The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा बालक जी भरोसे तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा बालक जी, भरोसे तेरे,
सब परिवार, लाया लड़ तेरे l
बालक नाथ जी, भरोसे तेरे,
सब परिवार, लाया लड़ तेरे l
पौणाहारिया, भरोसे तेरे,
सब परिवार, लाया लड़ तेरे l

तेरा दर छड्ड के, असीं किते न जाना ए,
तैथों मंगना तेरा, दित्ता ही खाना ए ll
सिंगियाँ वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

तेरी मूर्ति नूं, इशनान कराउंदे आँ,
इतवार नूं तेरे, रोट चढ़ाउंदे आँ ll
धुने वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

जद तों जोगीया तेरा, नाम ध्याया ए,
थोड़ रही न कोई, सब कुछ पाया ए ll
चिमटे वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,

नहीयों छड्डणा तेरा, दरबार जोगीया,
चाहे रख ले चाहे, मार जोगीया ll
गुफा वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,
दीपा केहंदा, भाग जगा दिओ मेरे,
सब परिवार, लगाया लड़ तेरे l

इक्क मंगियां सी, दो दो लाल तूँ दित्ते ने,
सोहनी कहंदा बड़े, उपकार तूँ कित्ते ने ll
तलाईआं वालिया, भरोसे तेरे,
सब परिवार, लाया लड़ तेरे,,,
बाबा बालक जी भरोसे तेरे,,,,,,,,,,,,,,,,


ਬਾਬਾ ਬਾਲਕ ਜੀ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ l
ਬਾਲਕ ਨਾਥ ਜੀ, ਭਰੋਸੇ ਤੇਰੇ
ਸਭ ਪਰਿਵਾਰ, ਲਾਇਆ ਲੜ ਤੇਰੇ l
ਪੌਣਾਹਾਰੀਆ,, ਭਰੋਸੇ ਤੇਰੇ,
ਸਭ ਪਰਿਵਾਰ ਲਾਇਆ ਲੜ ਤੇਰੇ l

ਤੇਰਾ ਦਰ ਛੱਡ ਕੇ, ਅਸੀਂ ਕਿਤੇ ਨਾ ਜਾਣਾ ਏ,
ਤੈਥੋਂ ਮੰਗਣਾ ਤੇਰਾ, ਦਿੱਤਾ ਹੀ ਖਾਣਾ ਏ ll
ਸਿੰਗੀਆਂ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਤੇਰੀ ਮੂਰਤ ਨੂੰ, ਇਸ਼ਨਾਨ ਕਰਾਉਂਦੇ ਆਂ,
ਐਤਵਾਰ ਨੂੰ ਤੇਰੇ, ਰੋਟ ਚੜ੍ਹਾਉਂਦੇ ਆਂ ll
ਧੂਣੇ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਜਦ ਤੋਂ ਜੋਗੀਆ ਤੇਰਾ, ਨਾਮ ਧਿਆਇਆ ਏ,
ਥੋੜ ਰਹੀ ਨਾ ਕੋਈ, ਸਭ ਕੁਝ ਪਾਇਆ ਏ ll
ਚਿਮਟੇ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,

ਨਹੀਓਂ ਛੱਡਣਾ ਤੇਰਾ, ਦਰਬਾਰ ਜੋਗੀਆ,
ਚਾਹੇ ਰੱਖ ਲੈ ਚਾਹੇ, ਮਾਰ ਜੋਗੀਆ ll
ਗੁਫ਼ਾ ਵਾਲਿਆ, ਭਰੋਸੇ ਤੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,
ਦੀਪਾ ਕਹਿੰਦਾ, ਭਾਗ ਜਗਾ ਦਿਓ ਮੇਰੇ,
ਸਭ ਪਰਿਵਾਰ, ਲਾਇਆ ਲੜ ਤੇਰੇ l

ਇੱਕ ਮੰਗਿਆਂ ਸੀ, ਦੋ ਦੋ ਲਾਲ ਤੂੰ ਦਿੱਤੇ ਨੇ,
ਸੋਹਣੀ ਕਹਿੰਦਾ ਬੜੇ, ਉਪਕਾਰ ਤੂੰ ਕੀਤੇ ਨੇ ll
ਤਲਾਈਆਂ ਵਾਲਿਆ, ਭਰੋਸੇ ਤੇਰੇ,
ਸਾਰਾ ਪਰਿਵਾਰ, ਲਾਇਆ ਲੜ ਤੇਰੇ,,,
ਬਾਬਾ ਬਾਲਕ ਜੀ ਭਰੋਸੇ ਤੇਰੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Varuna

Varuna

Varuna | Vedic God, Hinduism, Sky God

Agni

Agni

Agni | Vedic Deity, Fire God, Hinduism

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Laxmipura, Gujarat

Valmiki Mandir Peoda Road

Valmiki Mandir Peoda Road

Kaithal, Haryana

Shiv Mandir Berthali

Shiv Mandir Berthali

Berthali, Haryana

Hanuman Garhi Temple

Hanuman Garhi Temple

Misrikh-cum-Neemsar, Uttar Pradesh

hauman mandir

hauman mandir

Netua Grameen, Uttar Pradesh

Manshapuran Temple

Manshapuran Temple

Bhind, Madhya Pradesh

View All
Searches leading to this page
बाबा बालक जी भरोसे तेरे bhajan | बाबा बालक जी भरोसे तेरे bhajan in Hindi | बाबा बालक जी भरोसे तेरे devotional song | बाबा बालक जी भरोसे तेरे bhajan lyrics | बाबा बालक जी भरोसे तेरे bhajan youtube | बाबा बालक जी भरोसे तेरे bhajan online | बाबा बालक जी भरोसे तेरे religious song | बाबा बालक जी भरोसे तेरे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो religious song | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ