The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आवाँगे दरबार नाथ तेरे आवाँगे | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आवाँगे दरबार नाथ तेरे आवाँगे ॥

बाबा जी साड़ी आस पुचावो
सहनु चरणा नाल लगावो,
आइये सारा परिवार नाथ तेरे आवागे,
आवाँगे दरबार नाथ तेरे आवाँगे

आस दम दी पूरी करदे,
खाली झोली साड़ी भरदे,
भरे तेरे भंडार नाथ तेरे आवागे
आवाँगे दरबार नाथ तेरे आवाँगे

लाल रंग दा झंडा चढ़ाइए,
रोटी दूध दा भोग लाविये,
चढिये फुला दे हार नाथ तेरे आवागे,
आवाँगे दरबार नाथ तेरे आवाँगे

बाबा जी तुसी दुनिया तारी,
तेरे चरणा तो जाइये बलिहारी,
सहनु वि तू तार माइये जी तेरे आवागे,
आवाँगे दरबार नाथ तेरे आवाँगे

आ पौंचे दरबार नाथ तेरे आ पौंचे,
ओह दिसदा दरबार सिंघिया वाले दा,
झोलियाँ वाले दा चिमटे वाले दा..
धुनें वाले दा.. गौआ वाले दा.


ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ--॥

ਬਾਬਾ ਜੀ ਸਾਡੀ ਆਸ ਪੁਚਾਵੋ
ਸਾਨੂੰ ਚਰਣਾ ਨਾਲ ਲਗਾਵੋ
ਆਈਏ ਸਾਰਾ ਪਰਿਵਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ

ਆਸ ਦਸ ਦੀ ਪੂਰੀ ਕਰਦੇ
ਖਾਲੀ ਝੋਲੀ ਸਾਡੀ ਭਰਦੇ
ਭਰੇ ਤੇਰੇ ਭੰਡਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ

ਲਾਲ ਰੰਗ ਦਾ ਝੰਡਾ ਚੜਾਈਏ
ਰੋਟ ਦੁੱਧ ਦਾ ਭੋਗ ਲਵਾਈਏ
ਚਾੜੀਏ ਫੁੱਲਾਂ ਦੇ ਹਾਰ ਨਾਥ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ

ਬਾਬਾ ਜੀ ਤੁਸੀਂ ਦੁਨੀਆ ਤਾਰੀ
ਤੇਰੇ ਚਰਣਾ ਤੋ ਜਾਈਏ ਬਲਿਹਾਰੀ
ਸਾਨੂੰ ਵੀ ਤੂੰ ਤਾਰ ਮਈਆ ਜੀ ਤੇਰੇ ਆਵਾਂਗੇ
ਆਵਾਂਗੇ 2 ਦਰਬਾਰ ਨਾਥ ਤੇਰੇ ਆਵਾਂਗੇ


ਆ ਪਹੁੰਚੇ 2 ਦਰਬਾਰ ਨਾਥ ਤੇਰੇ ਆ ਪਹੁੰਚੇ
ਓਹ ਦਿਸਦਾ 2 ਦਰਬਾਰ ਸਿੰਗੀਆ ਵਾਲੇ ਦਾ
ਝੋਲੀਆਂ ਵਾਲੇ ਦਾ,,,,,,,ਚਿਮਟੇ ਵਾਲੇ ਦਾ,,,,,,
ਪਾਊਂਆ ਵਾਲੇ ਦਾ,,,ਧੂਣੇ ਵਾਲੇ ਦਾ,,ਗਊਆਂ ਵਾਲੇ ਦਾ,,,,,,
ਆ ਪਹੁੰਚੇ 2 ਦਰਬਾਰ ਨਾਥ ਤੇਰੇ ਆ ਪਹੁੰਚੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Kali

Kali

Kali | Hindu Goddess of Time, Change & Empowerment

Trimurti

Trimurti

Trimurti | Definition, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Rama

Rama

Rama | Description, Symbolism, Meaning, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Ram Mandir(camiti Hall)Ambala

Ram Mandir(camiti Hall)Ambala

Ambala, Gujarat

Shani Dev Temple

Shani Dev Temple

Kharal, Himachal Pradesh

Harai Mata

Harai Mata

Johariya, Madhya Pradesh

Sri Ram Sarnam Ashram

Sri Ram Sarnam Ashram

Yamuna Nagar, Haryana

Samman Mandir

Samman Mandir

Maitha, Uttar Pradesh

Hanuman Mandir

Hanuman Mandir

Pipaliya Korka, Madhya Pradesh

View All
Searches leading to this page
आवाँगे दरबार नाथ तेरे आवाँगे bhajan | आवाँगे दरबार नाथ तेरे आवाँगे bhajan in Hindi | आवाँगे दरबार नाथ तेरे आवाँगे devotional song | आवाँगे दरबार नाथ तेरे आवाँगे bhajan lyrics | आवाँगे दरबार नाथ तेरे आवाँगे bhajan youtube | आवाँगे दरबार नाथ तेरे आवाँगे bhajan online | आवाँगे दरबार नाथ तेरे आवाँगे religious song | आवाँगे दरबार नाथ तेरे आवाँगे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो