The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

असी तेरे नाल मनौना नवां साल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी तेरे नाल मनौना नवां साल,
जिना चिर जिन्दगी आ,
तेनु दिल दा सुनाई जाना हाल,
जिना चिर जिन्दगी आ,
बाबा तेरे नाल मनाउना

दिन ते महीने सारे आई जान जोगियां,
असी तेरे शगन मनाई जाने जोगियां,
साड़े उते रहियो एदा ही दयाल ,
जिना चिर जिन्दगी आ,
बाबा तेरे नाल मनाउना

युग युग वसे तेरी गुफा पौनाहारियां,
मणियाँ ऐ रब तेनु असी दुधाधारिया,
असी तेरे ते तू रतनो दा लाल,
जिना चिर जिन्दगी आ,
बाबा तेरे नाल मनाउना

सारा जग देंदा तेनु आन के वधाईयां वे,
चरना नाल ला मेनू जग दियां साइयां वे,
साडा तेरे विच रहंदा ऐ ख्याल,
जिना चिर जिन्दगी आ,
बाबा तेरे नाल मनाउना

मुड़ के जन्म खरे मिलना की नही ऐ,
जिन्दगी दा फूल खोरे खिलना की नही ऐ,
ताहियो आखदा ऐ जोरा ढकोवाल,
जिना चिर जिन्दगी आ,
बाबा तेरे नाल मनाउना


ਬਾਬਾ/ਅਸੀਂ ਤੇਰੇ ਨਾਲ ਮਨਾਉਣਾ ਨਵਾਂ ਸਾਲ,
ਜਿੰਨਾ ਚਿਰ ਜਿੰਦਗੀ ਆ ll
ਤੈਨੂੰ ਦਿਲ ਦਾ lll, ਸੁਣਾਈ ਜਾਣਾ ਹਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,,,,,,,,,,,,,,,,,,

ਦਿਨ ਤੇ ਮਹੀਨੇ ਸਾਰੇ, ਆਈ ਜਾਣ ਜੋਗੀਆ l
ਅਸੀਂ ਤੇਰੇ ਸ਼ਗਨ, ਮਨਾਈ ਜਾਣੇ ਜੋਗੀਆ ll
ਸਾਡੇ ਉੱਤੇ ਰਹਿਓ lll, ਐਦਾਂ ਹੀ ਦਿਆਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,,,,,,,,,,,,,,,,,,

ਯੁੱਗ ਯੁੱਗ ਵਸੇ ਤੇਰੀ, ਗੁਫ਼ਾ ਪੌਣਾਹਾਰੀਆ l
ਮੰਨਿਆਂ ਏ ਰੱਬ ਤੈਨੂੰ, ਅਸੀਂ ਦੁੱਧਾਧਾਰੀਆ ll  
ਅਸੀਂ ਤੇਰੇ ਤੇ ਤੂੰ lll, ਰਤਨੋ ਦਾ ਲਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,,,,,,,,,,,,,,,,,,

ਸਾਰਾ ਜੱਗ ਦੇਂਦਾ ਤੈਨੂੰ, ਆਣ ਕੇ ਵਧਾਈਆਂ ਵੇ l
ਚਰਨਾਂ ਨਾਲ ਲਾ ਮੈਨੂੰ, ਜੱਗ ਦਿਆਂ ਸਾਂਈਆਂ ਵੇ ll
ਸਾਡਾ ਤੇਰੇ ਵਿੱਚ lll, ਰਹਿੰਦਾ ਏ ਖਿਆਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,,,,,,,,,,,,,,,,,,

ਮੁੜ ਕੇ ਜਨਮ ਖ਼ਰੇ, ਮਿਲਣਾ ਕਿ ਨਹੀਂ ਏ l
ਜਿੰਦਗੀ ਦਾ ਫੁੱਲ ਖੌਰੇ, ਖਿੱਲਣਾ ਕਿ ਨਹੀਂ ਏ ll
ਤਾਂਹੀਓਂ ਆਖਦਾ ਏ lll, ਜ਼ੋਰਾ ਢੱਕੋਵਾਲ,
ਜਿੰਨਾ ਚਿਰ ਜਿੰਦਗੀ ਆ,
ਬਾਬਾ ਤੇਰੇ ਨਾਲ ਮਨਾਉਣਾ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
असी तेरे नाल मनौना नवां साल bhajan | असी तेरे नाल मनौना नवां साल bhajan in Hindi | असी तेरे नाल मनौना नवां साल devotional song | असी तेरे नाल मनौना नवां साल bhajan lyrics | असी तेरे नाल मनौना नवां साल bhajan youtube | असी तेरे नाल मनौना नवां साल bhajan online | असी तेरे नाल मनौना नवां साल religious song | असी तेरे नाल मनौना नवां साल bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ