The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आवो आवो चढ़ाइयाँ चढ़ के आवो | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਆਵੋ ਆਵੋ ਹੱਥਾਂ ਤੇ ਮਹਿੰਦੀ ਲਾਵੋ

ਆਵੋ ਆਵੋ, ਚੜ੍ਹਾਈਆਂ ਚੜ੍ਹਕੇ ਆਵੋ,
ਗੁਫ਼ਾ ਤੇ ਰੋਟ ਚੜ੍ਹਾਵੋ,
ਤੇ ਬੋਲੋ ਜੈ ਜੈਕਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ ll

ਹੱਥ ਵਿੱਚ ਚਿਮਟਾ, ਬਗ਼ਲ \'ਚ ਝੋਲੀ,
\"ਪੈਰੀਂ ਸੱਜਣ ਖੜ੍ਹਾਵਾਂ\" l ( ਬਾਬੇ ਦੇ )
ਤੱਕ ਕੇ ਨੂਰੀ, ਮੁਖੜਾ ਜੋਗੀ ਦਾ,
\"ਵਾਰੇ ਵਾਰੇ ਜਾਵਾਂ\" ll ( ਮੈਂ )
ਪਾ ਲਓ ਪਾ ਲਓ, ਜੋਗੀ ਦਾ ਦਰਸ਼ਨ ਪਾ ਲਓ,
ਤੇ ਉੱਚੀ ਭੇਟਾਂ ਗਾ ਲਓ,
ਹੈ ਗੁਫ਼ਾ ਵਿੱਚ ਵਾਸ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਸੋਹਣ ਜਟਾਵਾਂ, ਸੋਨੇ ਰੰਗੀਆਂ,
\"ਮੁੱਖੜਾ ਚਮਕਾਂ ਮਾਰੇ\" l ( ਬਾਬੇ ਦਾ )
ਸ਼ਰਧਾ ਨਾਲ ਜੋ, ਧਿਆਉਣ ਬਾਬੇ ਨੂੰ,
\"ਹੋਵਣ ਵਾਰੇ ਨਿਆਰੇ\" ll ( ਓਹਦੇ )
ਆਵੋ ਆਵੋ, ਸ਼ਾਹ-ਤਲਾਈਆਂ ਆਵੋ,
ਤੇ ਆ ਕੇ ਧੂਣਾ ਲਾਵੋ,
ਤੇ ਨਾਮ ਧਿਆਵੋ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਆ ਗਏ ਤੇਰੇ, ਭਗਤ ਬਾਬਾ ਜੀ,
\"ਕਠਿਨ ਚੜ੍ਹਾਈਆਂ ਚੜ੍ਹਕੇ\" l ( ਆ ਗਏ )
ਮੰਗਣ ਮੁਰਾਦਾਂ, ਕਰਨ ਫ਼ਰਿਆਦਾਂ,
ਗੁਫ਼ਾ ਤੇਰੀ ਤੇ ਖੜ੍ਹਕੇ ll ( ਜੋਗੀਆ )
ਆਓ ਆਓ, ਗੁਫ਼ਾ ਤੇ ਚੱਲ ਕੇ ਆਓ,
ਰੋਟਾਂ ਦਾ ਭੋਗ ਲਵਾਓ,
ਤੇ ਗਾਓ ਗੁਣਗਾਨ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਪੁੱਤਰਾਂ ਬਾਝੋਂ, ਲੱਗਦੇ ਬਾਬਾ,
\"ਸੁੰਨ੍ਹੇ ਮਹਿਲ ਮੁਨਾਰੇ\" l ( ਬਾਬੇ ਜੀ )
ਦੁੱਧ ਪੁੱਤ ਦੀ, ਦਾਤ ਹਾਂ ਮੰਗਦੇ,
\"ਆ ਕੇ ਤੇਰੇ ਦਵਾਰੇ\" ll ( ਸਵਾਲੀ )      
ਭਰ ਲਓ ਭਰ ਲਓ, ਤੇ ਖ਼ਾਲੀ ਝੋਲੀਆਂ ਭਰ ਲਓ,
ਬਾਬੇ ਤੋਂ ਦੁੱਧ ਪੁੱਤ ਮੰਗ ਲਓ,
ਤੇ ਮੰਨੋ ਉਪਕਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਸਾਰੀ ਦੁਨੀਆਂ, ਛੱਡਕੇ ਬਾਬਾ,
\"ਮੱਲ੍ਹ ਲਿਆ ਦਰ ਤੇਰਾ\" l ( ਬਾਬਾ )
ਮੈਂ ਤਾਂ ਤੇਰਾ, ਹੋ ਗਿਆ ਬਾਬਾ,
\"ਤੂੰ ਵੀ ਹੋ ਜਾ ਮੇਰਾ\" ll ( ਬਾਬਾ )
ਆਵੋ ਆਵੋ, ਮੋਰਾਂ ਤੇ ਚੜ੍ਹਕੇ ਆਵੋ,
ਸਾਡੇ ਤੇ ਕਰਮ ਕਮਾਵੋ,
ਅਸੀਂ ਕਰਦੇ ਇੰਤਜ਼ਾਰ ਜੋਗੀ ਦਾ,
ਪੌਣਾਹਾਰੀ, ਜੀ ਬੈਠਾ ਦੁੱਧਾਧਾਰੀ,
ਤੇ ਕਰ ਲਓ ਦੀਦਾਰ ਜੋਗੀ ਦਾ,,, ਆਵੋ ਆਵੋ,,,

ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Nataraja

Nataraja

Nataraja | Shiva, Cosmic Dance & Symbolism

Brihaspati

Brihaspati

Brihaspati | Guru, Vedic God & Teacher

Jagannatha

Jagannatha

Jagannatha | Ratha Yatra, Puri, India

Lokapāla

Lokapāla

Lokapala | Definition & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hindu Temple

Hindu Temple

Rohini, Delhi

Hanuman Mandir

Hanuman Mandir

Chhitrauli, Bihar

Radha Swami Dinod, Hansi Ashram

Radha Swami Dinod, Hansi Ashram

Lajpat Nagar, Haryana

Mahakali Temple

Mahakali Temple

Charadva, Gujarat

Radhakrishna Temple

Radhakrishna Temple

Ahmedabad, Gujarat

Hanuman Mandir

Hanuman Mandir

Itaun, Bihar

View All
Searches leading to this page
आवो आवो चढ़ाइयाँ चढ़ के आवो bhajan | आवो आवो चढ़ाइयाँ चढ़ के आवो bhajan in Hindi | आवो आवो चढ़ाइयाँ चढ़ के आवो devotional song | आवो आवो चढ़ाइयाँ चढ़ के आवो bhajan lyrics | आवो आवो चढ़ाइयाँ चढ़ के आवो bhajan youtube | आवो आवो चढ़ाइयाँ चढ़ के आवो bhajan online | आवो आवो चढ़ाइयाँ चढ़ के आवो religious song | आवो आवो चढ़ाइयाँ चढ़ के आवो bhajan for meditation
Other related searches
बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ