The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बन तितली मैं उडदी फिरां बाबा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- सारी रात तेरा तकदी आ राह

( तम्मना यही है, की उड के,
तेरी गुफा उत्ते आऊ मैं,
आके गुफा उत्ते तेरी बाबा,
आपने दिल की सुनाऊ मैं,
की जिस घड़ी तेरी गुफा ते,
मैं पहुंच जाऊँगा,
पकड़ तेरे चरणों को बाबा,
मैं अर्ज़ एहिओ फ़रमाऊँगा। )

पौणाहारी तेरी गुफा दे उत्ते,
दूधाधारी तेरी गुफा दे उत्ते,
बन तितली मैं उडदी फिरा,
पौणाहारी तेरी गुफा दे उत्ते,
पौणाहारी तेरी गुफा दे उत्ते,
दूधाधारी तेरी गुफा दे उत्ते,
जय बाबे दी....
जय बाबे दी मैं गाउंदी फिरा,
पौणाहारी तेरी गुफा दे उत्ते,
बन तितली मैं.....

लुक्क लुक्क उड उड गुफा उत्ते आवांगी,
आके गुफा ते तेरे दर्शन पावांगी,
कर किरपा,
कर किरपा तू मैनु बुला लै,
पौणाहारी तेरी गुफा दे उत्ते,
बन तितली मैं.....

विषिया दा रस पी मैं दर दर रुलिया,
विषिया विकारा विच दर तेरा भूलिया,
हुन नाम वाला,
हुन नाम वाला रस तू पिला,
पौणाहारी तेरी गुफा दे उत्ते,
बन तितली मैं.....

मंदिरा दे विच तेरे नाल नाल घुमागी,
जिथे जिथे रखे पैर धरती मैं चूमागी,
हर पल तेरा,
हर पल तेरा भजन करा,
पौणाहारी तेरी गुफा दे उत्ते,
बन तितली मैं.....

मन रुपी तितली नू चरणा नाल लावी तू,
भगत उत्ते नाम दिया रंगता चढ़ावी तू,
देवी चरणा च,
देवी चरणा च थोड़ी जेही था,
पौणाहारी तेरी गुफा दे उत्ते,
बन तितली मैं.....



ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ

( ਤਮੰਨਾਂ ਯਹੀ ਹੈ, ਕਿ ਉੱਡ ਕੇ,
ਤੇਰੀ ਗੁਫ਼ਾ ਉੱਤੇ ਆਊਂ ਮੈਂ* l
ਆ ਕੇ, ਗੁਫ਼ਾ ਉੱਤੇ ਤੇਰੀ ਬਾਬਾ,
ਆਪਣੇ ਦਿਲ ਕੀ ਸੁਣਾਊਂ ਮੈਂ l
ਕਿ ਜਿਸ ਘੜੀ, ਤੇਰੀ ਗੁਫ਼ਾ ਤੇ,
ਮੈਂ ਪਹੁੰਚ ਜਾਊਂਗਾ* l
ਪਕੜ ਤੇਰੇ ਚਰਨੋ ਕੋ ਬਾਬਾ,
ਮੈਂ ਅਰਜ਼ ਏਹੀਓ ਫੁਰਮਾਊਂਗਾ ll )

^ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਦੁੱਧਾਧਾਰੀ ਤੇਰੀ, ਗੁਫ਼ਾ ਦੇ ਉੱਤੇ,,, ll
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ ll
^ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਦੁੱਧਾਧਾਰੀ ਤੇਰੀ, ਗੁਫ਼ਾ ਦੇ ਉੱਤੇ,,, ll
ਜੈ ਬਾਬੇ ਦੀ*,,,, ( ਜੈ ਬਾਬੇ ਦੀ*,,,, ) ll
*ਜੈ ਬਾਬੇ ਦੀ ਮੈਂ, ਗਾਉਂਦੀ ਫਿਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,

ਲੁੱਕ ਲੁੱਕ, ਉੱਡ ਉੱਡ, \"ਗੁਫ਼ਾ ਉੱਤੇ ਆਵਾਂਗੀ,,,,\" l
ਆ ਕੇ ਗੁਫ਼ਾ ਤੇ ਤੇਰੇ, \"ਦਰਸ਼ਨ ਪਾਵਾਂਗੀ,,,,\" ll
ਕਰ ਕਿਰਪਾ*,,,, ll
*ਕਰ ਕਿਰਪਾ ਤੂੰ, ਮੈਨੂੰ ਲੈ ਬੁਲਾ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਵਿਸ਼ਿਆਂ ਦਾ, ਰਸ ਪੀ ਮੈਂ, \"ਦਰ ਦਰ ਰੁੱਲਿਆ,,,,\" l  
ਵਿਸ਼ਿਆਂ, ਵਿਕਾਰਾਂ ਵਿੱਚ, \"ਦਰ ਤੇਰਾ ਭੁੱਲਿਆ,,,,\" ll
ਹੁਣ ਨਾਮ ਵਾਲਾ*,,,, ll
*ਹੁਣ ਨਾਮ ਵਾਲਾ, ਰਸ ਤੂੰ ਪਿਲਾ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,

ਮੰਦਿਰਾਂ ਦੇ ਵਿੱਚ ਤੇਰੇ, \"ਨਾਲ ਨਾਲ ਘੁੰਮਾਂਗੀ,,,,\" l  
ਜਿੱਥੇ ਜਿੱਥੇ, ਰੱਖੇ ਪੈਰ, \"ਧਰਤੀ ਮੈਂ ਚੁੰਮਾਂਗੀ,,,,\" ll
ਹਰ ਪਲ ਤੇਰਾ*,,,, ll
*ਹਰ ਪਲ ਤੇਰਾ, ਭਜਨ ਕਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਮਨ ਰੂਪੀ, ਤਿੱਤਲੀ ਨੂੰ, \"ਚਰਨਾਂ ਨਾਲ ਲਾਵੀਂ ਤੂੰ,,,,\" l  
*ਭਗਤ ਉੱਤੇ ਨਾਮ ਦੀਆਂ, \"ਰੰਗਤਾਂ ਚੜ੍ਹਾਵੀਂ ਤੂੰ,,,,\" ll
ਦੇਵੀਂ ਚਰਨਾਂ ‘ਚ*,,,, ll
*ਦੇਵੀਂ ਚਰਨਾਂ ‘ਚ, ਥੋੜ੍ਹੀ ਜੇਹੀ ਥਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Rodeshwar Shiv Temple

Rodeshwar Shiv Temple

Dantisar, Rajasthan

Bapa Sitaram Mathuli

Bapa Sitaram Mathuli

Chokadi, Gujarat

Temple

Temple

Jaithari, Madhya Pradesh

Shiv Temple

Shiv Temple

Jhansi, Uttar Pradesh

Jay Songadha Goga Maharaj Temple

Jay Songadha Goga Maharaj Temple

Gujarat

Shari Durga Mandir

Shari Durga Mandir

Mandi Bariwala, Punjab

View All
Searches leading to this page
बन तितली मैं उडदी फिरां बाबा bhajan | बन तितली मैं उडदी फिरां बाबा bhajan in Hindi | बन तितली मैं उडदी फिरां बाबा devotional song | बन तितली मैं उडदी फिरां बाबा bhajan lyrics | बन तितली मैं उडदी फिरां बाबा bhajan youtube | बन तितली मैं उडदी फिरां बाबा bhajan online | बन तितली मैं उडदी फिरां बाबा religious song | बन तितली मैं उडदी फिरां बाबा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो