The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबे बिना दिल लगदा न्हीओं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबे बिना दिल लगदा नहीयो मेरा
जोगी बिना दिल लगदा नहियो मेरा
बाबे बिना दिल लगदा नहियो मेरा

जींद बाबे दी गुफा दे मुहरे निकले
सुखना मैं रोज सुखदी
बाबे बिना दिल.......

उडी उडी वे कालिया कावा वे
तेनु कूट कूट चुरिया पावा वे
सन्देश मेरा देवी नाथ नु
बाबे बिना दिल.........

मेरा बाबा न गली दे विचो लंघ जाए
गुफा मुहरे लाईया अखियाँ
बाबे बिना दिल.......


चंगी मोत विछोड़े नालो
बाबा आवे न जिओना वे काह्तो
नित दा कलेश मूक जाए
बाबे बिना दिल.........

अधि रात कलेजा मेरा डोलेया
फिर उठ के मैं राती बुहा खोलेया
पपीहे दी आवाज सुन के
बाबे बिना दिल.......


ਬਾਬੇ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll
ਜੋਗੀ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll  
ਬਾਬੇ ਬਿਨਾਂ ਦਿਲ, ਲਗਦਾ ਨਹੀਂਓਂ ਮੇਰਾ xll

ਜਿੰਦ ਬਾਬੇ ਦੀ, ਗੁਫ਼ਾ ਦੇ ਮੂਹਰੇ ਨਿਕਲੇ ll
ਸੁੱਖਣਾ ਮੈਂ, ਰੋਜ਼ ਸੁੱਖਦੀ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਉੱਡੀ ਉੱਡੀ ਵੇ, ਕਾਲਿਆ ਕਾਂਵਾਂ ਵੇ ll
ਤੈਨੂੰ ਕੁੱਟ ਕੁੱਟ, ਚੂਰੀਆਂ ਪਾਵਾਂ ਵੇ ll
ਸੰਦੇਸ਼ ਮੇਰਾ, ਦੇਵੀ ਨਾਥ ਨੂੰ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਮੇਰਾ ਬਾਬਾ ਨਾ, ਗਲ਼ੀ ਦੇ ਵਿਚੋਂ ਲੰਘ ਜਾਏ ll
ਗੁਫ਼ਾ ਮੂਹਰੇ, ਲਾਈਆਂ ਅੱਖੀਆਂ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਚੰਗੀ ਮੌਤ, ਵਿਛੋੜੇ ਨਾਲੋਂ ll
ਬਾਬਾ ਆਵੇ ਨਾ, ਜਿਓਣਾ ਵੇ ਕਾਹਤੋਂ ll
ਨਿੱਤ ਦਾ, ਕਲੇਸ਼ ਮੁੱਕ ਜਾਏ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,

ਅੱਧੀ ਰਾਤ, ਕਲੇਜ਼ਾ ਮੇਰਾ ਡੋਲ੍ਹਿਆ ll
ਫ਼ਿਰ ਉੱਠ ਕੇ ਮੈਂ, ਰਾਤੀ ਬੂਹਾ ਖੋਲਿਆ ll
ਪਪੀਹੇ ਦੀ, ਆਵਾਜ਼ ਸੁਣ ਕੇ,,,
ਬਾਬੇ ਬਿਨਾਂ ਦਿਲ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Varaha

Varaha

Varaha | Avatar, Boar & Vishnu

Mitra

Mitra

Mitra | Vedic Deity, Solar Deity, Protector

Hanuman

Hanuman

Hanuman | Hindu Monkey God, Ramayana Character

Yama

Yama

Yama | Ruler of Dead, Judge of Souls & Lord of Dharma

Vishvakarman

Vishvakarman

Vishvakarman | God of Creation, Craftsmen & Architects

View All

Discover Sacred Temples

Embark on a Spiritual Journey Through Related Temples

Durga Mata Mandir

Durga Mata Mandir

Ludhiana, Punjab

Shree Raghunath Ji Mandir

Shree Raghunath Ji Mandir

New Delhi, Delhi

Veer Hanuman Balaji Mandir Lalas

Veer Hanuman Balaji Mandir Lalas

Lalas, Rajasthan

Radha Krishan Mandir

Radha Krishan Mandir

Maira, Himachal Pradesh

BABA GARIB NATH MANDIR

BABA GARIB NATH MANDIR

Gandhra, Haryana

Shiv Mandir

Shiv Mandir

Nuna Majra, Haryana

View All
Searches leading to this page
बाबे बिना दिल लगदा न्हीओं bhajan | बाबे बिना दिल लगदा न्हीओं bhajan in Hindi | बाबे बिना दिल लगदा न्हीओं devotional song | बाबे बिना दिल लगदा न्हीओं bhajan lyrics | बाबे बिना दिल लगदा न्हीओं bhajan youtube | बाबे बिना दिल लगदा न्हीओं bhajan online | बाबे बिना दिल लगदा न्हीओं religious song | बाबे बिना दिल लगदा न्हीओं bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो