The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा मझियाँ चरौंदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हो किरत करो ते वंड छको दा लाया होका,
एह सोच सची करतार दी है,
है इक दिन पानी धरती ने मुक जाना,
क्यों साइंस चल पई मार दी है,
एह सोहने रंगी धरती उते सोहना ही उगना ऐ,
कदों किरत दे सूरज ने हाये ढोब्या ढूबना ए,
कोई स्यासत वटा उते अक नि ला सकदी,
गुरु नानक दे खेता चो बरकत नी जा सकदी,

बाबा मझियां चरोंदा दिसदा ऐ,
पानी खेता नु लौंदा दिसदा ऐ
हट सच दी च्लौन्दा दिसदा ऐ,
नाले लंगर छकोंदा,
लंगर छकोंदा दिसदा ऐ,
बाबा मझियां चरोंदा दिसदा ऐ,

रुख कदे न वड़ो ते न मारो धियाँ नु,
मेहने मिलदे रहने आ सरहंद दियां नीहा नु,
कोई वीत कोकियाँ वालियां बदली मत नि जा सकदी,
गुरु नानक दे खेता चो बरकत नि जा सकदी,

क्यों नि बन्दिया करदा पासे पाप पखंडा नु,
सिर ते चकी फिरदा क्यों भरमा दिया पंडा नु,
कदे वि चकी सिर तो रब दी छत नि जा सकदी,
गुरु नानक दे खेता चो बरकत नि जा सकदी,

ਹੋ,, ਕਿਰਤ ਕਰੋ,, ਤੇ ਵੰਡ ਛਕੋ ਦਾ, ਲਾਇਆ ਹੋਕਾ,
ਇਹ ਸੋਚ ਸੱਚੀ, ਕਰਤਾਰ ਦੀ ਹੈ l
ਹੈ ਇਕ ਦਿਨ, ਪਾਣੀ ਧਰਤੀ ਨੇ ਮੁੱਕ ਜਾਣਾ,,,
ਕਿਉਂ ਸਾਈਂ ਸਚੱਲ, ਪਈ ਮਾਰ ਦੀ ਹੈ l
ਇਹ ਸੋਨੇ ਰੰਗੇ ਧਰਤੀ ਉੱਤੇ, ਸੋਨਾ ਹੀ ਉਗਣਾ ਏ,
ਕਦੋਂ ਕਿਰਤ ਦੇ, ਸੂਰਜ ਨੇ ਹਾਏ, ਡੋਬਿਆ ਡੁੱਬਣਾ ਏ l
ਹੋ,, ਕੋਈ ਸਿਆਸਤ ਵੱਟਾਂ ਉੱਤੇ, ਅੱਕ ਨੀ ਲਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ ll

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ xll,
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l
ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ l

ਓ,, ਰੁੱਖ ਕਦੇ ਨਾ ਵੱਢੋ ਤੇ ਨਾ, ਮਾਰੋ ਧੀਆਂ ਨੂੰ,
ਮੇਹਣੇ ਮਿਲਦੇ ਰਹਿਣੇ ਆ, ਸਰਹੰਦ ਦੀਆਂ ਨੀਹਾਂ ਨੂੰ ll
ਕਿਉਂ ਵੀਤ ਕੌਂਕਿਆਂ ਵਾਲਿਆਂ ਬਦਲੀ, ਮੱਤ ਨੀ ਜਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ l

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,  
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l


ਕਿਉਂ ਨੀ ਬੰਦਿਆਂ ਕਰਦਾ ਪਾਸੇ, ਪਾਪ ਪਾਖੰਡਾ ਨੂੰ,
ਸਿਰ ਤੇ ਚੱਕੀ ਫਿਰਦਾ ਕਿਉਂ, ਭਰਮਾਂ ਦੀਆ ਪੰਡਾਂ ਨੂੰ ll
ਕਦੇ ਵੀ ਚੱਕੀ ਸਿਰ ਤੋਂ ਰੱਬ ਦੀ, ਛੱਤ ਨੀ ਜਾ ਸਕਦੀ,
ਗੁਰੂ ਨਾਨਕ ਦੇ ਖੇਤਾਂ ਚੋਂ, ਬਰਕਤ ਨੀ ਜਾ ਸਕਦੀ l

ਬਾਬਾ ਮੱਝੀਆਂ ਚਰਾਉਂਦਾ, ਦਿੱਸਦਾ ਏ,
ਪਾਣੀ ਖੇਤਾਂ ਨੂੰ ਲਾਉਂਦਾ, ਦਿੱਸਦਾ ਏ,  
ਹੱਟ ਸੱਚ ਦੀ ਚਲਾਉਂਦਾ, ਦਿੱਸਦਾ ਏ,
ਨਾਲੇ ਲੰਗਰ ਛਕਾਉਂਦਾ,,,,,
ਲੰਗਰ ਛਕਾਉਂਦਾ, ਦਿੱਸਦਾ ਏ l
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Vishvakarman

Vishvakarman

Vishvakarman | God of Creation, Craftsmen & Architects

Varuna

Varuna

Varuna | Vedic God, Hinduism, Sky God

Vishnu

Vishnu

Vishnu | Hindu deity

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Durga Mata Mandir

Durga Mata Mandir

Lucknow, Uttar Pradesh

Shree Chamunda

Shree Chamunda

Jamnagar, Gujarat

Mahadev Temple

Mahadev Temple

Morvada, Gujarat

Rama Mandir

Rama Mandir

Garhshankar, Punjab

Bhanwal Mata Temple (Nabriya)

Bhanwal Mata Temple (Nabriya)

Bhawan, Rajasthan

Kach Nu Mandir (Shri Ram Mandir)

Kach Nu Mandir (Shri Ram Mandir)

Bhavnagar, Gujarat

View All
Searches leading to this page
बाबा मझियाँ चरौंदा bhajan | बाबा मझियाँ चरौंदा bhajan in Hindi | बाबा मझियाँ चरौंदा devotional song | बाबा मझियाँ चरौंदा bhajan lyrics | बाबा मझियाँ चरौंदा bhajan youtube | बाबा मझियाँ चरौंदा bhajan online | बाबा मझियाँ चरौंदा religious song | बाबा मझियाँ चरौंदा bhajan for meditation
Other related searches
मोहे लागी लगन गुरु चरणन की bhajan lyrics | मोहे लागी लगन गुरु चरणन की bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | गुरु जी मेरी पूजा करो स्वीकार bhajan in Hindi | मोहे लागी लगन गुरु चरणन की bhajan for meditation | गुरु जी मेरी पूजा करो स्वीकार religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | मोहे लागी लगन गुरु चरणन की religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | मोहे लागी लगन गुरु चरणन की bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | मोहे लागी लगन गुरु चरणन की bhajan online | गुरु जी मेरी पूजा करो स्वीकार bhajan | गुरु जी मेरी पूजा करो स्वीकार bhajan online | गुरु जी मेरी पूजा करो स्वीकार devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | गुरु जी मेरी पूजा करो स्वीकार bhajan for meditation | मोहे लागी लगन गुरु चरणन की devotional song | मोहे लागी लगन गुरु चरणन की bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | गुरु जी मेरी पूजा करो स्वीकार bhajan youtube | गुरु जी मेरी पूजा करो स्वीकार bhajan lyrics
Similar Bhajans
मोहे लागी लगन गुरु चरणन कीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु जी मेरी पूजा करो स्वीकारगुरु के सामान नहीं दूसरा जहान मेंआज भगवन गरीबों के घर आयेंगेजगत माहि संत परम हितकारी