तब खुशियाँ भर लो, भागे गम सारे,
आओ चले अमरनाथ सारे, भोले बाबा,,,,,,,,,,,,,,,,,F

बर्फ़ीले हैं, पर्वत प्यारे,
\"गूँजे, शिव के नाम जयकारे\" ll
*खुले, हुए शिव के भंडारे, झोलिया भर प्यारे,
आओ चले अमरनाथ सारे, भोले बाबा,,,,,,,,,,,,,,,,,F

शिव शंकर, यहाँ लीला रचाई,
\"अमर कथा, गौरां को सुनाई\" ll
*नींद के मारे, सुन ना पाई, तोते को शिव तारे,
आओ चले अमरनाथ सारे, भोले बाबा,,,,,,,,,,,,,,,,,F

सलीम भी शिव के, द्वारे चला है,
\"पूरण, सब परिवार चला है\" ll
*कोमल, सेवादार चला है, तूँ भी चल प्यारे,
आओ चले अमरनाथ सारे, भोले बाबा,,,,,,,,,,,,,,,,,F

अपलोडर- अनिलरामूर्तिभोपाल

ਆਓ ਚੱਲੋ ਅਮਰਨਾਥ ਸਾਰੇ
====================
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ ਦੇ ਦਵਾਰੇ ll
ਭੋਲ਼ੇ ਬਾਬਾ ਦੇ ਦਵਾਰੇ*, ਸ਼ੰਕਰ ਸ਼ੰਭੂ ਦੇ ਦਵਾਰੇ ll
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,

ਅਮਰਨਾਥ ਦੀ, ਯਾਤਰਾ ਕਰ ਲਓ,
\"ਸ਼ੁਭ ਦਰਸ਼ਨ, ਸ਼ਿਵ ਲਿੰਗ ਦੇ ਕਰ ਲਓ\" ll
ਜੀਵਨ ਵਿੱਚ, ਖੁਸ਼ੀਆਂ ਨੂੰ ਭਰ ਲਓ*,
ਮਿੱਟ ਜਾਣ ਦੁੱਖ ਸਾਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F

ਬਰਫ਼ੀਲੇ ਨੇ, ਪਰਬਤ ਪਿਆਰੇ,
\"ਗੂੰਜਣ, ਸ਼ਿਵ ਦੇ ਨਾਮ ਜੈਕਾਰੇ\" ll
ਖੁੱਲੇ ਨੇ, ਸ਼ਿਵ ਦੇ ਭੰਡਾਰੇ*, ਝੋਲੀਆਂ ਭਰ ਪਿਆਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F

ਸ਼ਿਵ ਸ਼ੰਕਰ, ਏਥੇ ਲੀਲਾ ਰਚਾਈ,
\"ਅਮਰ ਕਥਾ, ਗੌਰਾਂ ਨੂੰ ਸੁਣਾਈ\" ll
ਨੀਂਦ ਦੇ ਮਾਰੇ, ਸੁਣ ਨਾ ਪਾਈ*, ਤੋਤੇ ਨੂੰ ਸ਼ਿਵ ਤਾਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F

ਸਲੀਮ ਵੀ, ਸ਼ਿਵ ਦੇ, ਦਵਾਰ ਚੱਲਾ ਹੈ,
\"ਪੂਰਨ, ਸਭ ਪਰਿਵਾਰ ਚੱਲਾ ਹੈ\" ll
ਕੋਮਲ, ਸੇਵਾਦਾਰ ਚੱਲਾ ਹੈ*, ਤੂੰ ਵੀ ਚੱਲ ਪਿਆਰੇ,,,
ਆਓ ਚੱਲੋ ਅਮਰਨਾਥ ਸਾਰੇ, ਭੋਲ਼ੇ ਬਾਬਾ,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

View All

Unveiling Connected Deities

Discover the Spiritual Tapestry of Related Deities

Brahma

Brahma

Brahma | Creator, Preserver & Destroyer

Krishna

Krishna

Krishna | Story, Meaning, Description, & Legends

Harihara

Harihara

Harihara | Vishnu-Shiva, Avatar & Supreme God

Mitra

Mitra

Mitra | Vedic Deity, Solar Deity, Protector

Shashthi

Shashthi

Shashthi | Mother of Skanda, Protector of Children, Fertility Goddess

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Jahanabad, Bihar

Shiv mandir

Shiv mandir

New Delhi, Delhi

Jai DADA MALDE MANDIR

Jai DADA MALDE MANDIR

Haryana

Hanumaan Mandir Near ANM School

Hanumaan Mandir Near ANM School

Santokhgarh, Himachal Pradesh

Murli Manohar Temple

Murli Manohar Temple

Mandvi, Gujarat

Shiv mandir

Shiv mandir

Siwan, Bihar

View All
Searches leading to this page
आओ चले अमरनाथ सारे bhajan | आओ चले अमरनाथ सारे bhajan in Hindi | आओ चले अमरनाथ सारे devotional song | आओ चले अमरनाथ सारे bhajan lyrics | आओ चले अमरनाथ सारे bhajan youtube | आओ चले अमरनाथ सारे bhajan online | आओ चले अमरनाथ सारे religious song | आओ चले अमरनाथ सारे bhajan for meditation
Other related searches
ਤੇਰੀਆਂ ਉਡੀਕਾਂ ਦਾਤੀਏ bhajan for meditation | ਤੇਰੀਆਂ ਉਡੀਕਾਂ ਦਾਤੀਏ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਤੇਰੀਆਂ ਉਡੀਕਾਂ ਦਾਤੀਏ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan youtube | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ religious song | ਤੇਰੀਆਂ ਉਡੀਕਾਂ ਦਾਤੀਏ bhajan in Hindi | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan lyrics | ਤੇਰੀਆਂ ਉਡੀਕਾਂ ਦਾਤੀਏ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਤੇਰੀਆਂ ਉਡੀਕਾਂ ਦਾਤੀਏ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ devotional song | ਤੇਰੀਆਂ ਉਡੀਕਾਂ ਦਾਤੀਏ bhajan youtube | ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ bhajan in Hindi | ਤੇਰੀਆਂ ਉਡੀਕਾਂ ਦਾਤੀਏ devotional song
Similar Bhajans
ਤੇਰੀਆਂ ਉਡੀਕਾਂ ਦਾਤੀਏਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂमैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ