The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबे दा दरबार मुरादां देंदा ए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी दा सोहना दरबार है एह
करे सजदा हर कोई औंन वाला
खाली झोलिया भरी लै जान लोकी
दुधाधारी है बरकता पाऊंन वाला

मेरे बाबे दा दरबार मुरादा देंदा ऐ,
सिद्ध जोगी दा दरबार मुरादा देंदा ऐ,
एह जोगी मोर सवार ऐहे गजब दा अतवार
मुरादा देंदा ऐ
पौन्हारी /सिद्ध जोगी दा दरबार ......

कुल दुनिया दा मालिक है एह
सबना दा प्रति पालक है एह
दिल दियां रमज़ा समझन वाला
इस श्रृष्टि दा चालक है एह
एहदी महिमा अपरमपार मुरादा दिंदा ऐ
चिमटे वाले /दुधाधारी दा दरबार....

जो वि दर ते आऊन सवाली
एथो न कोई जावे खाली
हुंदी जय जयकार चुफेरे
शोभा सचमुच बहुत निराली
करे सब दे बेड़े पार मुरादा देंदे ऐ
मेरे बाबे दा /गौआ वाले दा दरबार .....

सरहाले दा घुला कहंदा,
जो वी एहदी रजा विच रहंदा
सब दे सांझे इस रहबर तो
बिन मंगेया वड़ाईआ लेनदा
मैं वि इस दा सेवादार मुरादा देंदा ऐ,
धुनें वाले/ पाऊआ वाले दा दरबार ......

   
( ਪੌਣਾਹਾਰੀ ਦਾ, ਸੋਹਣਾ ਦਰਬਾਰ ਹੈ ਏਹ,
ਕਰੇ ਸੱਜਦਾ, ਹਰ ਕੋਈ ਆਉਣ ਵਾਲਾ l
ਖਾਲੀ ਝੋਲੀਆਂ, ਭਰੀਂ ਲੈ ਜਾਣ ਲੋਕੀਂ,
ਦੁੱਧਾਧਾਰੀ ਹੈ, ਬਰਕਤਾਂ ਪਾਉਣ ਵਾਲਾ ll )

ਮੇਰੇ ਬਾਬੇ ਦਾ ਦਰਬਾਰ, ਮੁਰਾਦਾਂ ਦੇਂਦਾ ਏ l
ਸਿੱਧ ਜੋਗੀ ਦਾ ਦਰਬਾਰ, ਮੁਰਾਦਾਂ ਦੇਂਦਾ ਏ ll
*ਏਹ ਜੋਗੀ ਮੋਰ ਸਵਾਰ, ਏਹੇ ਗਜ਼ਬ ਦਾ ਅਵਤਾਰ,
*ਮੁਰਾਦਾਂ ਦੇਂਦਾ ਏ,,,,
ਪੌਣਾਹਾਰੀ / ਸਿੱਧ ਜੋਗੀ ਦਾ ਦਰਬਾਰ,,,,,,,,,,,,,,

ਕੁੱਲ ਦੁਨੀਆਂ ਦਾ, ਮਲਿਕ ਹੈ ਏਹ,
ਸਭਨਾਂ ਦਾ, ਪ੍ਰਤਿਪਾਲਕ ਹੈ ਏਹ l
ਦਿਲ ਦੀਆਂ ਰਮਜ਼ਾਂ, ਸਮਝਣ ਵਾਲਾ,
ਇਸ ਸ੍ਰਿਸ਼ਟੀ ਦਾ, ਚਾਲਕ ਹੈ ਏਹ ll
*ਏਹਦੀ ਮਹਿਮਾ ਅਪਰੰਪਾਰ ll, *ਮੁਰਾਦਾਂ ਦੇਂਦਾ ਏ,,,,
ਚਿਮਟੇ ਵਾਲੇ/ ਦੁੱਧਾਧਾਰੀ ਦਾ ਦਰਬਾਰ,,,,,,,,,,,,,
   
ਜੋ ਵੀ ਦਰ ਤੇ, ਆਉਣ ਸਵਾਲੀ,
ਏਥੋਂ ਨਾ ਕੋਈ, ਜਾਵੇ ਖ਼ਾਲੀ l
ਹੁੰਦੀ ਜੈ, ਜੈਕਾਰ ਚੁਫ਼ੇਰੇ,
ਸ਼ੋਭਾ ਸੱਚਮੁੱਚ, ਬਹੁਤ ਨਿਰਾਲੀ ll
*ਕਰੇ, ਸਭ ਦੇ ਬੇੜੇ ਪਾਰ ll, *ਮੁਰਾਦਾਂ ਦੇਂਦਾ ਏ,,,,
ਮੇਰੇ ਬਾਬੇ ਦਾ / ਗਊਆਂ ਵਾਲੇ ਦਾ ਦਰਬਾਰ,,,,,,,,,,,,,

ਸਰਹਾਲੇ ਦਾ, ਘੁੱਲਾ ਕਹਿੰਦਾ,
ਜੋ ਵੀ ਏਹਦੀ, ਰਜ਼ਾ ਵਿੱਚ ਰਹਿੰਦਾ l
ਸਭ ਦੇ ਸਾਂਝੇ, ਇਸ ਰਹਿਬਰ ਤੋਂ,
ਬਿਨ ਮੰਗਿਆ, ਵਡਿਆਈਆਂ ਲੈਂਦਾ ll
*ਮੈਂ ਵੀ ਇਸ ਦਾ ਸੇਵਾਦਾਰ ll, *ਮੁਰਾਦਾਂ ਦੇਂਦਾ ਏ,,,,
ਧੂਣੇ ਵਾਲੇ / ਪਊਆਂ ਵਾਲੇ ਦਾ ਦਰਬਾਰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
बाबे दा दरबार मुरादां देंदा ए bhajan | बाबे दा दरबार मुरादां देंदा ए bhajan in Hindi | बाबे दा दरबार मुरादां देंदा ए devotional song | बाबे दा दरबार मुरादां देंदा ए bhajan lyrics | बाबे दा दरबार मुरादां देंदा ए bhajan youtube | बाबे दा दरबार मुरादां देंदा ए bhajan online | बाबे दा दरबार मुरादां देंदा ए religious song | बाबे दा दरबार मुरादां देंदा ए bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ